ਕਿਥੇ ਮੇਰਾ ਪਿੰਡ ਕੰਮਕਾਰ ਕੀ ਏ ,
ਜੇ ਕ਼ੋਈ ਤੈਨੂੰ ਪੁੱਛੇ ਮੇਰਾ ਯਾਰ ਕੀ ਏ
ਕਿਥੇ ਮੇਰਾ ਪਿੰਡ ਕੰਮਕਾਰ ਕੀ ਏ ,
ਜੇ ਕ਼ੋਈ ਤੈਨੂੰ ਪੁੱਛੇ ਤੇਰਾ ਯਾਰ ਕੀ ਏ
ਕੰਮ ਆ ਮੰਗਉਣਾ ਨੀ ਮਾਫੀ ਤੇਰੇ ਯਾਰ ਦਾ ,
ਤੇਰੇ ਯਾਰ ਦਾ ਨਾਮ ਹੀ ਕਾਫੀ ਏ
ਤੇਰੇ ਯਾਰ ਦਾ ਨਾਮ ਹੀ ਕਾਫੀ ਏ
ਲੋਕਾਂ ਦੀਆਂ DP’ ਆਂ ਤੇ ਜੱਟ ਦੀਆਂ ਫੋਟੋ ’ ਆਂ ,
ਮਾਰ Google ਤੇ search ਆਂ ਤੇ ਵੇਖ ਲੈ ,
ਅਜੇ ਤਕ ਕਰਦੇ ਨੇਂ ਛੱਆਂ ਛੱਆਂ ਕੰਨ ਨੀ ,
ਕੰਨ ਮੇਰਿਆਂ ਹੱਥਾਂ ਤੋਂ ਜਿੰਨੇ ਸੇਕ ਲਏ
ਨਿਆਣੇ ਆਂ ਦੇ ਵਾਂਗੂ ਕਦੇ ਦੰਦੀਆਂ ਨੀ ਵੱਡੀਆਂ ,
ਹੋਵੇ ਜੇ ਲੜ੍ਹਾਈ ਫ਼ਿਰ ਸਿਧੀਆਨ ਨੇਂ ਛੱਡਿਆ
ਹਾਨ ਹਾਨ ਨੀ ਕੀਤੀ ਸਿੱਧਾ ਹਿਕ ਵਿਚ ਵੱਜੇ ਆ ,
ਦੁੱਰ ਤੋਂ ਖਾਲੋ ਕੇ ਕਦੇ ਗਾਲ਼ਾਂ ਨਾਇਯੋ ਕੱਢਿਆਨ .
Favorite tool ਬੁੱਲੋ hockey ਏ Riar ਦਾ ,
ਤੇਰੇ ਯਾਰ ਦਾ , ਨਾਮ ਹੀ ਕਾਫੀ ਏ
ਤੇਰੇ ਯਾਰ ਦਾ , ਨਾਮ ਹੀ ਕਾਫੀ ਏ
ਪਿੱਠ ਪਿੱਛੇ ਯਾਰ ਬਾਰੇ ਮਾੜਾ ਸੁਣ ਜੇ ,
ਵੈਰੀਆਂ ਨਾਲ ਰਲ ਜੇੜਾ ਯਾਰੀ ਭੁੱਲ ਜੇ ,
ਕਾਹਦਾ ਯਾਰ ਜੇੜਾ ਛਿੱਲੜਨ ਤੇ ਡੁੱਲ ਜੇ ,
ਯਾਰ ਅਸਲੀ ਤਾਂ ਦੇਕੇ ਜਵਾਬ ਆਉਂਦਾ ਏ ,
ਕੰਡਾ ਕੱਢ ਕੇ ਤੇ ਕਰਕੇ ਹਿਸਾਬ ਆਉਂਦਾ ਏ ,
ਕੰਨਾਂ ਵਿਚ ਆਂ ਚੁਗਲੀ ਨਾਂ ਪਾਉਂਦਾ ਏ .
ਪੰਜ ਸੱਤ ਯਾਰ ਆ ਤੇ ਸਾਰੇ ਹੀ crak ਨੀ ,
ਗਿਣਤੀ ਨੂੰ ਐਂਵੇ ਨੀ ਟਰੱਕ ਅਸੀਂ ਭਰਿਆ ,
ਬੰਦਾ ਫੁਕਰਾ ਕ਼ੋਈ ਨੀ ਵਿਚ ਵਾਦ ਦੇ ,
ਡੱਬਾਂ ਚ ਅੜਾਉਣ ਵਾਲੇ ਸਾਰੇ ਅਸੀਂ ਚੱਕ ਤੇ ,
ਖੋ ਕੇ ਹੱਥੋਂ ਅਸਲੇ ਤੇ ਮੋਟਰ ਤੇ ਰੱਖਤੇ ,
ਯਾਰ ਮਾਰ ਲਈ ਕ਼ੋਈ ਜਗਾਹ ਨਾਇਯੋ ਛੱਡੀ ,
ਹੱਥ ਨੀ ਮਿਲਾਇਆ ਕੇਰਾ ਬੰਦੇ ਜੇਦੇ ਛਡ ਤੇ .
ਵੈਰੀ ਲਈ ਸੁਭਾ ਏ ਬੜਾ ਪਾਪੀ ਤੇਰੇ ਯਾਰ ਦਾ ,
ਤਰੇ ਯਾਰ ਦਾ , ਨਾਮ ਹੀ ਕਾਫੀ ਹੈ
ਤਰੇ ਯਾਰ ਦਾ , ਨਾਮ ਹੀ ਕਾਫੀ ਹੈ