LyricFind Logo
LyricFind Logo
Profile image icon
Lyric cover art

Jatt Kihne Akhna

Apple Music logo
Deezer logo
Spotify logo
Lyrics
Jaskaran Riar!
Ellde Fazilka

ਮੈਂ ਹਥਾ ਨਾਲ ਬੰਦੂਕਾ ਆਲੇ ਬੰਨੇ ਹੋਏ ਆ
ਬਾਪ ਆ ਮੈਂ ਹੋਣਾ ਦਾ ਓ ਮੰਨੇ ਹੋਏ ਆ
ਮੈਂ ਹਥਾ ਨਾ ਬੰਦੂਕਾ ਆਲੇ ਬੰਨੇ ਹੋਏ ਆ
ਬਾਪ ਆ ਮੈਂ ਹੋਣਾ ਦਾ ਓ ਮੰਨੇ ਹੋਏ ਆ
ਓ ਭਰੇ magzine ਪਿਛੇ ਜ਼ਿਲੇ ਦੀ cream
ਰੋਡ ਬੰਦ ਨਾ ਕਰਾਏ ਫਿਰ ਕੱਤਤ ਕਿਨੇ ਆਂਖਣਾ

ਜੇ ਹਥ ਨਾ ਜਡਾਏ ਫਿਰ ਜੱਟ ਕੀਹਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕਿਨੇ ਆਖਣਾ
ਜੇ ਸੀਨੇ ਨਾ ਮਚਾਏ ਫਿਰ ਜੱਟ ਕਿਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕੀਹਨੇ ਆਖਣਾ

ਓ ਪੋਰਸ਼ੇ ਦੇ ਲਾਏ ਤੂ ਸਵਾਦ ਬੜੇ ਹੋਣਗੇ
ਘਰੇ ਸਾਡੇ ਖਡ਼ਾ ਜੋ ਜਹਾਜ ਨਾਯੋ ਵੇਖੇਯਾ
ਹੋਣਗੀਆ ਚੀਜਾ ਲਖ ਸੋਨੇ ਦਿਆ ਪਾਇਆ

ਜੱਟ ਕਰਦਾ ਯਾ ਇਲਾਕੇ ਵਿਚ ਰਾਜ ਨਾਹੀਓ ਵੇਖੇਯਾ

ਓ ਪੰਜੇਯਾ ਨਾਲ ਚੁਕੀ ਫਿਰੇ ਰਖੇ ਉਪ ਦੁਨੀਆ ਚੋ
ਬਾਬੇ ਆਲਾ ਕੋਠੇ ਉੱਤੇ ਬਾਜ਼ ਨੀ ਤੂ ਵੇਖੇਯਾ

ਬਾਬੇ ਆਲਾ ਕੋਠੇ ਉੱਤੇ ਬਾਜ਼ ਨੀ ਤੂ ਵੇਖੇਯਾ
ਬਾਬੇ ਆਲਾ ਕੋਠੇ ਉੱਤੇ ਬਾਜ਼ ਨੀ ਤੂ ਵੇਖੇਯਾ

ਓ ਤਕ ਗੇਯਾ ਜੇਡਾ ਤੈਨੂ ਨਾਲ ਮੇਰੇ ਖਡ਼ੀ ਨੂ ਨਾ
ਗੋਲੀ ਨਾ ਉਦਯਾ ਪੁਤੀ ਮੱਤ ਕਿਨੇ ਆਖਣਾ

ਜੇ ਹਥ ਨਾ ਜਡਾਏ ਫਿਰ ਜੱਟ ਕੀਹਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕਿਨੇ ਆਖਣਾ
ਜੇ ਸੀਨੇ ਨਾ ਮਚਾਏ ਫਿਰ ਜੱਟ ਕਿਨੇ ਆਖਣਾ
ਜੇ ਹਥ ਨਾ ਜਡਾਏ ਫਿਰ..

ਹੋ Ego ਘਟ ਵਧ attitude ਮਿੱਠੀਏ
ਮੇਰੀ ਚਾਂਦੀ ਤੋਂ ਬੰਦਾ ਬਾਰੂਦ ਮਿੱਠੀਏ
ਗਿਣੇ ਚੁਣੇ ਬੰਦਿਆ ਦੇ ਨਾਲ ਹੱਸੀ ਦਾ
ਕਾਲੀ ਹੁੱਡ ਨਾਲ ਗੁੱਸਾ ਕਰੇ ਸੂਟ ਮਿੱਠੀਏ
ਹਟੇ ਕਰਦੇ ਓਨਾ ਮੇਰਾ ਗੂੰਜੇ ਪਤਲੋ
Industry ਨੂ ਲਾ ਡੇਯਾਣਗੇ ਖੂੰਜੇ ਪਤਲੋ
ਮੈਨੂ ਅੱਜ ਦਾ ਪਤਾ ਯਾ ਆਪਾ ਰਾਜੇ ਬਲੀਏ
ਕਿ ਪਤਾ ਕੱਲ ਬੈਠੇ ਹੋਣੇ ਭੂੰਜੇ ਪਤਲੋ
ਓ ਇਕ ਦਮ ਆਯੀ ਨਾ ਜੇ ਲੇਹਰ ਬਿੱਲੋ ਗਾਨੇਯਾ ਦੀ
ਏਲਦੇ ਫ਼ਾਜ਼ੀਲਕਾ ਨੂ ਅੱਤ ਕਿਨੇ ਆਖਣਾ

ਏਲਦੇ ਫ਼ਾਜ਼ੀਲਕਾ ਨੂ ਅੱਤ ਕਿਨੇ ਆਖਣਾ

ਜੇ ਹਥ ਨਾ ਜਡਾਏ ਫਿਰ ਜੱਟ ਕੀਹਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕਿਨੇ ਆਖਣਾ
ਜੇ ਸੀਨੇ ਨਾ ਮਚਾਏ ਫਿਰ ਜੱਟ ਕਿਨੇ ਆਖਣਾ
ਜੇ ਹਥ ਨਾ ਜਡਾਏ ਫਿਰ…

ਓ 2 ਗੱਡੀਆਂ ਅੱਗੇ ਤੇ ਵੇ 20 ਗੱਡੀਆਂ ਪਿਛੇ ਨੇ
ਗੱਡੀਆਂ ਚ ਯਾਰ (ਤੇ ਡਿੱਗਿਯਾ ਚ gun ਆ ਨੇ)
ਉਚੀ ਚਹਦੇ ਤਕ ਨੇ, ਵੱਡੇ ਵੱਡੇ ਜਕਣੇ
Touch ਵੀ ਕਰਜੇ ਤਾ (ਫਿਰ ਕਿੰਨੂ ਮੰਨਣਗੇ)
ਓ ਗੁੱਸਾ ਬਾਡਾ ਭੇਡਾ, ਮੈਂ ਅਕੇਯਾ ਪੇਯਾ
ਥੋਕ ਥੋਕ ਗੋਲੀਆ ਮੈਂ ਥਕੇਯਾ ਪੇਯਾ
ਹੋ ਕਿੰਨਿਆ ਤਰੀਕਾ ਤੇ ਕਿੰਨੇ ਕੇਸ ਚਲਦੇ
ਓ Police ਰੇਕੋਰਦਾ ਵਿਚ ਟੱਕੇਯਾ ਪੇਯਾ

Police ਰੇਕੋਰਦਾ ਵਿਚ ਟੱਕੇਯਾ ਪੇਯਾ
Police ਰੇਕੋਰਦਾ ਵਿਚ ਟੱਕੇਯਾ ਪੇਯਾ

ਓ ਯਾਰਾ ਪਿਛੇ ਜੇ ਨਾ ਹੋਜੇ ਜੱਟ ਸਚੀ ਕਮਲਾ
ਹੋ ਯਾਰੀਆਂ ਲ ਖਾਦੇ ਫਿਰ ਫੱਟ ਕਿਨੇ ਆਂਖਣਾ

ਜੇ ਹਥ ਨਾ ਜਡਾਏ ਫਿਰ ਜੱਟ ਕੀਹਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕਿਨੇ ਆਖਣਾ
ਜੇ ਸੀਨੇ ਨਾ ਮਚਾਏ ਫਿਰ ਜੱਟ ਕਿਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕਿਨੇ ਆਖਣਾ

ਨਾ ਫੇਮ ਲਯੀ ਨਿਸ਼ਨੇਆ ਲਈ ਖੜ੍ਹਿਆ ਆ ਮੈਂ
ਜੀਡੀ ਮਰਜੀ ਕੋਈ ਤੋਪ ਹੋਵੇ ਡਰੇਯਾ ਨਾ ਮੈਂ
ਸਿਖੇਯਾ ਬਥੇਰਾ ਵਾਦੇ ਘਾਟੇ ਬੜੇ ਚਲੇ ਆ
ਕਾੱਲੀਆ ਕਿਤਾਬਾ ਦਾ ਪਢੇਯਾ ਨੀ ਮੈਂ
ਮਜ਼ਾਕ ਵੀ ਸਹੇ ਨੇ ਤੇ use ਵੀ ਹੋਏ ਆ
ਓ ਗੈਲੀ ਬਾਟੀ ਸੋਸ਼ੇਯਾ ਨਾਲ ਚੜਿਆ ਨੀ ਮੈਂ
ਓ ਰੱਬ ਦੇ ਬਚੇਏ ਬਚੇ ਫਿਰਦੇ ਆ ਗੋਲੀ ਤੋਂ
ਖੇਹ ਕੇ ਲਣਗਿਆ ਸ਼ਿਕਾਰ ਹੱਲੇ ਬਨੇਯਾ ਨੀ ਮੈਂ

ਹੋ filter ਬਣਾਈ ਨਾ ਜੇ ਛਾਤੀ ਬਿੱਲੋ ਵੈਰਿਯਾ ਦੀ
ਮਯੇ ਉੱਤੇ ਹੋਯ ਜੇ ਨਾ ਹਥ ਕਿਨੇ ਝਾਕਣਾ

ਜੇ ਹਥ ਨਾ ਜਡਾਏ ਫਿਰ ਜੱਟ ਕੀਹਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕਿਨੇ ਆਖਣਾ
ਜੇ ਸੀਨੇ ਨਾ ਮਚਾਏ ਫਿਰ ਜੱਟ ਕਿਨੇ ਆਖਣਾ
ਜੇ ਹਥ ਨਾ ਜਡਾਏ ਫਿਰ ਜੱਟ ਕਿਨੇ ਆਖਣਾ

WRITERS

Jaskaran Riar

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other