ਕੁੰਡਲ ਚਿੜੀਆਂ ਕੁੰਡਲ ਚਿੜੀਆਂ ਕੁੰਡਲ ਚਿੜੀਆਂ
ਨਸੀਬਾਂ ਵਾਲਾ ਏ ਮਿਲਦਾ ਜਿਹਨੂੰ ਪਿਆਰ ਵੇ
ਹੋ ਚੰਨਾ ਮੇਰਿਆ ਮੈਂ ਦਿਲ ਗਈਆਂ ਹਾਰ ਵੇ
ਨਸੀਬਾਂ ਵਾਲਾ ਏ ਮਿਲਦਾ ਜਿਹਨੂੰ ਪਿਆਰ ਵੇ
ਹੋ ਚੰਨਾ ਮੇਰਿਆ ਮੈਂ ਦਿਲ ਗਈਆਂ ਹਾਰ ਵੇ
ਤੇ 2 ਤਰੀਫ਼ਾਂ ਤੂੰ ਕਰਕੇ ਦਿੰਨੇ ਸਾਰ ਵੇ
ਕੁੰਡਲ ਚਿੜੀਆਂ ਬਣਾਕੇ ਆਈ ਨਾਰ ਵੇ
ਤੇ 2 ਤਰੀਫ਼ਾਂ ਤੂੰ ਕਰਕੇ ਦਿੰਨੇ ਸਾਰ ਵੇ
ਕੁੰਡਲ ਚਿੜੀਆਂ ਬਣਾਕੇ ਆਈ ਨਾਰ ਵੇ
ਕੁੰਡਲ ਚਿੜੀਆਂ ਕੁੰਡਲ ਚਿੜੀਆਂ
ਛੇਤੀ ਆਜਾ ਕਰਾਂਗੇ ਗੱਲਾਂ ਗੁੜੀਆਂ
ਛੇਤੀਆਜਾ ਖਵਾਵਾਂ ਤੈਨੂੰ ਚੂਰੀਆਂ
ਛੇਤੀਆਜਾ ਮਿਟਾ ਦੇ ਸਭ ਦੂਰੀਆਂ
ਛੇਤੀਆਜਾ ਵੇ ਮੰਗਾ ਕਰਦੇ ਪੂਰੀਆਂ
ਲੈਕੇ ਆਜਾ ਤੂੰ ਫੁੱਲਾਂ ਦੀ ਬਹਾਰ ਵੇ
ਕੁੰਡਲ ਚਿੜੀਆਂ ਬਣਾਕੇ ਆਈ ਨਾਰ ਵੇ
ਕੁੰਡਲ ਚਿੜੀਆਂ ਬਣਾਕੇ ਆਈ ਨਾਰ ਵੇ
ਤੇ 2 ਤਰੀਫ਼ਾਂ ਤੂੰ ਕਰਕੇ ਦਿੰਨੇ ਸਾਰ ਵੇ
ਕੁੰਡਲ ਚਿੜੀਆਂ ਬਣਾਕੇ ਆਈ ਨਾਰ ਵੇ
ਕੁੰਡਲ ਚਿੜੀਆਂ ਕੁੰਡਲ ਚਿੜੀਆਂ
ਬਾਹਰੋਂ ਖੁਲਦੀ ਮਹਿਕ ਆਵੇ ਡੁੱਲਦੀ
ਹਾਂ ਸ਼ੀਸ਼ਾ ਤੱਕਦਾ ਉਹ ਨੇਮਾ ਨੇਮਾ ਦੱਸਦਾ
ਜੀ ਇੰਨਾ ਜੋਂ ਸ਼ਿੰਗਾਰ ਹੋ ਆ ਗਿਆ
ਤੇ 2 ਤਰੀਫ਼ਾਂ ਤੂੰ ਕਰਕੇ ਦਿੰਨੇ ਸਾਰ ਵੇ
ਕੁੰਡਲ ਚਿੜੀਆਂ ਬਣਾਕੇ ਆਈ ਨਾਰ ਵੇ
ਤੇ 2 ਤਰੀਫ਼ਾਂ ਤੂੰ ਕਰਕੇ ਦਿੰਨੇ ਸਾਰ ਵੇ
ਕੁੰਡਲ ਚਿੜੀਆਂ ਬਣਾਕੇ ਆਈ ਨਾਰ ਵੇ
ਕੁੰਡਲ ਚਿੜੀਆਂ ਕੁੰਡਲ ਚਿੜੀਆਂ