LyricFind Logo
LyricFind Logo
Profile image icon
Lyric cover art

Sun De Raha Ge

Apple Music logo
Deezer logo
Spotify logo
Lyrics
ਅਸੀਂ ਸੁਣਦੇ ਰਹਾਂਗੇ ਤੇਰੀ ਬਿਨਾ ਜ਼ੁਬਾਨ ਲਡਾਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ
ਅਸੀਂ ਸੁਣਦੇ ਰਹਾਂਗੇ ਤੇਰੀ ਬਿਨਾ ਜ਼ੁਬਾਨ ਲਡ਼ਾਈਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ
ਓ ਮੇਰੀ ਅੱਖਿਆਂ ਦੇ ਵਿਚੋਂ ਪਿਆਰ ਪੜ੍ਹ ਤਾ ਸਹੀ
ਅਸੀਂ ਵਿਛੜੀਏ ਨਾ ਕੁਝ ਐਸਾ ਕਰ ਤਾ ਸਹੀ
ਮੇਰੀ ਅੱਖਿਆਂ ਦੇ ਵਿਚੋਂ ਪਿਆਰ ਪੜ੍ਹ ਤਾ ਸਹੀ
ਅਸੀਂ ਵਿਛੜੀਏ ਨਾ ਕੁਝ ਐਸਾ ਕਰ ਤਾ ਸਹੀ
ਮੈਂ ਚਾਦਰ ਤੇਰੇ ਪੈਰਾਂ ਦੀ ਜਾਨੁ ਬਨਕੇ ਰਵਾਂਗੀ
ਮੁਹੱਬਤ ਦੋਨਾਂ ਤਰਫਾ ਹੋਵੇ ਇੱਕ ਦਫਾ ਨਾ ਹੋ ਜਾਏ
ਅਸੀਂ ਸੁਣਦੇ ਰਹਾਂਗੇ ਤੇਰੀ ਬਿਨਾ ਜ਼ੁਬਾਨ ਲੜਾਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ
ਸਾਨੂੰ ਕੁਝ ਨਹੀਂ ਤੇਥੋਂ ਚਾਹੀਦਾ ਬੱਸ ਛੱਡ ਕੇ ਨਾ ਜਾਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ

ਤੇਰਾ ਦੀਦਾਰ ਆ ਬਡਾ ਜ਼ਰੂਰੀ ਮੇਰੇ ਲਈ
ਤੇਰਾ ਪਿਆਰ ਆ ਬਡਾ ਜ਼ਰੂਰੀ ਮੇਰੇ ਲਈ
ਤੇਰਾ ਸੰਸਾਰ ਆ ਬਡਾ ਜ਼ਰੂਰੀ ਮੇਰੇ ਲਈ
ਮੈਨੂੰ ਏ ਜੀਣ ਲਈ ਚੀਜ਼ਾਂ ਜ਼ਰੂਰੀ ਮੇਰੇ ਲਈ
ਤੇਰਾ ਦੀਦਾਰ ਆ ਬਡਾ ਜ਼ਰੂਰੀ ਮੇਰੇ ਲਈ
ਤੇਰਾ ਪਿਆਰ ਆ ਬਡਾ ਜ਼ਰੂਰੀ ਮੇਰੇ ਲਈ
ਤੇਰਾ ਸੰਸਾਰ ਆ ਬਡਾ ਜ਼ਰੂਰੀ ਮੇਰੇ ਲਈ
ਮੈਨੂੰ ਏ ਜੀਣ ਲਈ ਚੀਜ਼ਾਂ ਜ਼ਰੂਰੀ ਮੇਰੇ ਲਈ
ਜਦੋਂ ਦੀ ਸ਼ਾਇਰੀਆਂ ਇੰਦਰ ਦੀਆਂ ਸੁਣਨ ਲੱਗੀ ਆ
ਉਦੋਂ ਦੀ ਖੁਸ਼ਬੂ ਖੁਸ਼ਬੂ ਚਾਰੇ ਪਾਸੇ ਤੇਰੇ ਹੀ ਬੱਸ ਆਏ
ਅਸੀਂ ਸੁਣਦੇ ਰਹਾਂਗੇ ਤੇਰੀ ਬਿਨਾ ਜ਼ੁਬਾਨ ਲੜਾਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ
ਸਾਨੂੰ ਕੁਝ ਨਹੀਂ ਤੇਥੋਂ ਚਾਹੀਦਾ ਬੱਸ ਛੱਡ ਕੇ ਨਾ ਜਾਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ
ਤੂੰ ਜਿਦਾਂ ਰਖੇਂਗਾ ਰਹਲੂੰਗੀ ਤੇਰੇ ਨਾਲ ਸੋਹਣਿਆ
ਤੇਰੇ ਦੁੱਖਾਂ ਨੂੰ ਹੱਸੇ 'ਚ ਤਬਦੀਲ ਕਰ ਦੂੰ
ਤੇਨੂੰ ਰਾਜਾ ਮੈਂ ਬਣਾ ਦੂੰ ਮੇਰੀ ਦੁਨੀਆਂ ਦਾ ਚੰਨ
ਉਸ ਦੁਨੀਆਂ 'ਚ ਤੇਰੇ ਲਈ ਫ਼ਕੀਰ ਬਣਜਾਂ
ਤੇਰੇ ਬਿਨਾ ਤਾ ਸਵੇਰਾ ਵੀ ਹਨੇਰੇ ਵਰਗਾ
ਮੈਨੂੰ ਨਹੀਂ ਲਗਦਾ ਕੋਈ ਹੋਣਾ ਤੇਰੇ ਮੇਰੇ ਵਰਗਾ
ਤੇਰੇ ਬਿਨਾ ਤਾ ਸਵੇਰਾ ਵੀ ਹਨੇਰੇ ਵਰਗਾ
ਮੈਨੂੰ ਨਹੀਂ ਲਗਦਾ ਕੋਈ ਹੋਣਾ ਤੇਰੇ ਮੇਰੇ ਵਰਗਾ
ਜਿੱਥੇ ਮੁੱਕ ਗਏ ਤੇਰੇ ਸਾਹ ਅਸੀਂ ਵੀ ਮਰ ਮੁੱਕ ਜਾਣਗੇ
ਖੁਦਾ ਜਿੱਥੇ ਲੈ ਕੇ ਜਾਏ ਸਾਨੂੰ ਕੱਠੇ ਲੈ ਕੇ ਜਾਏ
ਅਸੀਂ ਸੁਣਦੇ ਰਹਾਂਗੇ ਤੇਰੀ ਬਿਨਾ ਜ਼ੁਬਾਨ ਲੜਾਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ
ਸਾਨੂੰ ਕੁਝ ਨਹੀਂ ਤੇਥੋਂ ਚਾਹੀਦਾ ਬੱਸ ਛੱਡ ਕੇ ਨਾ ਜਾਏ
ਅਸੀਂ ਕਿੰਨਾ ਤੇਨੂੰ ਚਾਹੁੰਦੇ ਆ ਤੂੰ ਸਮਝ ਨਾ ਪਾਏ

WRITERS

Inder Ramgharia, Kawal Dhanjal

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other