ਮੇਰਾ ਜਹਿਰ ਯੇ ਜਮਾਨਾ ਸਾਰਾ ਹੋ ਗਿਆ
ਮੇਰੀ ਨੀਂਦ ਵਿੰਦ ਚੈਨ ਵੇਨ ਖੋ ਗਿਆ
ਸਾਰੀ ਸਾਰੀ ਰਾਤੀ ਮੈਨੂ ਨੀਂਦ ਨਾ ਆਵੇ
ਜਦੋ ਦੇਖਾ ਚੰਦ ਤੇਰੀ ਯਾਦ ਸਤਾਵੇ
ਸਾਰੀ ਸਾਰੀ ਰਾਤੀ ਮੈਨੂ ਨੀਂਦ ਨਾ ਆਵੇ
ਜਦੋ ਦੇਖਾ ਚੰਦ ਤੇਰੀ ਯਾਦ ਸਤਾਵੇ
ਓ ਮੇਰਾ ਦਿਲ ਕਯੋਂ ਦੀਵਾਨਾ ਜਿਹਾ ਹੋ ਗਿਆ
ਮੇਰੀ ਨੀਂਦ ਵਿੰਦ ਚੈਨ ਵੇਨ ਖੋ ਗਿਆ
ਪਿਆਰ ਤੂ ਵਿਚ ਮੈ ਤੋ ਹੋਗੀ ਬਦਨਾਮ ਵੇ
ਰੱਬ ਨਾਲੋਂ ਪਹਿਲਾਂ ਚੰਨਾ ਲੇ ਨੀ ਤੇਰਾ ਨਾਮ ਵੇ
ਪਿਆਰ ਤੂ ਵਿਚ ਮੈ ਤੋ ਹੋਗੀ ਬਦਨਾਮ ਵੇ
ਰੱਬ ਨਾਲੋਂ ਪਹਿਲਾਂ ਚੰਨਾ ਲੇ ਨੀ ਤੇਰਾ ਨਾਮ ਵੇ
ਓ ਸਾਰਾ ਜੱਗ ਏ ਬੇਗਾਨਾ ਮੈਨੂੰ ਹੋ ਗਿਆ
ਮੇਰੀ ਨੀਂਦ ਵਿੰਦ ਚੈਨ ਵੇਨ ਖੋ ਗਿਆ
ਤੇਰੇ ਬਿਨ ਹੁਣ ਮੇਰੇ ਮੂਕ ਚਲੇ ਸਾਹ
ਤੇਰੇ ਬਿਨ ਹੁਣ ਮੇਰੇ ਮੂਕ ਚਲੇ ਸਾਹ ਵੇ
ਆ ਕੇ ਲੇਜਾ ਦਿਲ ਕੱਲਾ ਮੇਰਾ ਹੋ ਗਿਆ
ਮੇਰੀ ਨੀਂਦ ਵਿੰਦ ਚੈਨ ਵੇਨ ਖੋ ਗਿਆ