LyricFind Logo
LyricFind Logo
Profile image icon
Lyric cover art

Nachde Ne Saare

Apple Music logo
Deezer logo
Spotify logo
Lyrics
ਹ੍ਮ ਹ੍ਮ
ਮੁੰਡਾ ਥੋੜ੍ਹਾ off beat ਹੈ
ਪਰ ਕੁੜੀਆਂ ਦੇ ਨਾਲ ਬਹੁਤ sweet ਹੈ

ਮੁੰਡਾ ਥੋੜ੍ਹਾ off beat ਹੈ
ਪਰ ਕੁੜੀਆਂ ਦੇ ਨਾਲ ਬਹੁਤ sweet ਹੈ

ਢੋਂਗੀ ਸਾ ਯੇ ਬ੍ਡਾ ਡੀਠ ਹੈਂ
Viral ਹੋ ਗਯਾ ਯੇ tweet

ਪਰ fool-wool ਕਰਨੇ ਮੇ cool
ਤੂ ਬੜੀ ਤੇਜ ਕ੍ਟਾਰੀ ਹੈਂ
ਸ਼ਗਨ ਤੇਰੀ ਕਿ,ਲਗਨ ਤੇਰੀ ਕਿ
ਹਮਣੇ ਕਰਦੀ ਤਯਾਰੀ ਹੈਂ

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
ਲੇ ਸਾਰੇ ਕੇ ਸਾਰੇ ਨ੍ਜਾਰੇ
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
ਲੇ ਸਾਰੇ ਕੇ ਸਾਰੇ ਨ੍ਜਾਰੇ (ਖਸਮਾ ਨੂ ਖਾਣੇ)
(ਹੜਿੱਪਾ, ਹੜਿੱਪਾ)
(ਹੜਿੱਪਾ, ਹੜਿੱਪਾ)

ਆਲੂ ਬੜੇ ਕਰਾਰੇ, ਧਰਮ ਨਾਲ ਆਲੂ ਬੜੇ ਕਰਾਰੇ
ਚੜ੍ਹ-ਚੜ੍ਹ ਕੇ ਚੌਬਾਰੇ, ਧਰਮ ਨਾਲ sweetoo ਵਾਜਾਂ ਮਾਰੇ
ਆਲੂ ਬੜੇ ਕਰਾਰੇ, ਧਰਮ ਨਾਲ ਆਲੂ ਬੜੇ ਕਰਾਰੇ
ਚੜ੍ਹ-ਚੜ੍ਹ ਕੇ ਚੌਬਾਰੇ, ਧਰਮ ਨਾਲ sweetoo ਵਾਜਾਂ ਮਾਰੇ (ਚੱਕ ਦੇ)

ਮੁੰਡੇ plenty ਮੇਰੇ ਲਈ ਹੋ ਗਏ senti
ਓ, ਤੇਰੇ ਲਈ ਹੋ ਗਏ senti, ਤੇਰੇ ਲਈ ਹੋ ਗਏ senti
ਤੇਰੇ ਲ ਮੈਂ set ਹੂ,ਇਸ ਬਾਤ ਕਿ guarantee (ਹਾਏ)

ਪਰ fool-wool ਕਰਨੇ ਮੇ cool
ਤੂ ਬੜੀ ਤੇਜ ਕ੍ਟਾਰੀ ਹੈਂ
ਸਿਹਰਾ ਬਾਦ ਕੇ,ਕੂਦ ਕਾਦ
ਤੂਜੇ ਲੇ ਜਾਣਾ ਇਸ ਬਾਰੀ ਹੈਂ

ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
ਲੇ ਸਾਰੇ ਕੇ ਸਾਰੇ ਨ੍ਜਾਰੇ
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
ਲੇ ਸਾਰੇ ਕੇ ਸਾਰੇ ਨ੍ਜਾਰੇ (ਖਸਮਾ ਨੂ ਖਾਣੇ)

ਜੋਰ ਜੋਰ ਸੇ ਸ਼ੋਰ ਵੋਰ ਕਰ DJ, ਗਾਨੇ ਬਜਾਂ ਨੇ ਆ
ਰੁਠੜੇ-ਰੁਠੜੇ ਜੀਜਾ-ਫ਼ੁੱਫੜ ਹਮਨੇ ਸਾਰੇ ਮਨਾਨੇ ਆ

ਜੋਰ ਜੋਰ ਸੇ ਸ਼ੋਰ ਵੋਰ ਕਰ DJ, ਗਾਨੇ ਬਜਾਂ ਨੇ ਆ
ਰੁਠੜੇ-ਰੁਠੜੇ ਜੀਜਾ-ਫ਼ੁੱਫੜ ਹਮਨੇ ਸਾਰੇ ਮਨਾਨੇ ਹਾਂ
ਪਰ fool-wool ਕਰਨੇ ਮੇ cool
ਤੂ ਬੜੀ ਤੇਜ ਕ੍ਟਾਰੀ ਹੈਂ
ਸ਼ਗਨ ਤੇਰੀ ਕਿ,ਲਗਨ ਤੇਰੀ ਕਿ
ਹਮਣੇ ਕਰਦੀ ਤਯਾਰੀ ਹੈਂ
ਨੱਚਦੇ ਨੇ ਸਾਰੇ (ਨੱਚਦੇ ਨੇ ਸਾਰੇ)
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
ਲੇ ਸਾਰੇ ਕੇ ਸਾਰੇ ਨ੍ਜਾਰੇ
ਨੱਚਦੇ ਨੇ ਸਾਰੇ ਰਲ-ਮਿਲ ਕੇ, ਅੱਜ ਹਿੱਲ-ਡੁੱਲ੍ਹ ਕੇ
ਲੇ ਸਾਰੇ ਕੇ ਸਾਰੇ ਨ੍ਜਾਰੇ
ਨੱਚਦੇ ਨੇ ਸਾਰੇ

ਨੱਚਦੇ ਨੇ ਸਾਰੇ
ਖਸਮਾ ਨੂੰ ਖਾਨੇ

WRITERS

Aditya Sharma

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

From This Artist