LyricFind Logo
LyricFind Logo
Profile image icon
Lyric cover art

Badmashi

Apple Music logo
Deezer logo
Spotify logo
Lyrics
ਚੜੀ ਜਾਵੇ ਤੈਨੂੰ ਸਾਰੇ ਪਾਜੀ ਜਦੋਂ ਕਹਿੰਦੇ ਨੇ
ਪਹਿਲਾ ਬਹਿੰਦਾ ਕੁਰਸੀ ਤੇ ਫੇਰ ਸਾਰੇ ਬਹਿੰਦੇ ਨੇ
ਪਰ ਜਦੋਂ ਗੋਲੀ ਚਲਦੀ ਸੁਣ ਆਵਾਜ਼ ਵੇ ਇੱਦੀ ਮੈਂ ਮਰ ਜਾ
ਤੂੰ ਜਿੱਥਾ ਬਦਮਾਸ਼ੀ ਕਰਦਾ ਏ
ਇੱਦਾ ਪਿਆਰ ਜੇ ਕਰੇ ਤਾਂ ਵੇ ਮੈਂ ਡਰ ਜਾ
ਤੂੰ ਜਿੰਦਾ ਬਦਮਾਸ਼ੀ ਕਰਦਾ ਏ
ਇੱਦਾ ਪਿਆਰ ਜੇ ਕਰੇ ਤਾਂ ਵੇ ਮੈਂ ਡਰ ਜਾ
ਕਿੱਥੇ ਓਹ ਬਣਦੇ ਸ਼ਿਕਾਰ ਗੋਰਿਏ
ਜਿਨਾ ਬਿੱਲੋ ਕਰਨੇ ਸ਼ਿਕਾਰ ਹੁੰਦੇ ਨੇ
ਜਿੱਦੇ ਚੱਲਦੇ ਹੁੰਦੇ ਨੇ 36 ਵੈਰ ਸਿਰ ਤੇ
ਓਹਨੂੰ ਦੱਸ ਫੇਰ ਕਿੱਥੋ ਪਿਆਰ ਹੁੰਦੇ ਨੇ
ਜਿੱਦੇ ਚੱਲਦੇ ਹੁੰਦੇ ਨੇ 36 ਵੈਰ ਸਿਰ ਤੇ
ਓਹਨੂੰ ਦੱਸ ਫੇਰ ਕਿੱਥੋ ਪਿਆਰ ਹੁੰਦੇ ਨੇ
ਮੈਂ ਬੜਾ ਇਗਨੋਰ ਕਰਦਾ
ਪਰ ਜਰਿਆ ਨੀ ਜਾਂਦਾ ਕੋਈ ਖੰਗਾਇਆ
ਐਵੇਂ ਨੀ ਪਾਜੀ ਪਾਜੀ ਕਰਦੇ
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
ਐਵੇਂ ਨੀ ਪਾਜੀ ਪਾਜੀ ਕਰਦੇ
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ

150 ਕੇ ਮੁੰਡਾ ਉੱਥੇ ਖੜਾ ਹੁੰਦਾ ਏ
ਜਿੱਥੇ ਕਿੱਤੇ ਗੱਡੀ ਤੇਰੀ ਲੱਗੀ ਹੁੰਦੀ ਏ
ਜਿਹੜੀ ਗੱਲ ਮੁੱਹ ਦੇ ਨਾਲ ਮੁੱਕ ਸਕਦੀ
ਓਥੇ ਵੇ ਰੈਫਲ ਤੂੰ ਤਾ ਕੱਡੀ ਹੁੰਦੀ ਏ
ਜਿਹੜੀ ਗੱਲ ਮੁੱਹ ਦੇ ਨਾਲ ਮੁੱਕ ਸਕਦੀ
ਓਥੇ ਵੇ ਰਫਲ ਤੂੰ ਤਾ ਕੱਡੀ ਹੁੰਦੀ ਏ
ਲਾਈਫ ਤੇਰੀ ਸਿਕ ਸੋਹਣੇਯਾ
ਤੂੰ ਨੀ ਡਰਦਾ ਕਿੱਸੇ ਤੋਂ ਵੇ ਮੈਂ ਡਰਦਾ
ਤੂੰ ਜਿੱਦਾ ਬਦਮਾਸ਼ੀ ਕਰਦਾ ਏ
ਇੱਦਾ ਪਿਆਰ ਜੇ ਕਰੇ ਤਾਂ ਵੇ ਮੈਂ ਡਰ ਜਾ
ਤੂੰ ਜਿੱਦਾ ਬਦਮਾਸ਼ੀ ਕਰਦਾ ਏ
ਇੱਦਾ ਪਿਆਰ ਜੇ ਕਰੇ ਤਾਂ ਵੇ ਮੈਂ ਡਰ ਜਾ
ਇੱਦਾ ਪਿਆਰ ਜੇ ਕਰੇ ਤਾਂ ਵੇ ਮੈਂ ਡਰ ਜਾ
ਨੀ ਮੈਂ ਕੰਨਾ ਰਾਹੀ ਪਾਉਣੀ ਨੂੰ ਨੀ ਬਹੁਤ ਗੋਲ ਦਾ
ਅੱਖੀ ਵੇਖਲਾ ਤੱਕਾ ਕੇ ਕੰਨਾ ਥਾਲੇ ਰੱਖਦਾ
ਹੱਲੇ ਤਹੀਂ ਮੈਂ ਗਿਆ ਨੀ ਕਿੱਸੇ ਕੋਲੋ ਡੱਕਿਆ
ਜੋ ਨੀ ਡੱਕੇ ਜੰਦੇ ਓਹਨੂੰ ਮੈਂ ਕਹਿ ਕੇ ਡੱਕਦਾ
ਹੱਲੇ ਤਹੀਂ ਮੈਂ ਗਿਆ ਨੀ ਕਿੱਸੇ ਕੋਲੋ ਡੱਕਿਆ
ਜੋ ਨੀ ਡੱਕੇ ਜਾਂਦੇ ਓਹਨਾ ਨੂੰ ਨੀ ਕਹਿ ਕੇ ਮੈਂ ਡੱਕ ਦਾ
ਨੀ ਜਮਾ ਬਾਜੇ ਖਾਣੇ ਵਰਗਾ
ਨਾ ਪੀਠ ਲੱਗੀ ਨਾ ਮਿੱਟੀ ਨਾ ਪਿੰਡਾ ਰੰਗੇਯਾ
ਐਵੇਂ ਨੀ ਪਾਜੀ ਪਾਜੀ ਕਰਦੇ
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
ਐਵੇਂ ਨੀ ਪਾਜੀ ਪਾਜੀ ਕਰਦੇ
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ

ਨਿੱਤ ਕੋਈ ਅਸਲੇ ਦੇ ਨਾਲ ਫੋਟੋ ਵੇ
ਯਾਰਾ ਤੇਰੇਯਾਂ ਦੀ ਨਿਊਜ਼ ਫੀਡ ਹੁੰਦੀ ਆ
ਗਾਣਿਆਂ 'ਚ ਸਿੱਧੇ ਕੋਰੇ ਸਚ ਲਿਖਦਾ ਏ
ਏਡੀ ਵੀ ਕੀ ਪੰਗੇਆ ਦੀ ਨੀਡ ਹੁੰਦੀ ਆ
ਗਣੇਆਂ 'ਚ ਸਿੱਧੇ ਕੋਰੇ ਸਚ ਲਿਖਦਾ ਏ
ਇੱਥੇ ਵੀ ਕੀ ਪੰਗੇਆ ਦੀ ਨੀਡ ਹੁੰਦੀ ਆ
ਜਿਨਾ ਨੂੰ ਇੱਕ ਅਕਸਰ ਨੀ ਪਤਾ
ਓਹ ਵੀ ਅੱਖ ਦਿੰਦੇ ਕਾਪੀ ਆਹ ਤਰਜ਼ ਆ
ਤੂੰ ਜਿੱਦਾ ਬਦਮਾਸ਼ੀ ਕਰਦਾ ਏ
ਏਦਾਂ ਵੀ ਪਿਆਰ ਜੇ ਕਰੇ ਤਾਂ ਵੇ ਮੈਂ ਤਰ ਜਾ
ਤੂੰ ਜਿੱਦਾ ਬਦਮਾਸ਼ੀ ਕਰਦਾ ਏ
ਏਦਾਂ ਵੀ ਪਿਆਰ ਜੇ ਕਰੇ ਤਾਂ ਵੇ ਮੈਂ ਤਰ ਜਾ
ਏਦਾਂ ਵੀ ਪਿਆਰ ਜੇ ਕਰੇ ਤਾਂ ਵੇ ਮੈਂ ਤਰ ਜਾ
ਓਹ ਚੱਲੇ ਹੋਏ ਖੋਲਾ ਨੂੰ ਆ ਕੋਨੁ ਪੁੱਛਦਾ
ਓਹ ਜੱਟ ਆ ਬਾਰੂਦ ਅੱਜੇ ਚਲਣਾ ਏ ਜੋ
ਇਨਾ ਨੇ ਤਖ਼ਤ ਅਜੇ ਹੈ ਨੀ ਵੇਖਿਆ
ਤੇਰੇ ਆਲੇ ਨੀ ਰਾਖਣੇ ਜਾਕੇ ਮਲਣਾ ਏ ਜੋ
ਨੀ ਜਿਥੋ ਜਿਥੋ ਰਿਆਰ ਲੰਗੇਯਾ
ਜਨਣੇ ਖਣਣੇ ਤੋਂ ਨੀ ਜੰਦਾ ਉਥੋ ਲੰਗੇਯਾ
ਐਵੇਂ ਨੀ ਪਾਜੀ ਪਾਜੀ ਕਰਦੇ
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
ਐਵੇਂ ਨੀ ਪਾਜੀ ਪਾਜੀ ਕਰਦੇ
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ
ਤੂੰ ਜਿੱਦਾ ਬਦਮਾਸ਼ੀ ਕਰਦਾ ਏ
ਏਦਾਂ ਵੀ ਪਿਆਰ ਜੇ ਕਰੇ ਤਾਂ ਵੇ ਮੈਂ ਤਰ ਜਾ
ਐਵੇਂ ਨੀ ਪਾਜੀ ਪਾਜੀ ਕਰਦੇ
ਨੀ ਮੈਂ ਤੀਜੇ ਦਿਨ ਹੀ
ਨੀ ਮੈਂ ਤੀਜੇ ਦਿਨ ਹੀ ਹੁੰਦਾ ਕੋਈ ਟੰਗਿਆ

WRITERS

JASKARAN RIARR, PREET HUNDAL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other