Game changers in the house
ਓ ਕੁੜ੍ਤਾ ਪਜਾਮਾ ਪਾਯਾ fit ਵੇ
ਤੂ ਤਾ ਚਾਰੇ ਪਾਸੇ ਚਾਰੇ ਪਾਸੇ hit ਵੇ
ਏਨਾ ਟੌਰ ਵੀ ਨੀ ਚੰਗਾ ਏਸ ਉਮਰੇ
ਨਈ ਤੇ ਹੁੰਦੀਯਾ ਲ੍ੜਾਇਆ ਫੇਰ ਨਿਤ ਵੇ
ਓ ਅੱਗ ਲੌਂਦੀ ਮੁਛ ਤੇਰੀ ਸੋਹਣੇਯਾ
ਜਿਹੜੀ ਦੇਖ ਕੇ ਮਰੋਦਾ ਤਾਹ ਨੂ ਚਾਡ਼ ਦੀ
ਕੀਤੇ ਜਾਨ ਹੀ ਨਾ ਲੇਲੀ ਮੁਟੇਆਰ ਦੀ
ਓ ਮ੍ੜਕਾ ਨਾਲ ਤੁਰੇ ਪੱਟ ਹੋਨੇਯਾ
ਤੇਰੇ ਹਾਸੇ ਨੇ ਵੇ ਜੱਟੀ ਸਚੀ ਮਾਰਦੀ
ਓ ਡਰਦਾ ਨੀ ਮਾਰਨੋ ਤੂ ਕਿਹੰਦਾ ਰਿਹਨਾ ਏ
ਓ ਡਰ ਨੀ ਭਾਵੇ ਰੱਬ ਅੱਜ ਚੱਕ ਲੇ
ਰਖਦਾ ਡਰਾ ਕੇ ਵੱਡੇ ਵੱਡੇ ਵੇਲੀ ਤੂ
ਓ ਡਰ ਕੇ ਵਿਚਾਰ ਓਂ record ਰਖ ਲੇ
ਓ ਰੋਟੀ ਭੁਲ ਜਾਵੇ ਨਾ ਬੰਦੂਕ ਭੁਲਦੀ
ਮੁਛ ਤੇਰੀ ਫਿਰਦੀ ਆ ਵੈਲ ਭਾਲਦੀ
ਕੀਤੇ ਜਾਨ ਹੀ ਨਾ ਲੇਲੀ ਮੁਟੇਆਰ ਦੀ
ਓ ਮ੍ੜਕਾ ਨਾਲ ਤੁਰੇ ਪੱਟ ਹੋਨੇਯਾ
ਤੇਰੇ ਹਾਸੇ ਨੇ ਵੇ ਜੱਟੀ ਸਚੀ ਮਾਰਦੀ
ਫੇਰ ਸੋਚੂੰਗਾ ਵ੍ਯਾਹ ਦੇ ਬਾਰੇ
ਫੇਰ ਸੋਚੂੰਗਾ ਵ੍ਯਾਹ ਦੇ ਬਾਰੇ
ਓ ਮੈਨੂ ਲਗੇ ਨਾ ਕਰੌਂਦਾ ਜੱਟਾ ਓਹਦਾ ਵਾਹ ਤੂ
ਓ ਜਦੋ ਤਕ ਵੈਰ ਤੇਰੇ ਨਿਓ ਮੁੱਕਦੇ
ਕਾਹਲੀ ਜੱਟੀ ਵੀ ਬਡੀ ਏ ਤੇਰੇ ਘਰੇ ਅਔਣ ਨੂ
ਆਕੇ ਗੁੱਸੇ ਚ ਨਾ ਕੀਤੇ gun ਆਪ ਚੁਕ ਲੇ
ਓ ਦਿਲ ਉੱਤੇ ਛਪਯਾ Riar ਸਾਬ ਆ
ਕੀਤੇ ਜਾਨ ਹੀ ਨਾ ਲੇਲੀ ਮੁਟੇਆਰ ਦੀ
ਓ ਮ੍ੜਕਾ ਨਾਲ ਤੁਰੇ ਪੱਟ ਹੋਨੇਯਾ
ਤੇਰੇ ਹਾਸੇ ਨੇ ਵੇ ਜੱਟੀ ਸਚੀ ਮਾਰਦੀ
ਓ ਜੱਟ ਵੇ ਤੂ ਜਮਾ grenade ਵਰਗਾ
ਓ ਜੱਟੀ ਵੀ ਤੇ ਪੱਕੀ ਏ ਬੰਦੂਕ ਵਰਗੀ
ਅਖ ਤੇਰੀ ਕਰੇ ਜੇ ਸ਼ਿਕਾਰ ਚੋਬਰਾ
ਅਖ ਜੱਟੀ ਦੀ ਵੀ ਸੁੱਟ ਸੁੱਟ ਬੰਦੇ ਤਰਦੀ
ਓ ਰੋਬ ਤਾਲੇ ਰਖੂ ਵੱਡੇ ਰੋਬਦਾਰ ਨੂ
ਮੰਤਰੀ ਮੈ ਬਣੂ ਤੇਰੀ ਸਰਕਾਰ ਦੀ
ਕੀਤੇ ਜਾਨ ਹੀ ਨਾ ਲੇਲੀ ਮੁਟੇਆਰ ਦੀ
ਓ ਮ੍ੜਕਾ ਨਾਲ ਤੁਰੇ ਪੱਟ ਹੋਨੇਯਾ
ਤੇਰੇ ਹਾਸੇ ਨੇ ਵੇ ਜੱਟੀ ਸਚੀ ਮਾਰਦੀ
ਕੀਤੇ ਜਾਨ ਹੀ ਨਾ ਲੇਲੀ ਮੁਟੇਆਰ ਦੀ
ਓ ਮ੍ੜਕਾ ਨਾਲ ਤੁਰੇ ਪੱਟ ਹੋਨੇਯਾ
ਤੇਰੇ ਹਾਸੇ ਨੇ ਵੇ ਜੱਟੀ ਸਚੀ ਮਾਰਦੀ