ਓ ਅੱਖਾਂ ਕਤਲ ਤੇ ਨਖ਼ਰਾ ਮਜਾਜੀ ਨੀ
ਤੂੰ ਵੀ ਕਰ ਲੈ ਵਿਆਹ ਨੂੰ ਦਿਲ ਰਾਜ਼ੀ ਨੀ
ਅੱਖਾਂ ਕਤਲ ਤੇ ਨਖ਼ਰਾ ਮਜਾਜੀ ਨੀ
ਤੂੰ ਵੀ ਕਰ ਲੈ ਵਿਆਹ ਨੂੰ ਦਿਲ ਰਾਜ਼ੀ ਨੀ
ਕੇੜਾ ਕਰ ਗਈ ਤੂੰ ਟੂਣਾ ਮਨਾ ਜੱਟੀਏ
ਕੇੜਾ ਕਰ ਗਈ, ਕਰ ਗਈ ਤੂੰ ਟੂਣਾ ਮਨਾ ਜੱਟੀਏ
ਬੋਲ ਮਿਸ਼ਰੀ ਜੇ ਹੱਡਾਂ ਵਿੱਚ ਰਚ ਗਏ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕੜ੍ਹੀ ਦੇ ਵਾਂਗੂੰ ਰੱਖਦੇ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕੜ੍ਹੀ ਦੇ ਵਾਂਗੂੰ ਰੱਖਦੇ
ਓ ਚਿੱਟੇ ਰੰਗ ਤੇ ਕੋਇਲਾ ਜਿਹਾ suit ਨੀ ਪਾਕੇ
ਪਰੀਆਂ ਦੇ ਨਾਲੋਂ ਸੋਹਣੀ ਲੱਗਦੀ
ਅੱਗ ਚੜ੍ਹਦੀ ਜਵਾਨੀ, ਸ਼ੁਰੂਆਤ ਦੀ ਦਿਖ
ਓ ਤਿੰਨ ਮੰਜ਼ਿਲੀ ਆ ਕੋਠੀ ਪਿੰਡੋਂ ਬਾਹਰ ਨੀ
ਘਰੇ ਇਕੱਲਾ-ਇਕੱਲਾ ਸੰਦ ਖੜਾ ਜੱਟ ਦੇ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕਡ਼ੀ ਦੇ ਵਾਂਗੂੰ ਰੱਖਦੇ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕਡ਼ੀ ਦੇ ਵਾਂਗੂੰ ਰੱਖਦੇ
ਓ G-Wagon ਦੇ ਨਾਲ Fortuner ਵੇਖੀਂ
ਜਿੰਨ੍ਹਾਂ ਵਿੱਚ ਆਊਗੀ ਬਰਾਤ ਨੀ
ਨੂੰਹ ਦਾਦੇ ਦੇ ਮੁੰਡੇ ਦੀ ਮੈਂ ਬਣਾਉਣੀ ਆ
ਗੱਲ ਕਰ ਲਈ ਸੀ ਉਹਨਾਂ ਨਾਲ ਰਾਤ ਨੀ
ਓ ਮੁੰਡਾ ਭੂਆ ਦਾ ਬਣਾਊ ਪਾਕੇ ਲਾਚੀਆਂ
ਆਪੇ ਭੰਗੜਾ ਪਾਉਣਗੇ glass ਕੱਚ ਦੇ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕਡ਼ੀ ਦੇ ਵਾਂਗੂੰ ਰੱਖਦੇ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕਡ਼ੀ ਦੇ ਵਾਂਗੂੰ ਰੱਖਦੇ
ਓ ਪੈਂਦਾ ਮਾਲਵੇ ਦੇ ਵਿੱਚ Sangrur ਨੀ
ਸ਼ਹਿਰ ਕੋਲੇ Badrukhan ਪਿੰਡ ਜੱਟ ਦਾ
ਨਾਲੇ ਲਿਖਣ ਤੇ ਗਾਉਣ ਦਾ ਸ਼ੌਕੀਨ ਆ
ਕਾਪੀ ਰਾਤ ਨੂੰ ਸਿਰਹਾਣੇ ਥੱਲੇ ਰੱਖਦਾ
Sukhi Badrukhan ਸਾਥ ਤੇਰਾ ਛੱਡੂ ਨਾ
ਸਾਹ ਤੇਰੇ ਨਾਂ ਲਵਾਉਣੇ ਜਿੰਨੇ ਬਚਦੇ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕੜ੍ਹੀ ਦੇ ਵਾਂਗੂੰ ਰੱਖਦੇ
ਨੀ ਤੂੰ ਦੁੱਧ ਦੀ ਮਲਾਈ ਵਾਂਗੂੰ ਬੇਬੇ ਨੂੰ
ਮੈਨੂੰ ਘਰ ਦੀ ਕੜ੍ਹੀ ਦੇ ਵਾਂਗੂੰ ਰੱਖਦੇ