LyricFind Logo
LyricFind Logo
Profile image icon
Lyric cover art

Jindua

Apple Music logo
Deezer logo
Spotify logo
Lyrics
ਜਿੰਦੂਆ ਜਿੰਦੂਆ ਜਿੰਦ ਜਿੰਦ ਜਿ ਜਿ ਜਿ
ਜਿੰਦੂਆ ਜਿੰਦੂਆ ਜਿੰਦ ਜਿੰਦ ਜਿ ਜਿ
ਜਿੰਦੂਆ ਜਿੰਦੂਆ ਜਿੰਦ ਜਿੰਦ ਜਿ ਜਿ
ਜਿੰਦੂਆ ਜਿੰਦੂਆ ਜਿੰਦ ਜਿੰਦ ਜਿ ਜਿ ਜਿ

ਚੱਲ ਜਿੰਦੂਆ ਵੇ ਚੱਲ ਮੇਲੇ 'ਚ ਮੇਰੀ ਬਾਂਹ 'ਚ ਪਵਾ ਦੇ ਮੋਰ
ਠੋਡੀ ਤੇ ਪੰਜ ਦਾਣਾ ਮੈਂ ਖੁਣਾ ਲਿਆ ਪਿੰਡ ਵਿੱਚ ਮੱਚ ਗਿਆ ਸ਼ੋਰ

ਚੱਲ ਜਿੰਦੂਆ ਵੇ ਚੱਲ ਮੇਲੇ 'ਚ
ਮੇਰੀ ਬਾਂਹ 'ਚ ਪਵਾ ਦੇ ਮੋਰ
ਠੋਡੀ ਤੇ ਪੰਜ ਦਾਣਾ ਮੈਂ ਖੁਣਾ ਲਿਆ ਪਿੰਡ ਵਿੱਚ ਮੱਚ ਗਿਆ ਸ਼ੋਰ
ਵੇ ਹੋ ਗਈ ਲਾ ਲਾ ਲਾ ਲਾ
ਵੇ ਹੋ ਗਈ ਲਾ ਲਾ ਲਾ ਲਾ
ਘਰ ਘਰ ਵਿੱਚ ਦਰ ਦਰ ਵਿੱਚ
ਵੇ ਚਰਚਾ ਕਰਵਾਈਆਂ

ਓ ਜਿੰਦੂਆ
ਵੇ ਕਿਸੇ ਲੂਤੀ ਲਾਈਆਂ
ਜਿੰਦੂਆ ਜਿੰਦੂਆ
ਵੇ ਚਰਚਾ ਕਰਵਾਈਆਂ
ਓ ਜਿੰਦੂਆ
ਵੇ ਕਿਸੇ ਲੂਤੀ ਲਾਈਆਂ
ਓ ਜਿੰਦੂਆ ਓ ਓ ਓ ਓ

ਵੇ ਗੱਲ ਦਿਲ ਦੀ ਪੁਗਾ ਦੇ ਸੋਣਿਆ
ਗੱਲ ਦਿਲ ਦੀ ਪੁਗਾ ਦੇ ਹਾਣਿਆ
ਮੈਨੂੰ ਮੇਰੇ birthday ਉੱਤੇ
ਨਵਾਂ suit ਦਿਵਾ ਦੇ ਸੋਣਿਆ
ਵੇ ਮੈਨੂੰ ਮੇਰੇ birthday ਉੱਤੇ
ਨਵਾਂ suit ਦਿਵਾ ਦੇ ਸੋਣਿਆ

ਵੇ ਗੱਲ ਸੁਣ ਸੋਹਣੇ ਮਾਹੀਆ ਵੇ ਚੱਲ ਗਵੇ reel ਬਣਾਈਏ
ਓ ਕਾਲੀ ਐਨਕ ਲਾਕੇ ਵੇ ਚੱਲ photo ਖਿਚਵਾਈਏ
ਹੋ ਓ ਓ ਓ ਓ
ਚੱਲ ਜਿੰਦੂਆ ਵੇ ਚੱਲ ਸ਼ਹਿਰ ਬਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਸ਼ੀਸ਼ਾ ਤੇ ਸੁਰਮੇਦਾਨੀ ਤੇ ਮਿਲਦਾ ਮੁਫ਼ਤ ਸੁਰਮ ਚੂਨਾਲ

ਵੇ ਮੁ ਲਟਾਈਆਂ ਨੇ
ਵੇ ਕੁ ਲਟਾਈਆਂ ਨੇ
ਵੇ ਮੁ ਲਟਾਈਆਂ ਨੇ
ਵੇ ਕੁ ਲਟਾਈਆਂ ਨੇ

ਮੈਂ ਕਿਆ ਸੁਰਮ ਸਲਾਈਆਂ

ਓ ਜਿੰਦੂਆ
ਮੈਂ ਅੱਜ ਅੱਖਾਂ 'ਚ ਪਾਈਆਂ
ਜਿੰਦੂਆ ਜਿੰਦੂਆ
ਮੈਂ ਕਿਆ ਸੁਰਮ ਸਲਾਈਆਂ
ਓ ਜਿੰਦੂਆ
ਮੈਂ ਅੱਜ ਅੱਖਾਂ 'ਚ ਪਾਈਆਂ
ਓ ਜਿੰਦੂਆ ਓ ਓ ਓ ਓ

ਹੋ ਇਕ ਮੇਰੇ ਪੈਰ ਦੀ ਝਾਂਜਰ
ਪੁਕਾਰੇ ਰਾਂਝਣ ਰਾਂਝਣ
ਹੋ ਇਕ ਮੇਰੇ ਪੈਰ ਦੀ ਝਾਂਜਰ
ਪੁਕਾਰੇ ਰਾਂਝਣ ਰਾਂਝਣ
ਵੇ ਅੱਖੀਆਂ ਨੂੰ ਰੱਜ ਲੈਣ ਦੇ
ਸੋਣਿਆ ਅਜੇ ਨਾ ਜਾ
ਵੇ ਅੱਗ ਬੱਗ ਮੱਚ ਲੈਣ ਦੇ
ਸੋਣਿਆ ਅਜੇ ਨਾ ਜਾ
ਹੋ

Do you love me ਮਾਹੀਆ?
ਵੇ ਪੱਕੀਆਂ ਕਸਮਾਂ ਖਾਈਆਂ
ਓ ਮੇਰੇ ਢੋਲ ਸਪਾਹੀਆ
ਵੇ ਜਿੰਦ ਤੇਰੇ ਨਾਮ ਕਰਾਈਆਂ
ਹੋ ਓ ਓ ਓ ਓ

ਚੱਲ ਜਿੰਦੂਆ
ਚੱਲ ਜਿੰਦੂਆ
ਚੱਲ ਜਿੰਦੂਆ
ਚੱਲ ਜਿੰਦੂਆ
ਚੱਲ ਜਿੰਦੂਆ

WRITERS

Monewala, Jaidev Kumar

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist