LyricFind Logo
LyricFind Logo
Profile image icon
Lyric cover art

Teri Sardari

Apple Music logo
Deezer logo
Spotify logo
Lyrics
ਤੇਰੀ ਸਰਦਾਰੀ ਨੂੰ ਵੇ ਸੂਰਤ ਪਿਆਰੀ ਨੂੰ ਵੇ
ਰੱਖ ਲਵਾ ਦਿਲ ਵਿਚ ਬੰਦ ਕਰ ਕੇ
ਕਿਸੇ ਨੂੰ ਵੀ ਦਸਣਾ ਨਹੀਂ ਸਬ ਤੋਂ ਲੂਕਾ ਕੇ
ਰਖਾ ਚੰਦਰੇ ਜਮਾਨੇ ਕੋਲੋਂ ਕੰਧ ਕਰ ਕੇ
ਹੋਇਆ ਕੀ ਏ ਹਾਲ ਮੇਰਾ ਦੇਖਿਆ ਜਦੋ ਦਾ
ਤੈਨੂੰ ਸੁੱਧ ਬੁੱਧ ਜੱਟੀ ਸਾਰਾ ਖੋਈ ਫਿਰਦੀ
ਲਗਦਾ ਨੀ ਦਿਲ ਹੁਣ ਗੁਮਸੁਮ ਰਹਿਣੀ ਆ ਮੈ
ਯਾਦ ਤੇਰੀ ਦਿਲ ਚ ਸਮੋਈ ਫਿਰਦੀ
ਰਹਿਣਾ ਹੋਜੂ ਔਖਾ ਹੁਣ ਦਿਲ ਕੀਤੇ ਲਗਣਾ
ਨਾ ਖੋ ਜੀ ਕੀਤੇ ਈਦ ਵਾਲਾ ਚੰਨ ਬਣਕੇ
ਤੇਰੀ ਸਰਦਾਰੀ ਨੂੰ ਵੇ ਸੂਰਤ ਪਿਆਰੀ ਨੂੰ ਵੇ
ਰੱਖ ਲਵਾ ਦਿਲ ਵਿਚ ਬੰਦ ਕਰ ਕੇ
ਕਿਸੇ ਨੂੰ ਵੀ ਦਸਣਾ ਨਹੀਂ ਸਬ ਤੋਂ ਲੂਕਾ ਕੇ
ਰਖਾ ਚੰਦਰੇ ਜਮਾਨੇ ਕੋਲੋਂ ਕੰਧ ਕਰ ਕੇ

R Guru music

ਮੰਨ ਵਿਚ ਉਠਦੇ ਖਿਆਲ ਤੈਨੂੰ ਪੌਣ ਵਾਲੇ
ਝਲਾ ਜੇਹਾ ਦਿਲ ਕਿਸੇ ਦੀ ਨਾ ਸੁਨ ਦਾ
ਤੈਨੂੰ ਜੋ ਪਸੰਦ ਚੈਕ ਦੀਆਂ ਸ਼ਰਟਾਂ ਚ
ਮੈ ਵੀ ਓਹੀ ਰੰਗ ਸੂਟਾਂ ਵਿਚ ਚੁਣ ਲਾ
ਤੈਨੂੰ ਜੋ ਪਸੰਦ ਚੈਕ ਦੀਆਂ ਸ਼ਰਟਾਂ ਚ
ਮੈ ਵੀ ਓਹੀ ਰੰਗ ਸੂਟਾਂ ਵਿਚ ਚੁਣ ਲਾ
ਭੇਜਾ ਬੂਹੇ ਆਉਂਦੇ ਖਿਆਲ
ਮੀਠਾ ਜੇਹਾ ਇਹਸਾਸ ਜਦੋ
ਫੀਲ ਕਰਾ ਤੈਨੂੰ ਅੱਖਾਂ ਬੰਦ ਕਰ ਕੇ
ਤੇਰੀ ਸਰਦਾਰੀ ਨੂੰ ਵੇ ਸੂਰਤ ਪਿਆਰੀ ਨੂੰ ਵੇ
ਰੱਖ ਲਵਾ ਦਿਲ ਵਿਚ ਬੰਦ ਕਰ ਕੇ
ਕਿਸੇ ਨੂੰ ਵੀ ਦਸਣਾ ਨਹੀਂ ਸਬ ਤੋਂ ਲੂਕਾ ਕੇ
ਰਖਾ ਚੰਦਰੇ ਜਮਾਨੇ ਕੋਲੋਂ ਕੰਧ ਕਰ ਕੇ

ਰਾਤੀ ਸੁਪਨੇ ਚ ਆਯਾ ਜੰਝ ਲੈ ਕੇ ਜੱਟਾ ਵੇ ਤੂੰ
ਅੱਖ ਖੁਲੀ ਫੇਰ ਨਹੀਓ ਦਿਲ ਲੱਗਿਆ
ਸਹੇਲੀਆਂ ਵੀ ਕਹਿੰਦਿਆਂ ਕਾਹਤੋਂ ਕੱਲੀ ਰਹਿਣ ਗਈ
ਲਗਦਾ ਇਹਦਾ ਵੀ ਗਿਆ ਦਿਲ ਠਗਿਆ
ਸਹੇਲੀਆਂ ਵੀ ਕਹਿੰਦਿਆਂ ਕਾਹਤੋਂ ਕੱਲੀ ਰਹਿਣ ਗਈ
ਲਗਦਾ ਇਹਦਾ ਵੀ ਗਿਆ ਦਿਲ ਠਗਿਆ
ਲੰਘਦਾ ਨੀ ਇਕ ਪਲ ਸਰਦਾ ਨੀ ਇਕ ਪਲ
ਆਜਾ Guru ਜੱਟੀ ਦੀ ਪਸੰਦ ਬਣ ਕੇ
ਤੇਰੀ ਸਰਦਾਰੀ ਨੂੰ ਵੇ ਸੂਰਤ ਪਿਆਰੀ ਨੂੰ ਵੇ
ਰੱਖ ਲਵਾ ਦਿਲ ਵਿਚ ਬੰਦ ਕਰ ਕੇ
ਕਿਸੇ ਨੂੰ ਵੀ ਦਸਣਾ ਨਹੀਂ ਸਬ ਤੋਂ ਲੂਕਾ ਕੇ
ਚੰਦਰੇ ਜਮਾਨੇ ਕੋਲੋਂ ਕੰਧ ਕਰ ਕੇ

WRITERS

RUPINDER SINGH GURU

PUBLISHERS

Lyrics © IPRS

Share icon and text

Share


See A Problem With Something?

Lyrics

Other