LyricFind Logo
LyricFind Logo
Profile image icon
Lyric cover art

Matching

Apple Music logo
Deezer logo
Spotify logo
Lyrics
ਮੈਂ ਕਿੰਨਾ ਕਰਦੀ ਆਂ ਕਦੇ ਵੇਖ ਵੇ ਅੱਖਾਂ ਚੋਂ
ਬੱਸ ਤੈਨੂ ਚੁਨਿਆ ਏ ਮੈਂ ਚੇਹਰੇ ਲੱਖਾਂ ਚੋਂ
ਮੈਂ ਚੇਹਰੇ ਲੱਖਾਂ ਚੋਂ ਤੇਰੀ ਪੱਗ ਨਾਲ matching ਕਿਓਂ
ਖੌਰੇ ਮੇਰੀ ਆਪੇ ਹੋ ਜਾਂਦੀ ਤੇਰੇ ਕੋਲੋਂ ਲੰਘਦੀ ਧੀ
ਤੇਰੇ ਨਾਲ ਚੁੰਨੀ ਛੋ ਜਾਂਦੀ ਤੇਰੇ ਕੋਲੋਂ ਲੰਘਦੀ ਧੀ
ਤੇਰੇ ਨਾਲ ਚੁੰਨੀ ਛੋਟੇ ਜਾਂਦੀ
ਏ ਰੱਬ ਮਿਲਾਉਂਦਾ ਏ ਤਾਂ ਗੱਲਾਂ ਹੁੰਦੀਆਂ ਨੇਂ
ਵੇ ਮੈਨੂੰ ਹਾਂ ਜੀ ਲੱਗਦੀ ਏ ਉਹਦਿਆਂ ਪੱਖਾਂ ਤੋਂ

ਮੈਂ ਕਿੰਨਾ ਕਰਦੀ ਆਂ ਕਦੇ ਵੇਖ ਵੇ ਅੱਖਾਂ ਚੋਂ
ਬੱਸ ਤੈਨੂ ਚੁਨਿਆ ਏ ਮੈਂ ਚੇਹਰੇ ਲੱਖਾਂ ਚੋਂ
ਮੈਂ ਕਿੰਨਾ ਕਰਦੀ ਆਂ ਕਦੇ ਵੇਖ ਵੇ ਅੱਖਾਂ ਚੋਂ

ਪਿਛੇ ਤੇਰੇ ਆਉਂਦੀਆਂ ਨੇਂ ਹੋਰ ਹੋਣੀਆਂ
ਹੋਣ ਗਿਆਨ ਮੇਰੇ ਨਾਲੋਂ ਜ਼ਿਆਦਾ ਸੋਹਣੀਆਂ
ਪਰ ਇਕ ਗੱਲ ਕਹਾ ਮੈਂ Riar sahab ਜੀ
ਪਾਗਲਣ ਦੇ ਵਾਂਗੂ ਚਾਉਂਦੀਆਂ ਨੀ ਹੋਣੀਆਂ
ਮੇਰੇ ਨਾਮ ਨਾਲ ਨਾਮ ਥੋੜਾ ਕਿੰਨਾ ਜੱਚਦਾ
ਐਨਾ ਸੋਹਣਾ ਕਿਸੇ ਹੋਰ ਦਾ ਨੀ ਲੱਗਦਾ
ਰੋਕ ਟੋਕ ਮੰਨਣ ਵਾਲੀਆਂ ਥੋਡੀਆਂ
ਤੁਸੀ ਮਾਰਨਾ ਏ ਰੋਹਬ ਪਤਾ ਰਾਗ ਰਾਗ ਦਾ
ਸਬ ਉਦਾ ਕਰਦੀ ਆਂ ਜਿੱਦਣ ਤੂੰ ਚੌਣਾ ਏ
ਮੈਂ ਸਾਰੇ ਮੰਨ ਦੀ ਆ ਤੂੰ ban ਜੋ ਲਾਉਣਾ ਏ
ਮੈਂ ਸਾਰੇ ਮੰਨ ਦੀ ਆ ਤੂੰ ban ਜੋ ਲਾਉਣਾ ਏ
ਤੂੰ ਇੱਜਤਨ ਵਾਲਾ ਏ ਮੈਂ ਤੇਰੀ ਇੱਜਤ ਰਾਖੂੰਗੀ
ਕਿੱਤੇ ਬਾਂਹਰ ਨਈ ਜਾਂਦੀ ਵੇ ਮੈਂ ਤੇਰੀਆਂ ਹੱਥਾਂ ਚੋਂ

ਮੈਂ ਕਿੰਨਾ ਕਰਦੀ ਆਂ ਕਦੇ ਵੇਖ ਵੇ ਅੱਖਾਂ ਚੋਂ
ਬੱਸ ਤੈਨੂ ਚੁਨਿਆ ਏ ਮੈਂ ਚੇਹਰੇ ਲੱਖਾਂ ਚੋਂ
ਮੈਂ ਕਿੰਨਾ ਕਰਦੀ ਆਂ ਕਦੇ ਵੇਖ ਵੇ ਅੱਖਾਂ ਚੋਂ

ਦਿਨੇ ਤੇਰੀ ਯਾਦ ਰਾਤੀ ਆਉਣ ਸੁਪਨੇ
ਦਿੰਦੇ ਨਹੀਓ ਅੱਜ ਕਲ ਸੌਣ ਸੁਪਨੇ
ਮਹਿੰਦੀ ਵਾਲੇ ਹੱਥਾਂ ਉੱਤੇ ਨਾ ਤੇਰਾ ਲਿਖਿਆ
ਇਹੋ ਜਿਹੀਆਂ ਰੀਝਾਂ ਏ ਜਗਾਉਣ ਸੁਪਨੇ
ਗੱਲ ਸੁਣ ਲੋ ਜੀ ਗੱਲ ਨਾ ਰਹੀ ਹੈ ਵੱਸ ਦੀ
ਥੋਨੂੰ ਕਾਹਤੋਂ ਚੰਗੀ ਲੱਗਦੀ ਨੀ ਹੱਸਦੀ
ਦਿਨ ਵਿਚ ਦੋ ਪਲ ਦੇ ਦਿਆ ਕਰੋ
ਸੱਚ ਦੱਸਣ ਉਦਾਨ ਜੱਟੀ ਨਈ ਜੇ ਬਚਦੀ
ਮੈਨੂੰ ਸੁਪਨੇ ਆਉਂਦੇ ਨੇਂ ਤੇਰੇ ਨਾਲ ਲਾਵਾਂ ਦੇ
ਫੁੱਲ ਅਰਸ਼ਨ ਡਿੱਗਦੇ ਨੇਂ ਸਾਡੇ ਤੇ ਚਾਵਨ ਦੇ
ਫੁੱਲ ਅਰਸ਼ਨ ਡਿੱਗਦੇ ਨੇਂ ਸਾਡੇ ਤੇ ਚਾਵਨ ਦੇ
ਤੂੰ ਜੱਟ ਸਿੰਗਾਉ ਵੇ ਵੇਖ ਮੈਨੂੰ ਹੱਸਦਾ ਐਂ
ਮੈਂ ਵਾਰੇ ਜਾਣੀ ਆਂ ਵੇ ਤੇਰੀਆਂ ਹੱਕਾਂ ਤੋਂ

ਮੈਂ ਕਿੰਨਾ ਕਰਦੀ ਆਂ ਕਦੇ ਵੇਖ ਵੇ ਅੱਖਾਂ ਚੋਂ
ਬੱਸ ਤੈਨੂ ਚੁਣੀਆਂ ਏ ਮੈਂ ਚੇਹਰੇ ਲੱਖਾਂ ਚੋਂ
ਮੈਂ ਕਿੰਨਾ ਕਰਦੀ ਆਂ ਕਦੇ ਵੇਖ ਵੇ ਅੱਖਾਂ ਚੋਂ

Ranjit on the beat!

WRITERS

Jaskaran Riar

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other