ਵਾਰਦਾਤਾਂ ਵਿੱਚ ਨਾਮ ਸੈ ਤੇਰਾ
ਕੌਣ ਸਾ ਬਦਲਾ ਲੈ ਰਹੇ ਹੋ ਜੀ?
Shoot ਕਰ ਦਿੱਤੇ shooter ਸੈ
ਕਾਮ ਤੇਰੇ ਮੰਨੇ ਠੀਕ ਨਾ ਲਾਗੇਂ
ਪਿੱਛੇ police ਤੇ ਦੁਸ਼ਮਨ ਅੱਗੇ
ਨੁਕਸਾਨ ਹੋ ਜਾਵੇਗਾ ਭਾਰੀ (yo)
ਸ਼ੀਸ਼ੇ ਵਿਚੋਂ pistol ਲੰਮ ਕੇ
ਸ਼ੀਸ਼ੇ ਵਿਚੋਂ pistol ਲੰਮ ਕੇ
ਖੌਫ ਪਾਇਆ ਗੱਡੀ ਕਾਲੀ ਨੇ (yo)
ਓ, ਪੀਤਾ ਹੋਇਆ ਪਾਣੀ ਅਸੀ ਘੱਟ-ਘੱਟ ਦਾ
ਛੱਡਣ ਨਾ ਸਬੂਤ ਕੀਤੀ ਵਾਰਦਾਤ ਦਾ
ਗੁੰਡਾ ਨਾ ਵੇ, ਗੁੰਡਿਆਂ ਦੇ ਨਾਲ ਬੈਠਦਾ
ਸਾਨੂੰ ਵੇਖ ਵੈਰੀ ਚਿੱਟਾ ਧੂੰਆਂ ਮਾਰਦਾ
ਓ, ਸੁਣਿਆ ਕੀ ਤੂੰ ਸਾਡੇ ਬਾਰੇ?
ਯਮਰਾਜ ਬੋਲੇ ਤੈਨੂੰ ਲੋਕ ਇਹ ਸਾਰੇ
"ਗੁੰਡਾ-ਗੁੰਡਾ," ਬੋਲੇ ਤੁਹਾਨੂੰ
ਦੁਸ਼ਮਨ 100, ਤੂੰ ਕੱਲਾ ਹੋਵੇ
ਤੇਰੀ ਕਿਸ ਗੱਲ ਦੀ ਸੈ ਤਿਆਰੀ?
ਯਾਰ ਤੇਰੇ ਨਾਲ ਬੈਠੇ ਜਿਹੜੇ (yo)
ਸ਼ੀਸ਼ੇ ਵਿਚੋਂ pistol ਲੰਮ ਕੇ
ਸ਼ੀਸ਼ੇ ਵਿਚੋਂ pistol ਲੰਮ ਕੇ
ਨਹੀਂ ਮਰਦਾ, ਜੱਟ ਕਾਇਮ, ਕੁੜੇ
ਧਰਮਰਾਜ ਦੀ Guinness Book ਵਿੱਚ
ਤੈਨੂੰ ਗੁੰਡੇ ਵੀ ਦੇਣ ਰੰਗਦਾਰੀ
ਯਾਰ ਤੇਰੇ ਨਾਲ ਬੈਠੇ ਜਿਹੜੇ (yo)
ਸ਼ੀਸ਼ੇ ਵਿਚੋਂ pistol ਲੰਮ ਕੇ
ਸ਼ੀਸ਼ੇ ਵਿਚੋਂ pistol ਲੰਮ ਕੇ