ਪਿੱਛੇ-ਪਿੱਛੇ ਮੇਰੇ ਪਿੱਛੇ-ਪਿੱਛੇ ਤੂੰ ਵਹਿੰਦਾ ਰਹੀ ਮੇਰੇ ਪਿੱਛੇ-ਪਿੱਛੇ
ਪਿੱਛੇ-ਪਿੱਛੇ ਮੇਰੇ ਪਿੱਛੇ-ਪਿੱਛੇ ਤੂੰ ਵਹਿੰਦਾ ਰਹੀ ਮੇਰੇ ਪਿੱਛੇ-ਪਿੱਛੇ
ਓ ਹਾਂ ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਮਾਰਦਾ ਸੀ ਜਦੋ ਮੇਰਾ ਲੌਂਗ ਲਿਸ਼ਕਾਰਾ ਵੇ
ਤੱਕਦਾ ਸੀ ਓਹਨੂੰ ਜਗ ਸਾਰਾ ਵੇ ਓਹਨੂੰ ਜਗ ਸਾਰਾ ਵੇ
ਮਾਰਦਾ ਸੀ ਜਦੋ ਮੇਰਾ ਲੌਂਗ ਲਿਸ਼ਕਾਰਾ ਵੇ
ਤੱਕਦਾ ਸੀ ਓਹਨੂੰ ਜਗ ਸਾਰਾ ਵੇ ਓਹਨੂੰ ਜਗ ਸਾਰਾ ਵੇ
ਮੈਨੂੰ ਸ਼ੱਕ ਪੈਂਦਾ ਪਤਾ ਨੀ ਕਹਿੰਦੇ ਵੇਲੇ ਨੱਕ ਚੋ ਨਿਕਲ ਗਿਆ
ਡਿੱਗ ਗਿਆ ਕਿੱਕਰਾਂ ਦੀ ਛਾਈ ਵੇ
ਮੇਰਾ ਲੌਂਗ ਗਵਾਚਾ, ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਸੋਚਿਆ ਸੀ ਲੋਗ ਪਾ ਕ ਮੇਲੇ ਨੂੰ ਮੈਂ ਜਾਵੇਗੀ
ਸੋਚਿਆ ਸੀ ਲੋਗ ਪਾ ਕ ਮੇਲੇ ਨੂੰ ਮੈਂ ਜਾਵੇਗੀ
ਸਾਰੀਆਂ ਸਹੇਲੀਆਂ ਦਾ ਦਿਲ ਲਲਾਚਾਵਾਂਗੀ
ਸੋਚਿਆ ਸੀ ਲੋਗ ਪਾ ਕ ਮੇਲੇ ਨੂੰ ਮੈਂ ਜਾਵੇਗੀ
ਸਾਰੀਆਂ ਸਹੇਲੀਆਂ ਦਾ ਦਿਲ ਲਲਾਚਾਵਾਂਗੀ
ਸਾਰਾ ਦਿਨ ਲੱਬ ਲਬ ਹੋਈ ਮੈਂ ਦੀਵਾਨੀ
ਸਾਰਾ ਦਿਨ ਲੱਬ ਲਬ ਹੋਈ ਮੈਂ ਦੀਵਾਨੀ
ਮੇਰੇ ਮਾਹੀ ਵੇ ਮੇਰਾ ਲੌਂਗ ਗਵਾਚਾ,
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਚੱਲ ਅਸੀਂ ਦੋਵੇ ਜਾ ਕ ਲੱਭੀਏ ਤੇਰਾ ਲੌਂਗ ਗਵਾਚਾ
ਮੈਂ ਤੇ ਤੂੰ ਚੱਲ ਲੱਭੀਏ ਤੇਰਾ ਲੌਂਗ ਗਵਾਚਾ
ਨਾਲ ਤੂੰ ਚੱਲ ਅਸੀਂ ਲੱਭੀਏ ਮੇਰਾ ਲੌਂਗ ਗਵਾਚਾ
ਇਕੱਠੇ ਜਾ ਕ ਦੋਵੇ ਲੱਭੀਏ ਤੇਰਾ ਲੌਂਗ ਗਵਾਚਾ