ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ
ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ
ਅਖ ਤੇਰੀ ਮੋਟੀ ਆ ਨੀ ਉੰਨ ਵਾਲੀ ਕੋਟੀ ਆ
ਉੱਡ-ਦਾ ਤੂ ਸੁੱਟੇਯਾ ਸੀਨਾ ਬਿੱਲੋ ਚੋਟੀ ਦਾ
ਮੈਨੂ ਪੜ ਲੈਣ ਦੇ, ਨੀ BA ਕਰ ਲੈਣ ਦੇ
ਆ ਤੇਰੇ ਨੀਲੇ ਨੈਣ ਜਿਹੇ ਨੀ ਪੰਗੇ ਬੜੇ ਪੈਣਗੇ
ਤੇਰੇ ਕੋਲੋਂ feel ਜਿਹਾ ਆਵੇ ਮੈਨੂ ਵਹੁਟੀ ਦਾ
ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ
ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ
ਤੇਰੇ ਉੱਤੇ ਮਾਰਦਾ ਨੀ ਦਿਲੋਂ ਬੜਾ ਕਰਦਾ
ਗੋਲੀ ਤੋਂ ਨਾ ਡਰੇ ਤੈਨੂ ਪੁਛਣੋ ਏ ਡਰਦਾ
ਸ੍ਟੇਜਾ ਉੱਤੇ ਖੁੱਲੇ ਆਂ ਤੇ ਨਾਰਾ ਕੋਲੋਂ ਸੰਗ ਆ
ਨੀ ਉੱਤੋ ਮਾਈ ਹਥ ਅੰਗਰੇਜੀ ਵਿਚ ਤੰਗ ਆ
ਹੋ ਸੂਟ ਤੂ ਵੀ ਪਾਵੇ ਨਿੱਤ ਚੜਦੇ ਤੋਂ ਚੜਦਾ
ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ
ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ
ਏਕ ਤੂ ਏ ਸੁਪਨਾ ਤੇ ਦੂਜਾ ਏ Canada ਨੀ
ਸਿਧੀ ਗੱਲ ਦਿਲ ਦੀ ਨਾ ਐਂਵੇ ਖੇਡਾਂ ਖੇਡਾਂ ਨੀ
ਤੂ IELTS ਕਰਲੀ ਵਿਆਹ ਤੋਂ ਬਾਦ ਜਾਵਾਂਗੇ
ਕਾਤੋਂ ਐਂਵੇ ਟੱਪਣਾ ਬਾਰ੍ਡਰ ਰਾਹ ਟੇਢਾ ਨੀ
Toronto ਮੇਰੇ ਯਾਰ ਨੇ ਟ੍ਰੱਕਾ ਚ ਸਵਾਰ ਨੀ
Dollar ਕਮਾਵਾਂਗੇ ਨੀ ਓਥੇ ਜਾਕੇ 4 ਨੀ
ਛੇਤੀ ਕਰ ਹਾ ਤੇ ਮੈਂ ਕਰਾ ਘਰੇ ਗਲ
ਨੀ ਜਾਨ ਬੜੀ ਔਖੀ ਹੁਣ ਲੰਘਦਾ ਨੀ ਪਲ
ਕਿਹਦੇ riar ਸਾਬ ਥੋਨੂ ਕਰਾਂ ਮੈ ਪ੍ਯਾਰ ਜੀ
ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ
ਤੇਰਾ ਮਿਠਾ ਮਿਠਾ ਬੁੱਲੀਯਾ ਚ ਹੱਸਣਾ