ਹੋ ਸ਼ਿਮਲੇ ਨੂ ਜਾਂਦੇ ਮੇਲਦੇ ਗੱਡੀ ਚਮਕੀਲਾ ਗੁੰਝੇ
ਚਲਦੇ ਸੀ ਜੇਡੇ top ਤੇ ਲਾ ਤੇ ਨੀ ਵੇਖ ਲੈ ਖੂੰਜੇ
ਚੋਥਾ ਏ ਸੂਬਾ ਜਿਥੇ ਵਜਦੇ ਨੇ ਹੂਟਰ ਨੀ
ਹਾਂ ਯਾਰਾ ਨੂ ਕਹਿੰਦੇ ਨਖਰੋ Sharp Shooter ਨੀ
ਯਾਰਾ ਚੋ ਜੱਟ ਕਹੋੰਦੇ Sharp Shooter ਨੀ
ਹੋ ਸੀਵੇਆਂ ਤਕ ਜਾਂਦੀਆਂ ਰਡਕਾਂ ਜਿਦੇ ਹੱਥ ਘੇਰਾ ਫਿਰ ਜੇ
ਐਵੇਂ ਨੀ ਗੇਮ ਘੁਮੋੰਦੇ ਵੈਲੀ ਨੀ ਸਾਡੇ ਸਿਰ ਤੇ
ਹੋ ਸ਼ੌਂਕੀ ਆ ਵਾਰਦਾਤ ਦੇ ਕਰਲੀ ਨੀ ਪਤਾ ਤੂ ਭਾਵੇ
ਸਾਡੀਆਂ ਲਿਸਟਾਂ ਦੇ ਵਿਚ ਹੈ ਨੀ ਬਿੱਲੋ ਰਾਜ਼ਿਨਾਮੇ
ਬਾਹਰਲੇ ਚਰਚੇ ਪੂਰੇ ਘਰ ਤੋਂ ਨੂਟਲ ਨੀ
ਹਾਂ ਯਾਰਾ ਨੂ ਕਹਿੰਦੇ ਨਖਰੋ Sharp Shooter ਨੀ
ਯਾਰਾ ਚੋ ਜੱਟ ਕਹੋਂਡਾ Sharp Shooter ਨੀ
ਮਹੀਨੇ ਚੋ 24 ਦਿਨ ਤਾ ਲੰਗਦੇ ਨੇ ਬਿੱਲੋ ਅੰਦਰ
ਕਾਗਜ ਨਾ ਪੱਤਰ ਕੋਲੇ ਪੱਕੇ ਨੇ ਭੋਰ ਪਤੰਦਰ
ਸਿਧੇ ਮੁਹ ਪਾਈਏ ਰੀਟਾਂ ਪਿਛੋ ਨੀ ਫੇਰ ਮਾਰਦੇ
Pending ਏ ਕੇਸ ਬਥੇਰੇ ਨਿਬੜੇ ਹੁਜੇ ਤਿੰਨ ਚਾਰ ਨੇ
ਬੀਬਾ ਹੱਥ ਜੋਡ਼ ਮਨਾਈਏ ਦਾਤੇ ਦਾ ਸ਼ੁਕਰ ਨੀ
ਹਾਂ ਯਾਰਾ ਨੂ ਕਹਿੰਦੇ ਨਖਰੋ Sharp Shooter ਨੀ
ਯਾਰਾ ਚੋ ਜੱਟ ਕਹੋਂਡਾ Sharp Shooter ਨੀ
ਪੈਂਦੇ ਨੇ ਨਿਤ ਪੜ੍ਹਾਕੇ ਅੜਦੀ ਆ ਜਿਥੇ ਗਰਾਰੀ
ਬੰਦੇ ਨੇ ਧਾਕੜ ਮਿੱਠੀਏ ਸਾਡੀ ਜਿੰਨਾ ਨਾਲ ਯਾਰੀ
ਓ ਚਕਮੇ ਨੇ ਸ਼ੌਂਕ ਬਥੇਰੇ ਮਾੜੇ ਨੀ ਐਬ ਭਾਲਦਾ
ਪੱਖੀਆਂ ਦੇ ਕਿਲ ਮੋੜ ਦਾ ਜਿਗਰਾ ਵਿੱਕੀ ਧਾਲੀਵਾਲ ਦਾ
ਚੜਦੇ ਗਯੇ ਪੱਟੇ ਟੇਨ ਤੇ ਸ਼ੂਕ ਦੇ ਰੂਟਰ ਨੀ
ਹਾਂ ਯਾਰਾ ਨੂ ਕਹਿੰਦੇ ਨਖਰੋ Sharp Shooter ਨੀ
ਯਾਰਾ ਚੋ ਜੱਟ ਕਹੋਂਡਾ Sharp Shooter ਨੀ