LyricFind Logo
LyricFind Logo
Profile image icon
Lyric cover art

Oh Vekh

Apple Music logo
Deezer logo
Spotify logo
Lyrics
Hey yo Jaskaran Riar
Lets do it FT
ਯਾਰਾ ਬਾਰੇ ਮਾੜਾ ਇਕ ਵੀ ਲਫ਼ਜ ਨਹੀਂ
ਪਊਗੀ ਲੜਾਈ ਸੋਹਣੀਏ
ਜੀਹਦੇ ਕਰਕੇ ਤੂੰ ਪਿੱਛੇ ਮੇਰੇ ਪਈ ਸੀ
ਇਹਨਾਂ ਕਰਕੇ ਚੜਾਈ ਸੋਹਣੀਏ
ਇਹਨਾਂ ਕਰਕੇ ਚੜਾਈ ਸੋਹਣੀਏ
ਕਰਦੇ ਨੇ ਮਾਣ ਮੇਰਾ ਮਾਣ ਰੱਖਦੇ
ਤੈਨੂੰ ਲਗਦੇ ਨੇ ਗੁੰਡੇ ਮੇਰੀ ਜਾਨ ਲਗਦੇ
ਵੈਰੀਆਂ ਨੂੰ ਅਸਲੇ ਦੀ ਖਾਨ ਲਗਦੇ
ਤਾਹੀਓਂ ਲੰਘਦੇ ਨੀ ਓਹ ਬਚ ਬਚ ਵੇਖ ਲੈ
ਓਹ ਵੇਖ ਤੁਰੇ ਆਉਂਦੇ ਜੱਟ ਵੇਖ ਲੈ
ਓਹ ਵੇਖ ਮੁੱਛਾ ਉੱਤੇ ਹੱਥ ਵੇਖ ਲੈ
ਓਹ ਵੇਖ ਵੱਜਦੇ ਸਲੂਟ ਵੇਖ ਲੈ
ਓਹ ਵੇਖ ਫਿਰਦੀ ਤੂੰ ਲੱਤ ਵੇਖ ਲੈ
ਓਹ ਵੇਖ ਤੁਰੇ ਆਉਂਦੇ ਜੱਟ ਵੇਖ ਲੈ
ਓਹ ਵੇਖ ਮੁੱਛਾ ਉੱਤੇ ਹੱਥ ਵੇਖ ਲੈ
ਓਹ ਵੇਖ ਵੱਜਦੇ ਸਲੂਟ ਵੇਖ ਲੈ
ਓਹ ਵੇਖ ਫਿਰਦੀ ਤੂੰ ਲੱਤ ਵੇਖ ਲੈ

ਕੋਈ ਖੜ ਦਾ ਨੀ ਅੱਗੇ ਤੂੰ ਆਪ ਵੇਖ ਲਈ
ਪੈਂਦਾ ਜੱਟ ਦਾ ਗੇਅਰ ਹੁਣ ਟਾਪ ਵੇਖ ਲਈ
ਕੀਹਦੇ ਦਿਲ ਵਿਚ ਕੋਹੜ ਕਿਹੜਾ ਜਾਨ ਵਾਰ ਦਾ
ਜੱਟ ਦੂਰੋਂ ਲੈਂਦੇ ਬਿੱਲੋ ਮਾਪ ਵੇਖ ਲਈ
ਕਰਦੇ ਨੇ ਗੱਲਾਂ cut to cut ਨੀ
ਕੱਢ ਦਿੰਦੇ ਯਾਰ ਵੈਰੀਆਂ ਦੇ ਵੱਟ ਨੀ
ਓ ਵਾਰਦਾਤ ਪਿੱਛੋਂ ਕਦੇ ਆਉਂਦੇ ਹੱਥ ਨੀ
ਸੀਂਨੇ anti ਆ ਦੇ ਤਾਹੀਓਂ ਰਹਿ ਤਪ ਵੇਖ ਲੈ
ਓਹ ਵੇਖ ਤੁਰੇ ਆਉਂਦੇ ਜੱਟ ਵੇਖ ਲੈ
ਓਹ ਵੇਖ ਮੁੱਛਾ ਉੱਤੇ ਹੱਥ ਵੇਖ ਲੈ
ਓਹ ਵੇਖ ਵੱਜਦੇ ਸਲੂਟ ਵੇਖ ਲੈ
ਓਹ ਵੇਖ ਫਿਰਦੀ ਤੂੰ ਲੱਤ ਵੇਖ ਲੈ
ਓਹ ਵੇਖ ਤੁਰੇ ਆਉਂਦੇ ਜੱਟ ਵੇਖ ਲੈ
ਓਹ ਵੇਖ ਮੁੱਛਾ ਉੱਤੇ ਹੱਥ ਵੇਖ ਲੈ
ਓਹ ਵੇਖ ਵੱਜਦੇ ਸਲੂਟ ਵੇਖ ਲੈ
ਓਹ ਵੇਖ ਫਿਰਦੀ ਤੂੰ ਲੱਤ ਵੇਖ ਲੈ

ਓ ਸਾਡੇ ਮੂੰਹ ਤੇ ਚੁੱਪ ਪਿੱਛੋਂ ਗੱਲਾਂ ਕਰਦੇ
ਅੱਖ ਅੱਖ ਚ ਨੀ ਪਾਉਂਦੇ ਨਾ ਓਹ ਮੂਹਰੇ ਖੜਦੇ
ਹੱਥੀ ਮੈਂ ਪਿਆਇਆ ਦੁੱਧ ਸੱਪ ਪਾ ਲੇ ਜੋ
ਡੰਗ ਮਾਰਨੇ ਨੂੰ ਫਿਰਦੇ ਆ ਨਹੀਂ ਟਲਦੇ
ਪਰ ਨਾਲ ਜਿਹੜੇ ਰਹਿੰਦੇ ਓਹ ਨੇ ਰੱਬ ਵਰਗੇ
ਪੈ ਜੇ ਲੋੜ ਫੇਰ ਨੋਟ ਅੱਗੇ ਢੇਰੀ ਕਰਦੇ
ਰੋਜ ਪੈ ਜਾਂਦਾ ਪੰਗਾ ਸਾਡੇ mood ਚਕਵੇ
ਵੇਖ ਸਾਉਣ ਦੇ ਛੱਰਾਟੇ ਵਾਂਗੂ ਰੌਂਦ ਚੱਲਦੇ
ਰਿਆੜ ਰਿਆੜ ਹੁਣ ਛੇਤੀ ਹੋਣ ਵਾਲੀ ਆ
ਸਾਡੇ ਆ ਨਿਸ਼ਾਨੇ ਨਜਰ ਟਿਕਾ ਲੀ ਆ
ਜਿਹੜੀ ਛੱਡੀ ਸੀਂ ਲਗਾਉੜ ਖੁੱਡੇ ਲਾ ਲੀ ਆ
ਵੇਖ ਚੜਦੇ ਨੂੰ ਰਹੇ ਓਹ ਟੱਪ ਵੇਖ ਲੈ
ਓਹ ਵੇਖ ਤੁਰੇ ਆਉਂਦੇ ਜੱਟ ਵੇਖ ਲੈ
ਓਹ ਵੇਖ ਮੁੱਛਾ ਉੱਤੇ ਹੱਥ ਵੇਖ ਲੈ
ਓਹ ਵੇਖ ਵੱਜਦੇ ਸਲੂਟ ਵੇਖ ਲੈ
ਓਹ ਵੇਖ ਫਿਰਦੀ ਤੂੰ ਲੱਤ ਵੇਖ ਲੈ
ਓਹ ਵੇਖ ਤੁਰੇ ਆਉਂਦੇ ਜੱਟ ਵੇਖ ਲੈ
ਓਹ ਵੇਖ ਮੁੱਛਾ ਉੱਤੇ ਹੱਥ ਵੇਖ ਲੈ
ਓਹ ਵੇਖ ਵੱਜਦੇ ਸਲੂਟ ਵੇਖ ਲੈ
ਓਹ ਵੇਖ ਫਿਰਦੀ ਤੂੰ ਲੱਤ ਵੇਖ ਲੈ

WRITERS

Ellde Fazilka, Jaskaran Riar

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other