Manifest records stay allcolic
ਓ ਵੱਜਦੇ ਸਲੂਟ ਜਾਂਦੇ, ਸਿਰ ਝੁਕਦੇ
ਖੱਬੇ ਹੱਥ ਨਾਲ ਲੰਘੇ, ਮੁੱਛਾਂ ਚੁੱਕ ਕੇ
ਚਿੱਟਿਆਂ ਦਾ ਰੌਬ ਰੌਬ ਡਰਾ ਕਰਕੇ
ਸਰਕਾਰਾਂ ਦਰਬਾਰਾਂ ਪੂਰਾ ਨਾਂ ਹੋ ਗਿਆ
ਵੇਖ ਤੇਰੇ ਪੁੱਤ ਨੇ ਲਿਆਤੀ ਐ ਹਨੇਰੀ
Same ਹੀ position ਬਣਾ ਲਈ ਪੁੱਤ ਨੇ
ਬਾਪੂ ਜਿਵੇਂ ਟੋਹਰ ਐ ਇਲਾਕੇ ਵਿੱਚ ਤੇਰੀ
Same ਹੀ position ਬਣਾ ਲਈ ਪੁੱਤ ਨੇ
ਬਾਪੂ ਜਿਵੇਂ ਟੋਹਰ ਐ ਇਲਾਕੇ ਵਿੱਚ ਤੇਰੀ
ਓ Same ਹੀ position ਬਣਾ ਲਈ ਪੁੱਤ ਨੇ
ਗੈਰਤਾਂ ਦੀ ਦਿੱਤੀ ਜਿਹੜੀ ਤੂੰ ਗੁਰਤੀ
ਤੇਰੇ ਵਾਂਗੂ ਬਾਪੂ ਵੇਖ ਫੁੱਲ ਜੁਰਾਤੀ
ਮੰਗ ਕੇ ਨਹੀਂ ਲੈਣੀ ਪੈਂਦੀ ਕਦੇ ਕੁਰਸੀ
ਸੇਮ ਸੇਮ ਪੱਗ ਐ ਤੇ ਸੇਮ ਸੇਮ ਕੱਢ ਆ
ਸੇਮ ਮੇਚ ਜੁੱਤੀ ਦਾ ਤੇ ਸੇਮ ਰਗ ਰਗ ਆ
ਸੇਮ ਸੇਮ ਸਟਾਈਲ, ਬਾਪੂ ਜਿਹਾ ਤੂੰ ਐ ਤੁਰਦਾ
ਤੇਰੇ ਵਾਂਗੂ ਸੇਮ ਸੇਮ ਗੱਬਰੂ 'ਚ ਅੱਗ ਆ
ਤੇਰੇ ਅੰਗੂ ਜ਼ੋਰ ਆ ਤੇ ਸੇਮ ਉਹੀ ਲੋੜ ਆ
ਤੇਰਾ ਦੌਰ ਤੇਰਾ ਸੀ ਤੇ ਅੱਜ ਮੇਰਾ ਦੌਰ ਆ
ਚੱਲੇ ਜਿਵੇਂ ਨਾਮ ਤੇਰਾ, ਜੁੱਤੀ ਚੱਲੇ ਮੇਰੀ
Same ਹੀ position ਬਣਾ ਲਈ ਪੁੱਤ ਨੇ
ਬਾਪੂ ਜਿਵੇਂ ਟੋਹਰ ਐ ਇਲਾਕੇ ਵਿੱਚ ਤੇਰੀ
ਓ Same ਹੀ position ਬਣਾ ਲਈ ਪੁੱਤ ਨੇ
ਕਾਲ ਚੱਕਾ ਨਾ ਸਹੇਲੀ ਦੀ, ਜੇ ਹੋਵੇ ਮੈਚ ਚੱਲਦਾ
ਪੋਸਟਾਂ ਨੇ ਘੱਟ, ਪਰ ਤਾਂ ਵੀ ਪੇਜ ਚੱਲਦਾ
ਅਸੀਂ ਦਿਲ 'ਚ ਜੋ ਭੁੱਲਣਾ ਜੇ ਚਾਹੀਏ ਉਸ ਗੱਲ ਨੂੰ
ਚੱਲੇ ਪਾ ਲਾਈਦੇ ਨੇ ਫਿਰ ਪਹਾੜਾ ਵੱਲ ਨੂੰ
ਬੈਂਕ ਵਿੱਚ ਬੈਲੇਂਸ ਨਹੀਂ ਚਾਹੀਦਾ
ਗੱਡੀਆਂ ਤੇ ਕੋਠੀਆਂ ਬਣਾਈ ਜਾਨੇ ਆ
ਅਜੇ ਨਵੀਂ ਆ, ਕਦਾਈ ਗੱਡੀ ਆਪ ਨਹੀਂ ਚਲਾਈ
ਓਦਨ ਦੀ ਚਾਬੀ ਮੇਰੇ ਯਾਰਾਂ ਕੋਲ ਆ
ਬਡਾ ਵੱਡਾ ਦਿਲ, ਸਕ੍ਰੈਚ ਨਾ, ਨਾ ਟੁੱਟੇ
ਸਾਡਾ ਕਿਹੜਾ ਦਿਲ ਕਿਤੇ ਨਾਰਾਂ ਕੋਲ ਆ
ਤੇਰੇ ਬਾਲੀਵੁੱਡ ਵਾਲੇ ਵੀ ਨੇ ਫਿੱਕੇ ਫਿੱਕੇ ਲੱਗਦੇ
ਜਿੰਨਾ ਟੋਹਰ ਸਾਡੇ ਸਰਦਾਰਾਂ ਕੋਲ ਆ
ਅਸੀਂ ਕਿਹੜਾ ਫੈਨ ਆ ਫਿਲਮੀ ਸਟਾਰਾਂ ਦੇ, ਨਹੀਂ
ਅਸੀਂ ਫੈਨ ਜਿੰਨਾਂ ਦੇ ਤਲਵਾਰਾਂ ਕੋਲ ਆ
ਬਾਬਰ ਸ਼ੇਰਾ ਦੇ ਧੱਡੇ ਲੰਮੇ ਲੰਮੇ ਨੇ
ਤੁਰੇ ਆਉਂਦੇ ਮੁੱਛਾ ਉੱਤੇ ਹੱਥ ਜਾਂਦੇ ਫੇਰੀ
Same ਹੀ position ਬਣਾ ਲਈ ਪੁੱਤ ਨੇ
ਬਾਪੂ ਜਿਵੇਂ ਟੋਹਰ ਐ ਇਲਾਕੇ ਵਿੱਚ ਤੇਰੀ
Same ਹੀ position ਬਣਾ ਲਈ ਪੁੱਤ ਨੇ
ਬਾਪੂ ਜਿਵੇਂ ਟੋਹਰ ਐ ਇਲਾਕੇ ਵਿੱਚ ਤੇਰੀ
ਰੀਆਰ ਜਿੱਥੇ ਖੜਾ, ਖੜਾ ਖੁਦ ਦਮ ਤੇ
ਕਦੇ ਕਿਸੇ ਅੱਗੇ ਜਾ ਕੇ ਪੁੱਛ ਨਹੀਂ ਫੇਰੀ
Same ਹੀ position ਬਣਾ ਲਈ ਪੁੱਤ ਨੇ
ਬਾਪੂ ਜਿਵੇਂ ਟੋਹਰ ਐ ਇਲਾਕੇ ਵਿੱਚ ਤੇਰੀ
Same ਹੀ position ਬਣਾ ਲਈ ਪੁੱਤ ਨੇ