ਹੀਰੇ ਵਰਗਾ ਹੁਸਨ ਕੁੜੇ ਨੀ ਚੀਕ ਕੱਢਦੀ ਹਰ ਵੇ
ਤੂੰ ਪਹੁੰਚ ਗਈ ਮੈਂ ਬਚਦੀ ਬਚਦੀ ਮਿਸ਼ਰੀ ਤੋਂ ਮਿੱਠੇ ਹਾਸੀ ਬੋਲ
ਮੈਂ ਅੱਖਾਂ ਚੋ ਹੁਸਨਾਂ ਦਾ ਵਿਹਮ ਜਿਨ੍ਹਾਂ ਨੂੰ
ਤੱਕਣੀ ਦਿਲ ਨੂੰ ਚੀਰੇ ਵੇ ਸ਼ਮਸ਼ੀਰ ਨਾਲ ਦੀ
ਸੁਰਮੇ ਦੀ ਧਾਰ ਵੇ ਤਿੱਖੀ ਤੀਰ ਨਾਲ ਦੀ
ਪਾਉਦੀ ਜੱਟੀ ਝਲਕ ਜਮਾਂ ਹੀ ਹੀਰ ਨਾਲ ਦੀ
ਹਾਂ ਲੱਖ ਕੋਸ਼ਿਸ਼ਾਂ ਲੱਖਾਂ ਨੇ ਕਰੀਆਂ ਨੇ
ਪਾਉਣ ਨੂੰ ਮੈਨੂੰ ਕਾਹਲੇ ਬਾਲੇ ਪਰ ਮੈਂ ਨਾ ਦਿਲ ਹਾਰੀ
ਵਾਂਗ ਪੰਜਾਬ ਅੱਡ ਨੇ ਵੇ ਹੈ ਨੀ ਭੀੜ ਨਾਲ ਦੀ
ਸੂਰਮੇ ਦੀ ਧਾਰ ਤਿੱਖੀ ਤੀਰ ਨਾਲ ਦੀ
ਹੈ ਪਾਉਂਦੀ ਜੱਟੀ ਝਲਕ ਜਮਾਂ ਹੀ ਹੀਰ ਨਾਲ ਦੀ
ਹਾ ਪਾਣੀ ਦਾ ਮੈਂ ਗਲਾ ਸੁਕਾਵਾ ਅੱਗ ਦਾ ਪਿੰਡ ਮਚਣ ਲਾਵਾ
ਸੂਰਜ ਨੂੰ ਮੈਂ ਫੁੱਲ ਬਣਾਵਾਂ ਜ਼ੁਲਫ਼ਾਂ ਬਦਲੀ ਹੇਠ ਲੁਕਾਵਾਂ
ਦੀਦ ਜੱਟੀ ਦੀ ਤਾਰੇ ਵੇ ਕਿਸੇ ਪੀਰ ਨਾਲ ਦੀ
ਸੁਰਮੇ ਦੀ ਧਾਰ ਤਿੱਖੀ ਤੀਰ ਨਾਲ ਦੀ
ਪਾਉਦੀ ਜੱਟੀ ਝਲਕ ਜਮਾਂ ਹੀ ਹੀਰ ਨਾਲ ਦੀ
ਹੋ ਮਹਿਕਾਂ ਛੱਡੇ ਪਿੰਡਾਂ ਵੀ ਜਿਵੇ ਰਾਤ ਦੀ ਰਾਣੀ
ਖੁਆ ਨੂੰ ਮਦਹੋਸ਼ ਕਰਾ ਜਿਥੋਂ ਪੀਵਾ ਪਾਣੀ
ਹਾਏ ਡੂਘੀ ਸਿੱਧੂਆਂ ਅੱਖ ਵੇ ਮੇਰੀ ਝੀਲ ਨਾਲ ਦੀ
ਸੁਰਮੇ ਦੀ ਧਾਰ ਤਿੱਖੀ ਤੀਰ ਨਾਲ ਦੀ
ਹਾਂ ਪਾਉਦੀ ਜੱਟੀ ਝਲਕ ਜਮਾਂ ਹੀ ਹੀਰ ਨਾਲ ਦੀ