ਉਮਰਾ ਲਈ ਲਾਇਆ ਵੀ ਨੇ ਟੁੱਟ ਜਾਦੀਆਂ
ਵਾਧੇ ਕਰਕੇ ਅਸੀ ਵੀ ਕਈ ਤੋੜੀ ਬੈਠੇ ਆ
ਚਾਇ ਚਾਇ ਜਿਹੜੇ ਸੀ ਵਟਾਏ ਦਿਲ ਓਹ
ਹੋ ਕੇ ਨਾਰਾਜ਼ ਦਿਲ ਮੋੜੀ ਬੈਠੇ ਆ
ਬਹੁਤਾ ਚਿਰ ਖੁਸ਼ੀ ਕਾਹਤੋਂ ਟਿਕਦੀ ਨੀ
ਮੇਥੋਂ ਇਹ ਪਹੇਲੀ ਅਜੇ ਹਲ ਨੀ ਹੋਈ
ਜਿਹਦੇ ਨਾਲ ਕਦੇ ਮੇਰੀ ਗੱਲ ਹੁੰਦੀ ਸੀ
ਓਹਦੇ ਨਾਲ ਹੁਣ ਕਦੇ ਗੱਲ ਨੀ ਹੋਈ
ਜਿਹਦੇ ਨਾਲ ਕਦੇ ਮੇਰੀ ਗੱਲ ਹੁੰਦੀ ਸੀ
ਓਹਦੇ ਨਾਲ ਹੁਣ ਕਦੇ ਗੱਲ ਨੀ ਹੋਈ
ਜਿੱਥੇ ਜਿੱਥੇ ਬੈਠੇ ਓਹ ਜਗਾ ਜਾਣ ਲੈਂਦੀਆਂ
ਕਿਤੀਆਂ snap ਇਕੱਠੇ ਮੈਨੂੰ ਲੈਹ ਬੈਂਦੀਆਂ
ਕਰਕੇ plan ਆਪੇ ਉਮਰਾ ਦਾ ਕੁੜੀਆਂ
Leave me I hate you ਇਹ ਕਿਵੇਂ ਕਹ ਲੈਂਦੀਆਂ
ਅਜੇ ਤੱਕ ਨੰਬਰ ਨੀ ਚੇਂਜ ਕਰਿਆ
ਖੌਰ ਕਦੇ ਉਹਨੂੰ ਮੇਰੀ ਯਾਦ ਆ ਜਾਵੇ
ਮੈਂ ਕਹ ਦਿੰਦਾ ਚੱਲ ਆ ਦੁਬਾਰਾ ਮਿਲੀਏ
ਜੇ ਹੁਣ ਕਿਤੇ ਮੈਨੂੰ ਉਹ call ਲਾ ਲਵੇ
ਵੇਖਲਿਆ ਊਰੇ ਪੂਰੇ ਦਿਲ ਲਾ ਕੇ ਵੀ
ਵੇਖਲਿਆ ਊਰੇ ਪੂਰੇ ਦਿਲ ਲਾ ਕੇ ਵੀ
ਵੱਖ ਓਹਦੇ ਤੋਂ ਆ ਰੂਹ ਇਕ ਪਲ ਨੀ ਹੋਈ
ਜਿਹਦੇ ਨਾਲ ਕਦੇ ਮੇਰੀ ਗੱਲ ਹੁੰਦੀ ਸੀ
ਓਹਦੇ ਨਾਲ ਹੁਣ ਕਦੇ ਗੱਲ ਨੀ ਹੋਈ
ਜਿਹਦੇ ਨਾਲ ਕਦੇ ਮੇਰੀ ਗੱਲ ਹੁੰਦੀ ਸੀ
ਓਹਦੇ ਨਾਲ ਹੁਣ ਕਦੇ ਗੱਲ ਨੀ ਹੋਈ
ਐਸਾ ਕੀ ਆ ਚੰਦਰ ਜਹਾਜ਼ ਉੱਡਿਆ ਸੱਜਣਾ ਨੂੰ
ਸਫਰਾਂ ਦੀ ਦੂਰੀ ਦੀ ਤਾਂ ਕੋਈ ਗੱਲ ਨੀ
ਦਿਲੋਂ ਵੱਡਾ ਸੱਜਣਾ ਤੂੰ ਦੂਰ ਹੋ ਗਿਆ
ਨਾ ਸਾਡੇ ਤੋਂ ਛੁੱਟਣਾ ਏ ਤੂੰ ਸੱਜਣਾ
ਨਾ ਸਾਡੇ ਸਦਾ ਏ ਪੰਜਾਬ ਛੁੱਟਦਾ
ਝੂਠੀ ਸਬਜ਼ੀ ਵੀ ਛੱਡੀ ਜਿੰਨੀ ਅਜ ਤੱਕ ਨਾ
ਓਹਦੇ ਕੋਲੋਂ ਕਿਥੋਂ ਆ ਪਿਆਰ ਛੁੱਟਦਾ
Donkey ਲੈ ਕੇ ਜਿੱਥੇ ਤੇਰੇ ਪੈਰ ਲੱਗੇ ਨੇ
ਓਥੋਂ ਦੀ ਤਾਂ ਅਸੀ ਪਰ ਛੱਡੀ ਆ
ਓਸੇ ਗੱਲ ਤੇ ਖਲੋਤੇ ਅਸੀ ਤੈਨੂੰ ਮਿਲਾਂਗੇ
ਜਿਹੜੀ ਜਿਹੜੀ ਗੱਲ ਮੂੰਹੋਂ ਬਾਹਰ ਕਢੀ ਆ
ਮੇਰੇ ਨਾਲ ਸੋਚੇ ਸੀ ਜੋ ਬਚਿਆਂ ਦੇ ਨਾ
ਸਮੇਂ ਇਹ ਕਿਸੇ ਨਾਲ ਨਾ plan ਕਰਲੀ
ਕਿਹਾ ਸੀ ਹਮੇਸ਼ਾ the best ਮੈਨੂੰ
ਬਦਨਾਮ ਨਾ ਕਰੀ ਤੂੰ ਹੁਣ ਰਹਿਮ ਕਰਲੀ
Riarr ਨਿਉ ਮਿਲਣਾ ਉਹ ਲੱਖ ਮਿਲਣੇ
ਫਿਰ ਨਾ ਕਹੀ ਕਿ ਦੂਰੀ ਝੱਲ ਨੀ ਹੋਈ
ਜਿਹਦੇ ਨਾਲ ਕਦੇ ਮੇਰੀ ਗੱਲ ਹੁੰਦੀ ਸੀ
ਓਹਦੇ ਨਾਲ ਹੁਣ ਕਦੇ ਗੱਲ ਨੀ ਹੋਈ
ਜਿਹਦੇ ਨਾਲ ਕਦੇ ਮੇਰੀ ਗੱਲ ਹੁੰਦੀ ਸੀ
ਓਹਦੇ ਨਾਲ ਹੁਣ ਕਦੇ ਗੱਲ ਨੀ ਹੋਈ