ਇਸ਼ਕ਼ ਨੂੰ ਤਰਸੀ ਨਾ ਇਸ਼ਕ਼ ਨੂੰ ਤਰਸੀ ਨਾ
ਇਸ਼ਕ਼ ਨੂੰ ਤਰਸੀ ਨਾ ਇਸ਼ਕ਼ ਨੂੰ ਤਰਸੀ ਨਾ
ਤੈਨੂੰ ਲੱਗਦਾ ਏ ਜ਼ਹਰ ਨਖਰੋ ਮੈਨੂੰ ਤਾਂ ਦਵਾਈ ਲੱਗਦੀ
ਜੇਦਾ ਕੁੜਤਾ ਮੈਂ ਪਾਇਆ ਸੋਹਣੀਏ
ਬੱਡੇ ਪੁੱਛਦੀ ਫਿਰੇ ਸਵਾਲ ਤੂੰ
ਮੈਨੂੰ ਥੋੜ੍ਹੀ ਜੀ ਸ਼ੁਦਾਈ ਲੱਗਦੀ
ਨਵੀਂ therapy ਤੌਂ ਆਈ ਲੱਗਦੀ
ਏਨਾ interest ਕਿਉਂ ਪਾਲ ਰੱਖਿਆ
ਏਨਾ ਨਹੀਂ ਮੈਂ ਮੇਰਾ ਹੀ ਖਿਆਲ ਕਰਿਆ
ਤੂੰ ਫਿਕਰ ਕਰੇ ਕਿਉਂ ਮੇਰੇ ਕੱਲ ਦੀ
ਮੇਰਾ ਸਾਰਾ ਅੱਜ ਉੱਤੇ ਡਾ ਲੱਗਿਆ
ਯਾਰੀ ਸਾਡੀ ਨਿਬਦੀ ਨਹੀਂ ਨਖਰੋ
ਮੁੜ ਕੇ ਵਾਪਸ ਤੂੰ ਨਾ ਕੋਲ ਸਾਡੇ
ਤੈਨੂੰ ਸੱਚੀ ਗੱਲ ਕਹਿਣਾ ਅੜੀਏ
ਮੇਰਾ ਮਨ ਲੈ ਤੂੰ ਕਹਿਣਾ ਅੜੀਏ
ਸਾਡਾ ਬਾਲ ਵੀ ਨਹੀਂ ਬਿੰਨਾ ਹੋਵੇਗਾ
ਤੇਰਾ ਕੱਖ ਵੀ ਨਹੀਂ ਰਹਿਣਾ ਅੜੀਏ
ਏਵੇਂ ਫੁੱਕੇ ਜਾਏ ਨਾ ਵਾਦੇ ਕਰੀਏ
ਤੇਰੀ ਟਿੱਕੀ ਕਲਾਕਾਰ ਉੱਤੇ ਅੱਖ
ਨੀ ਹੋਰ ਕਿਸੇ ਦੀ ਨਾ ਸਾਰ ਪੁੱਛਦੀ
ਜਿੱਥੇ ਆਹਲਨੇ ‘ਚ ਫਿਰੇ ਗੇੜੇ ਮਾਰਦੀ
ਦੁਨੀਆ ਏ ਓਹਦੇ ਪਿੱਛੇ ਘੁੰਮਦੀ
ਭਾਵੇਂ ਰੰਜਿਆਂ ਦੇ ਕੰਨ ਵਿਚ ਨੱਟੀਆਂ
ਇੱਥੇ ਆਸ਼ਿਕਾਂ ਦੀ ਲੱਗੀ ਹੋਈ ਆ ਡਾਰ ਨੀ
ਜੇਦਾ ਕੁੜਤਾ ਮੈਂ ਪਾਇਆ ਸੋਹਣੀਏ
ਬੱਡੇ ਪੁੱਛਦੀ ਫਿਰੇ ਸਵਾਲ ਤੂੰ
ਮੈਨੂੰ ਥੋੜ੍ਹੀ ਜੀ ਸ਼ੁਦਾਈ ਲੱਗਦੀ
ਨਵੀਂ therapy ਤੌਂ ਆਈ ਲੱਗਦੀ
ਇਸ਼ਕ਼ ਨੂੰ ਤਰਸੀ ਨਾ ਇਸ਼ਕ਼ ਨੂੰ ਤਰਸੀ ਨਾ
ਇਸ਼ਕ਼ ਨੂੰ ਤਰਸੀ ਨਾ ਇਸ਼ਕ਼ ਨੂੰ ਤਰਸੀ ਨਾ