ਤੇਰੇ ਓਣ ਮੈਸਜ ਬੁੱਲਾਂ ਤੇ ਮੇਰਾ ਹਾਸੇ ਨਹੀਂ
ਮੈਂ ਤੇਰੇ ਦਿਲ ਚ, ਤੂੰ ਮੇਰੇ ਚਾਰੇ ਪਾਸੇ ਨਹੀਂ
ਮੈਂ ਕਹਾਂ ਮਿਲੀਏ ਤੂੰ ਹਾਮੀਂ ਹਾਂ ਚ ਭਰਦੀ
ਮੁੰਡਾ ਤੇਰੇ ਕਹਿਣੇ ਚ, ਤੂੰ ਲੱਗੇ ਮੇਰੇ ਆਖੇ ਨਹੀਂ
ਇਕੋ ਹੀ ਸਕਿੰਡ ਚ ਡਿਮਾਂਡਾ ਕਰਾਂ ਪੂਰੀਆਂ
ਜੋ ਵੀ ਤੇਰੇ ਮੂੰਹ ਚੋਂ ਬਯਾਨ ਨਿਕਲੇ
ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ
ਤੇਰੇ ਤਾਂ ਪਰਸ ਵਿੱਚ ਮਿਲੇ ਪਰਫਿਊਮ ਤੇ
ਗੱਬਰੂ ਦੀ ਜੇਬ ਚੋਂ ਸਮਾਨ ਨਿਕਲੇ
ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ
ਮੋਡੀਫਾਈ ਗੱਡੀਆਂ ਸਿਮਪਲ ਜਿਹੀ ਕੁੜੀ ਨਹੀਂ
ਜਿਹੋ ਜਿਹੀ ਸੀ ਭਾਲਦਾ ਤੂੰ, ਉਹੋ ਜਿਹੀ ਜੁੜੀ ਨਹੀਂ
ਜਦੋਂ ਦੀ ਤੂੰ ਨਾਲ ਐ, ਨਹੀਂ ਮਾਣ ਨਾਲ ਖੜੀ ਦਾ
ਨਾ ਕਿਤੇ ਓਵਰਟੇਕ, ਨਾ ਪਿੱਛੇ ਮੁੜੀ ਨਹੀਂ
ਤੈਨੂੰ ਮਾਰਾਂ ਤੱਕ ਜੇ ਆਈ ਹੋ ਕਿਸੇ ਦੀ
ਦੋ ਦਿਨ ਪੈਂਦੇ ਨਹੀਂ ਮਕਾਨ ਨਿਕਲੇ
ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ
ਤੇਰੇ ਤਾਂ ਪਰਸ ਵਿੱਚ ਮਿਲੇ ਪਰਫਿਊਮ ਤੇ
ਗੱਬਰੂ ਦੀ ਜੇਬ ਚੋਂ ਸਮਾਨ ਨਿਕਲੇ
ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ
ਮੇਰੇ ਹੱਥ ਅਸਲਾ ਤੇ ਤੇਰੀ ਅੱਖੀ ਸੁਰਮਾ
ਮੈਂ ਗੱਗੂ ਗਿੱਲ, ਤੂੰ ਕਰੀਨਾ ਵਾਂਗ ਤੁਰਨਾ
ਕਾਲ ਟਾਈਮ ਘੱਟ ਤੇ ਖ਼ਿਆਲ ਸਾਰਾ ਦਿਨ ਨਹੀਂ
ਚਾਹ ਨਾਲ ਗੱਲ ਇਕ-ਦੂਜੇ ਦੀ ਸੁਣਾਂਨਾ
ਕਿੱਥੇ ਮੂਹਰੇ ਖੜਦੀ ਆ ਬੰਬੇ ਆਲੀਆਂ
ਰੇਡੀ ਸ਼ੇਡੀ ਹੋ ਕੇ ਜੇ ਰਕਾਨ ਨਿਕਲੇ
ਓ ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ
ਤੇਰੇ ਤਾਂ ਪਰਸ ਵਿੱਚ ਮਿਲੇ ਪਰਫਿਊਮ ਤੇ
ਗੱਬਰੂ ਦੀ ਜੇਬ ਚੋਂ ਸਮਾਨ ਨਿਕਲੇ
ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ
ਤੇਰਾ ਪਰਸ ਤੇਰੀ ਜੀਨ ਚੀਕੀ ਚੀਕੀ ਗੱਲਾਂ
ਤੂੰ perfect , you know what i mean
ਮੋਟੀ ਮੋਟੀ ਅੱਖ, ਤਿੱਖਾ ਤਿੱਖਾ ਨੱਕ
ਮੁੰਡਾ ਕੁੜੇ ਵੈੱਲੀ ਰੋਡ ਉੱਤੇ ਪਹਿਲੀ
ਤੇਰੇ ਲਈ ਸਪੈਸ਼ਲ ਨਵੀਂ ਗੱਡੀ ਲੈ ਲਈ
ਆਜਾ ਕਰਨੀ ਐਸ਼ ਨਹੀਂ, ਚੱਕੀ ਫਾਇਰ ਕੈਸ਼
ਵੇਰੀ ਮਿੱਟੀ ਹੋ ਗਏ, ਮੈਂ ਕਰਤੇ Trash
ਤਿੱਖੇ ਨੱਕ ਉੱਤੇ ਕੁੜੇ ਟਿਕੀਆ ਨੇ ਗੋਗਲੇ
ਉੱਠ ਕੇ ਤੂੰ ਜਾਣ ਲੱਗੇ ਗੱਟ ਫੜ ਰੋਕਲੇ
ਪਹਿਲੀ ਨਾਲੋਂ ਚੰਗੀ ਐ, ਨਾ ਕੋਈ ਚਿਕ ਚਿਕ ਆ
ਸੋਹਣੀ ਵੀ ਤੂੰ ਜਿਆਦਾ ਐ, ਹਰ ਪਾਸੇ ਠੀਕ ਆ
ਫੋਟੋ ਭੇਜ ਪੁੱਛਦੀ, ਤਿਆਰ ਹੋ ਕੇ ਰੋਜ਼ ਤੂੰ
Expectation ਦਾ ਚੁੱਕਦੀ ਐ ਬੋਝ ਤੂੰ
ਨਿਊਟਨ ਦੇ ਲਾਅ ਨਾਲੋਂ ਔਖਾ ਕੰਮ ਗੋਰੀਏ
40 ਚੈੱਕ ਮਾਰਿਆ, ਮੈਂ ਫਿਰ ਲਈ ਖੋਜ ਤੂੰ
Lemonade ਵਾਂਗੂ, ਥੋੜ੍ਹੀ ਖੱਟੀ, ਥੋੜ੍ਹੀ ਮਿੱਠੀ ਏ
ਗੱਲਾਂ ਮਾਰਾਂ ਤੇਰੇ ਨਾਲ ਥਕਾਨ ਨਿਕਲੇ
ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ
ਤੇਰੇ ਤਾਂ ਪਰਸ ਵਿੱਚ ਮਿਲੇ ਪਰਫਿਊਮ ਤੇ
ਗੱਬਰੂ ਦੀ ਜੇਬ ਚੋਂ ਸਮਾਨ ਨਿਕਲੇ
ਜਿੰਨੀ ਵਾਰੀ ਜਾਨੂ ਜਾਨੂ ਕਹੀ ਜਾਣੀ ਏ