LyricFind Logo
LyricFind Logo
Profile image icon
Lyric cover art

Kala Rang

Apple Music logo
Deezer logo
Spotify logo
Lyrics
ਤੂੰ ਹਿੱਕ ਤੇ ਕੀਤਾ ਵਾਰ ਜਿਹੜਾ ,ਮੇਰੇ ਰੋਂਦੇ ਦਿਲ ਨੂੰ ਖੁਸੀ ਮਿਲੀ
ਬਹੁਤੇ ਤੇਰੀ ਸੁਣ ਦੇ ਮੇਰੀ ਪਿੱਠ ਤੇ ਵਾਰ ਚਲੌਂਦੇ ਨੇ
ਮੇਰੀ ਇਸੇ ਗੱਲੋਂ ਤਕਦੀਰ ਆ ਹੋਲੀ ਮੈਨੂੰ ਆਪਣੇ ਰਾਸ ਨਾ ਓਂਦੇ ਨੇ

ਕਾਲਿਆ ਸੀ ਗੱਡੀਆਂ ਕਾਲੇ ਕਮ ਕੁੱਡੇ
ਕਾਲਿਆ ਖੁਰਾਕਾਂ ਕਾਲਿਆ ਪੋਸ਼ਾਕਾਂ ਸੀ
ਕਾਲੇ ਹਤ੍ਯਾਰ ਕਾਲਾ ਡੋਰ ਵੈਰਿਯਾ ਦਾ
ਸਾਨੂ ਦਿਨਾ ਤੋਹ ਵੀ ਚੰਗੀ ਆ
ਕਾਲਿਆ ਓ ਰਾਤਾਂ ਸੀ
ਅਔਉਣਾ ਸੀ ਓ ਖੋਰੇ
ਕਾਲਾ ਟਾਇਮ ਸਾਡੇ ਤੇ
ਤੈਨੂੰ ਦੇਖ ਕਾਲੇ ਸੂਟ ਵਿਚ ਦਿਲ ਹਾਰ ਹੋ ਗਯਾ

ਓ ਜੱਟ ਨੂ ਪਸੰਦ ਕਾਲਾ ਰੰਗ ਮੂਡ ਤੋਂ
ਕਾਲੀ ਕਿਸਮਤ ਦਿਲ ਕਾਲੇ ਨਾਲ ਪ੍ਯਾਰ ਹੋ ਗਯਾ
ਜੱਟ ਨੂ ਪਸੰਦ ਕਾਲਾ ਰੰਗ ਮੂਡ ਤੋਂ
ਕਾਲੀ ਕਿਸਮਤ ਦਿਲ ਕਾਲੇ ਨਾਲ ਪ੍ਯਾਰ ਹੋ ਗਯਾ
ਜੱਟ ਨੂ ਪਸੰਦ ਓ

ਚਲ ਦੀ ਇਸ਼ਰੇਯਾ ਤੇ ਦੁਨਿਯਾ ਏ ਜੱਟ ਦੇ
ਪੱਥਰ ਸੀ ਪਿਹਲਾਂ ਵਿਚ ਦਿਲ ਪਾਟਾ ਤੂ
ਹਸਦਾ ਸੀ ਜਦੋ ਨਾਲ ਯਾਰ ਵੀ ਸੀ ਹਸਦੇ
ਅੱਜ ਯਾਰਾਂ ਦਾ ਨੀ ਯਾਰ ਸਚੀ ਕੱਲਾ ਪਤਾ ਤੂ
ਜੱਗ ਵੇਖ ਸਾਰਾ ਰਿਅਰ ਰਿਅਰ ਫਿਰੇ ਕਰਦਾ
ਰਿਅਰ ਅੰਦਰੋਂ ਆ dead ਪਰ ਸ਼ੋ ਨਾਇਓ ਕਰਦਾ
ਜੋ ਤੇਰਾ ਹੀ ਸਿਰ੍ਫ ਤੂ ਓਨੂ ਛੱਡਿਆ
ਵਪਾਰ ਨੇ ਤੇਰੇ ਤੋਂ ਗਲਤ ਵਪਾਰ ਹੋ ਗਯਾ

ਓ ਜੱਟ ਨੂ ਪਸੰਦ ਕਾਲਾ ਰੰਗ ਮੂਡ ਤੋਂ
ਕਾਲੀ ਕਿਸਮਤ ਦਿਲ ਕਾਲੇ ਨਾਲ ਪ੍ਯਾਰ ਹੋ ਗਯਾ
ਜੱਟ ਨੂ ਪਸੰਦ

ਮੈਂ ਕੀਤਾ ਨੀ ਵਖਵਾ ਸੁਖ ਨਾਲ ਰੱਜਿਆ
ਹੈ ਨੀ ਮੇਰੇ ਜੀਡੀ ਗੱਲ ਜੀਨੁ ਤੂ ਚੁਣਿਆ
ਹਥ ਜੋਡ਼ ਕੇ ਓ ਛੂਟਾ ਸੀ ਕਿਹ੍ੜਾ ਮੇਰੇ ਤੋਂ
ਆ ਜਿਹਦਾ ਲਬਾ ਏ ਸੂਰਮਾ ਤੂ ਮੈਂ ਸੁਨੇਯਾ
ਬਡੀ ਭੀਡ ਤੇਰੇ ਦਿਲ ਵਿਚ ਤਾ ਨਿਕ੍ਲਯਾ ਮੈਂ
ਪ੍ਯਾਰ ਕਰੇ ਨਾ ਕੋਈ ਸਚਾ ਏ ਸਿਖ ਲੇਯਾ ਮੈਂ
ਤੂ ਮਾਰਨੇ ਤੇ ਤੁਲੀ ਏ ਬਚੰਦਾ ਮਰਨੋ
ਤੇਰੇ ਨਾਲੋ ਚੰਗਾ ਹਤ੍ਯਾਰ ਹੋ ਗਯਾ

ਓ ਜੱਟ ਨੂ ਪਸੰਦ ਕਾਲਾ ਰੰਗ ਮੂਡ ਤੋਂ
ਕਾਲੀ ਕਿਸਮਤ ਦਿਲ ਕਾਲੇ ਨਾਲ ਪ੍ਯਾਰ ਹੋ ਗਯਾ
ਜੱਟ ਨੂ ਪਸੰਦ ਕਾਲਾ ਰੰਗ ਮੂਡ ਤੋਂ
ਕਾਲੀ ਕਿਸਮਤ ਦਿਲ ਕਾਲੇ ਨਾਲ ਪ੍ਯਾਰ ਹੋ ਗਯਾ
ਜੱਟ ਨੂ ਪਸੰਦ ਓ

ਓਹਦੇ ਰੱਬ ਕਹਿ ਏ ਜਿਸਨੂੰ ਅੱਸੀ ਰੱਬ ਮੰਨਿਆ
ਅੱਖਾਂ ਬੇਈਮਾਨ ਤੇ ਰੋਣਾ ਅੱਖਾਂ ਉੱਤੇ ਧਰਿਆ
ਮੇਰੀ ਪਿੱਠ ਪਿੱਛੇ ਹੋਇਆ ਖਿਲਾਫ ਮੇਰੇ ਸਾਜਿਸ਼ਾਂ
ਪਹਿਲਾ ਮਾਰੀਆ ਫਿਰ check ਕਿੱਤਾ ਮਰੀਆਂ ਕ ਨੀ?
ਕੋਈ ਸਾਡੇ ਨਾਲ ਵੀ ਰੂਹ ਧੁਰ ਤੱਕ ਜਾਣ ਬਚ ਗਈ ਏ
ਪਰ ਜਯੋਂਨ ਦਾ ਰਾਹ ਬੱਚਿਆਂ ਨੀ ਏ
ਜਿਹੜੀ ਹਾਸੇ ਸਾਰੇ ਲੈ ਗਈ
ਮੈਨੂੰ ਜਾਂਦੀ ਜਾਂਦੀ ਕਹਿ ਕ ਮੁੱਛਾਂ ਖੂੰਡਿਆ ਦੇ ਨਾਲ
ਸੱਚੀ ਹੰਜੂ ਜੱਚੇ ਨੇ

WRITERS

JASKARAN SINGH

PUBLISHERS

Lyrics © IPRS

Share icon and text

Share


See A Problem With Something?

Lyrics

Other