LyricFind Logo
LyricFind Logo
Profile image icon
Lyric cover art

Intro

Apple Music logo
Deezer logo
Spotify logo
Lyrics
ਨਾ ਦੇਓ ਮੈਨੂੰ background info
ਕੋਣ ਕਿਦਾਂ ਕਿੱਥੇ ਨਾਤੇ ਕਿਂਕੋ
ਅੱਜ ਕੱਲ ਕਾਲ ਕੁੜੀ ਲੋਂਦੀ ਲਮਸਮ
Rude ਹੋਇਆ ਪਿਆ ਕੱਮ
ਭਾਵੇ ਚੀਚੀ ਚ ਪਾਇਆ ਮੋਤੀ ਚੱਮ ਚੱਮ
ਭਾਵੇ ਨਿਕਲੇ ਸਵੇਰੇ ਨਿਤ ਬਣ ਠੱਨ
ਪਵੇ ਜੰਜਾਰਾ ਨਿਤ ਕਰ ਦੀਏ ਛੱਮ ਛੱਮ
Rude ਹੋਇਆ ਪਿਆ ਕੱਮ
Rude ਹੋਇਆ ਪਿਆ ਕੱਮ
Rude ਹੋਇਆ ਪਿਆ ਕੱਮ
Rude ਹੋਇਆ ਪਿਆ ਕੱਮ
Rude ਹੋਇਆ ਪਿਆ ਕੱਮ

ਕਈ ਮੇਰੀ ਪੀਠ ਪਿਛੇ ਮਾਰ ਦੇਣੇ ਚੁਗਲੀ
ਕਈ ਮੇਰੇ ਖੜ ਅੱਗੇ ਮਾਰਦੇ ਨੇ ਫੂਕਰੀ
ਏਕ ਕਦੇ ਦੋ ਮੈਂ ਸਿਧੇ ਆ ਸੁਣਾ ਦੀਆ
ਫਿਰ ਕਿਰਦਾਰ ਦੇ ਕਰਦੇ ਨੇ ਉਂਗਲੀ ਪਰ
ਨਜਾਇਜ ਕੋਈ ਬੋਲੇ ਬੁੰਡ ਪਾੜ ਕੇ ਮੈਂ ਹਥ ਚ ਫਡਾ ਦਿਯਾ
Honey Bains ਚ show ਅੱਜ ਡਾਲਰਾਂ ਨੂ ਹਵਾ ਚ ਉਡਾ ਲਿਯਾ
ਦਸ ਸਿਹਰ ਤੇਰਾ ਕੇਡਾ ਅੱਜ ਸ਼ਿਅਰ ਚ ਲਾਡਿਯਾ ਲਵਾ ਡੇਯਾ
ਜੇ ਨਜਾਇਜ ਕੋਈ ਬੋਲੇ
Rude ਹੋਇਆ ਪਿਆ ਕੱਮ
Rude ਹੋਇਆ ਪਿਆ ਕੱਮ
Rude ਹੋਇਆ ਪਿਆ ਕੱਮ
Rude ਹੋਇਆ ਪਿਆ ਕੱਮ
ਰ ਰ ਰ ਰ

WRITERS

ANDRE KRAIG FALLOON

PUBLISHERS

Lyrics © CTSO MUSIC

Share icon and text

Share


See A Problem With Something?

Lyrics

Other

From This Artist