LyricFind Logo
LyricFind Logo
Profile image icon
Lyric cover art

Ardaaasa Krdi

Apple Music logo
Deezer logo
Spotify logo
Lyrics
ਹਰ ਕੰਮ ਛੱਡ ਜਾਂਦਾ ਨੇਪਰੇ ਜਦ ਫੋਟੋ ਵੇਖਾ
ਖੋਰੇ ਕਰਮਾਂ ਵਾਲੀ ਕਿਉਂ ਨੀ ਸਵਿਜ ਮੇਰਾ ਲੇਖਾਂ
ਮੈਂ ਲੱਖ ਵੱਡੀਆਂ ਭੀ ਓਹਦਾ ਓ ਮੇਰੇ ਤੇ ਮਰਦੀ
ਮੇਰੇ ਤੇ ਮਾਰਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਾ ਕਰਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਾ ਕਰਦੀ

ਓ ਖੁਸ਼ੀਆਂ ਮੇਰੀਆਂ ਮੰਗਦੀ ਹੋਊ
ਓਹਨੇ ਪੁੱਤ ਨੀ ਮੰਗਣੇ
ਅੱਸੀ ਅਲੱੜੀ ਉਮਰੇ ਮਰ ਜਾਣਾ 7 ਸਾਲ ਨੀ ਲੰਘਣੇ
ਹਰਿ ਸਾਹ ਨਾਲ ਚੇਤੇ ਕਰਦੀ ਆ ਮੇਰਾ ਦਿਲ ਕਹਿੰਦਾ ਏ
ਜੱਦ ਤੂੰ ਕਾਲਜੇ ਪੈਂਦੀ ਆ ਜੱਟ ਰੋ ਪੈਂਦਾ ਏ
ਸਾਲੀ ਜਾਨ ਏ ਮੇਰੀ ਲੇ ਲਾਵੇ ਦਾਰੂ ਵੀ ਨੀ ਛੱਡ ਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਣ ਕਰਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਾ ਕਰਦੀ

ਚੰਗਾ ਹੁਨ ਮੈਂ ਚੱਲ ਦੀਆਂ ਕਯਾ ਅੱਖਾਂ ਭਰਕੇ
ਤੂੰ ਵੀ ਜਿੰਦ ਰਾਹਾਂ ਭੁੱਲ ਜਾਵੀ ਕਾਹਦੀ ਗੱਲ ਨਾਲ ਲੱਗਕੇ
ਜਿਨ੍ਹਾਂ ਤੋਂ ਘਰ ਕੇ ਨਹੀਂ ਮਾਣੇ ਸਬ ਚੀਜਾਂ ਕੋਲਣੀ
ਲੇ ਤੇਰੇ ਕਦਮਾਂ ਦੇ ਵਿਚ ਧਾਰ ਦੇਂਦਾ ਤੂੰ ਮੂੰਹ ਬੋਲਣੀ
ਇਕ ਵਾਰੀ ਆਕੇ ਮਿਲ ਜਾ ਤੂੰ ਅਹਿਸਾਨ ਤਾਂ ਕਰਦੀ
ਅਹਿਸਾਨ ਤਾਂ ਕਰਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਾ ਕਰਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਾ ਕਰਦੀ

ਦ੍ਰ੍ਰ ਜੇਹਾ ਲੱਗਦਾ ਸੋਚ ਕੇ ਕੀਤੇ
ਪਾਗਲ ਹੀ ਨਾਂ ਹੋ ਗਿਆ ਹੋਵੇ ਓ ਪਾਗਲ
ਦਿਲ ਨੂੰ ਹੋਲ ਜੇਹਾ ਵੀ ਪਾਈ ਜਾਂਦਾ
ਕਿਸੇ ਹੋਰ ਦਾ ਨਾਂ ਓ ਗਿਆ ਹੋਵੇ ਓ ਪਾਗਲ
ਮੱਥਾ ਰਾਗਾੜਦੀ ’ਆਂ ਨਿਤ ਗੁਰੂ ਘਰ ਜਾਕੇ
ਮੇਰਾ ਚਾਹੇ ਸਬ ਕੁਛ ਅਧੂਰਾ ਹੋ ਜਾਵੇ
ਪਰ ਓਹਨੇ ਇਕ ਇਕ ਜੋ ਦੇਖਿਆ
ਸੁਪਨਾ ਓਹਦਾ ਪੂਰਾ ਹੋ ਜਾਵੇ
ਸੁਪਨਾ ਓਹਦਾ ਪੂਰਾ ਹੋ ਜਾਵੇ

ਇਸ਼ਕ਼ ਇਸ਼ਕ਼ ਨੀ ਰਹਿੰਦਾ ਜੇ ਕੀਤੇ ਮੇਲ ਹੋ ਜਾਵੇ
ਸੋਖੇ ਹੋਣੇ ਨਿਭ ਦੇ ਤੇ ਖੇਲ ਹੋ ਜਾਵੇ
ਇਸ਼ਕ਼ ਇਸ਼ਕ਼ ਨੀ ਰਹਿੰਦਾ ਜੇ ਕੀਤੇ ਮੇਲ ਹੋ ਜਾਵੇ
ਸੋਖੇ ਹੋਣੇ ਨਿਭ ਦੇ ਤੇ ਖੇਲ ਹੋ ਜਾਵੇ
ਰਿਆੜ ਨੂੰ ਮਿੱਲ ਦਾ ਪਹਲਾ ਜੱਦੋ ਓ ਬਾਣੀ ਪੜ ਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਾ ਕਰਦੀ
ਕੀਤੇ ਬੈਠੀ ਹੋਊ ਮੇਰੇ ਲਈ ਅਰਦਾਸਾ ਕਰਦੀ

WRITERS

Jaskaran Riar

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other