ਨੈਣਾਂ ਨੇ ਤੇਰੇ ਦੁਨੀਆ ਭੁਲਾਤੀ ਆ
ਚੰਨ ਵੀ ਤਾਂ ਤੇਰੇ ਪਿੱਛੇ ਜਜ਼ਬਾਤੀ ਆ
ਨੈਣਾਂ ਨੇ ਤੇਰੇ ਦੁਨੀਆ ਭੁਲਾਤੀ ਆ
ਚੰਨ ਵੀ ਤਾਂ ਤੇਰੇ ਪਿੱਛੇ ਜਜ਼ਬਾਤੀ ਆ
ਆਲ੍ਹਣਾ ਬਣਾਇਆ ਜੋ, ਤੇਰੇ ਲਈ ਤਾਂ ਪਾਇਆ ਏ
ਹੁਣ ਪਾਦੇ ਪੈਰ ਕਾਹਤੋਂ ਇੰਤਜ਼ਾਰ ਪਾਇਆ ਏ
ਅੱਜ ਤੋਂ ਇਹ ਟਾਈਮ ਤੇਰੇ ਨਾਲ ਮੈਂ ਬਿਤਾਉਣਾ ਏ
ਬਾਂਹਾਂ ਤੇਰੀਆਂ ਤੋਂ ਬਿਨਾਂ ਮੇਰਾ ਨਾ ਟਿਕਾਣਾ ਏ
ਕੱਲਿਆਂ ਮੈਂ ਤੇਰੀ ਵੇਖਾਂ ਜੋ ਨਿਸ਼ਾਨੀ ਆ
ਨੈਣਾਂ ਨੇ ਤੇਰੇ ਦੁਨੀਆ ਭੁਲਾਤੀ ਆ
ਚੰਨ ਵੀ ਤਾਂ ਤੇਰੇ ਪਿੱਛੇ ਜਜ਼ਬਾਤੀ ਆ
ਦਿਸਦੀ ਨਾ ਤੂੰ ਏ ਨਾ ਹੀ ਤੇਰਾ ਸਾਇਆ ਏ
ਝੱਲਿਆ ਨੀ ਜਾਣਾ ਜਿਹੜਾ ਕਹਿਰ ਢਾਇਆ ਏ
ਜਿੱਤ ਗਈ ਤੂੰ ਅੱਜ ਅਸੀਂ ਹਾਰੇ ਹਾਂ ਹਾਰੇ ਹਾਂ
ਮੁੜ ਆਉਣਾ ਅੱਜ ਤੂੰ ਇਹ ਦੱਸਦੇ ਨੇ ਤਾਰੇ ਆ
ਝਲਕ ਤੋਂ ਤੇਰੀ ਮੇਰੀ ਮੁੱਕੀ ਬਰਬਾਦੀ ਆ
ਨੈਣਾਂ ਨੇ ਤੇਰੇ ਦੁਨੀਆ ਭੁਲਾਤੀ ਆ
ਚੰਨ ਵੀ ਤਾਂ ਤੇਰੇ ਪਿੱਛੇ ਜਜ਼ਬਾਤੀ ਆ
ਨੈਣਾਂ ਨੇ ਤੇਰੇ ਦੁਨੀਆ ਭੁਲਾਤੀ ਆ
ਚੰਨ ਵੀ ਤਾਂ ਤੇਰੇ ਪਿੱਛੇ ਜਜ਼ਬਾਤੀ ਆ