LyricFind Logo
LyricFind Logo
Profile image icon
Lyric cover art

Dard

Apple Music logo
Deezer logo
Spotify logo
Lyrics
Lovey Akhtar

ਨਾ ਮਰਿਆ ਦੇ ਵਿੱਚ ਛੱਡਿਆ ਤੂੰ
ਨਾ ਵਿੱਚ ਤੂੰ ਜੀਉਂਦੇਆਂ ਦੇ
ਦੁਨੀਆ ਤੋਂ ਤਾਣੇ ਸੁਣਦੀ ਸੀ
ਤੇਰੇ ਨਾਲ ਨਿਭਾਉਂਦੇਆ ਵੇ
ਤੇਰੇ ਨਾਲ ਨਿਭਾਉਂਦੇਆ ਵੇ
ਮੈਂ ਸੋਚਾਂ ਦੇ ਵਿੱਚ ਖੋਈ
ਅੱਖ ਰਹਿੰਦੀ ਰੋਈ ਰੋਈ
ਮੈਂ ਸੋਚਾਂ ਦੇ ਵਿੱਚ ਖੋਈ
ਅੱਖ ਰਹਿੰਦੀ ਰੋਈ ਰੋਈ
ਪਛਤਾਵਾ ਕਰਦੀ ਤੇਰੇ ਤੋਂ
ਜ਼ਿੰਦਗੀ ਲੁਟਾਈ ਦਾ
ਐੰਨਾ ਦਰਦ ਨਾ ਹੋਇਆ ਵੇ ਸਜਨਾ
ਜਦੋਂ ਮਾਰਦਾ ਸੀ ਮੈਨੂੰ
ਵੇ ਜਿੰਨਾ ਹੁੰਦਾ ਤੇਰੀ ਕੀਤੀ ਬੇਵਫਾਈ ਦਾ
ਐੰਨਾ ਦਰਦ ਨਾ ਹੋਇਆ ਵੇ ਸਜਨਾ
ਜਦੋਂ ਮਾਰਦਾ ਸੀ ਮੈਨੂੰ
ਵੇ ਜਿੰਨਾ ਹੁੰਦਾ ਤੇਰੀ ਕੀਤੀ ਬੇਵਫਾਈ ਦਾ

ਤੇਰੇ ਵਾਂਗੂ ਝੂਠਾ ਨਿਕਲੇਆ
ਤੇਰਾ ਕੀਤਾ ਪਿਆਰ ਵੇ
ਤੇਰੇ ਵਾਂਗੂ ਝੂਠਾ ਨਿਕਲੇਆ
ਤੇਰਾ ਕੀਤਾ ਪਿਆਰ ਵੇ
ਮੈਂ ਕੀਤਾ ਸੀ ਇਸ਼ਕ ਤੇ ਤੂੰ
ਕਰ ਗਿਓਂ ਵਪਾਰ ਵੇ
ਤੂੰ ਲੁੱਟ ਕੇ ਸਬ ਕੁਝ ਮੇਰਾ
ਨਾ ਕਖ ਵਿਗੜੇਆ ਤੇਰਾ
ਤੂੰ ਲੁੱਟ ਕੇ ਸਬ ਕੁਝ ਮੇਰਾ
ਨਾ ਕਖ ਵਿਗੜੇਆ ਤੇਰਾ
ਰੱਜ ਕੇ ਮੁਨਾਫਾ ਖਟਿਆ ਤੂੰ
ਮੇਰੇ ਨਾਲ ਲਾਈ ਦਾ
ਐੰਨਾ ਦਰਦ ਨਾ ਹੋਇਆ ਵੇ ਸਜਨਾ
ਜਦੋਂ ਮਾਰਦਾ ਸੀ ਮੈਨੂੰ
ਵੇ ਜਿੰਨਾ ਹੁੰਦਾ ਤੇਰੀ ਕੀਤੀ ਬੇਵਫਾਈ ਦਾ
ਐੰਨਾ ਦਰਦ ਨਾ ਹੋਇਆ ਵੇ ਸਜਨਾ
ਜਦੋਂ ਮਾਰਦਾ ਸੀ ਮੈਨੂੰ
ਵੇ ਜਿੰਨਾ ਹੁੰਦਾ ਤੇਰੀ ਕੀਤੀ ਬੇਵਫਾਈ ਦਾ

ਵੇ ਰੱਬ ਬਣਕੇ ਤੂੰ Mani ਕਾਕੜੇ
ਧੋਖੇ ਏਨੇ ਕਰ ਗਿਆ ਵੇ
ਵੇ ਰੱਬ ਬਣਕੇ ਤੂੰ Mani ਕਾਕੜੇ
ਧੋਖੇ ਏਨੇ ਕਰ ਗਿਆ ਵੇ
ਹੱਸਦੀ ਖੇਡਦੀ ਜ਼ਿੰਦਗੀ ਮੇਰੀ
ਸੋਚਾਂ ਦੇ ਨਾਲ ਭਰ ਗਿਆ ਵੇ
ਨਿੱਤ ਰੋਵਾਂ ਤੇ ਕੁਰਲਾਵਾਂ
ਮੈਂ ਦੱਸ ਕਿਧਰ ਨੂੰ ਜਾਵਾਂ
ਨਿੱਤ ਰੋਵਾਂ ਤੇ ਕੁਰਲਾਵਾਂ
ਮੈਂ ਦੱਸ ਕਿਧਰ ਨੂੰ ਜਾਵਾਂ
ਮੈਂਨੂੰ ਜੀਨ ਨਹੀਂ ਦਿੰਦਾ
ਤੇਰਾ ਵੇ ਪਲ ਪਲ ਜੁਦਾਈ ਦਾ

Lovey Akhtar

ਤੇਰੀ ਯਾਦਾਂ ਨੂੰ ਲੈਕੇ ਤੁਰ ਚੱਲੀ ਵੇ ਮੈਂ ਸੋਣੇਯਾ
ਯਾਦਾਂ ਨੂੰ ਲੈਕੇ ਤੁਰ ਚੱਲੀ ਵੇ ਮੈਂ ਸੋਣੇਯਾ
ਸਿਗੀ ਮੈ ਕੱਲੀ ਤੇ ਰਹਿ ਗਈ ਕੱਲੀ ਮੈਂ ਸੋਣੇਯਾ
ਸਿਗੀ ਮੈ ਕੱਲੀ ਤੇ ਰਹਿ ਗਈ ਕੱਲੀ ਮੈਂ ਸੋਣੇਯਾ

WRITERS

PERVAIZ AKHTAR

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other