LyricFind Logo
LyricFind Logo
Profile image icon
Lyric cover art

Life Theme

Apple Music logo
Deezer logo
Spotify logo
Lyrics
ਲੈ ਫਿਰ ਆ ਗਏ
ਸਬ ਰਾਜੀ ਖੁਸ਼ੀ

ਮਾੜੇ ਰਾਹ ਬੱਲੀਏ ਨੀ ਪੈਂਦੇ ਗਾਹ ਬੱਲੀਏ
ਨਾ ਨਾ ਮਿਤਰਾਂ ਨਾ ਅੱਖ ਨਾ ਮਲਾ ਬੱਲੀਏ
ਲੋਕ ਡਰਦੇ ਨੇ ਗੱਲਾਂ ਸੁਣੀ ਕਰਦੇ ਨੇ
ਦਿੰਦੇ ਸਾਥੋਂ ਦੂਰ ਰਹਿਣ ਦੀ ਸਲਾਹ ਬੱਲੀਏ
ਹਾਂ ਕਰ Step back ਕਰ
ਤੇਨੂੰ ਫਿੱਕੀ ਜਿਹੀ ਲੱਗੂ ਸਾਡੀ ਜਿੰਦਗੀ ਰੰਗੀਨ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ

ਥੋਡਾ ਠਹਿਰ ਬੱਲੀਏ ਨਾ ਕਰ ਕੇਹਰ ਬੱਲੀਏ
ਜੱਟ ਡੱਬਾਂ ਵਿੱਚ ਰੱਖਦੇ ਆਂ ਜਹਿਰ ਬੱਲੀਏ
ਸਾਡੀ ਜਿੰਦਗੀ ਆ ਕਾਲੀ ਕਾਲੇ ਸੱਪ ਵਰਗੀ
ਨਾ ਪਤਾ ਲੱਗੇ ਕਿੱਥੋਂ ਵੱਜ ਜਾਨਾ ਫੇਰ ਬੱਲੀਏ
ਪਰਾ ਹੋ ਨਾ ਮੇਰੇ ਕੋਲ ਰੋ
ਗੈਂਗਸਟਰਾਂ ਦੇ ਹਾਏ ਵੇਖੀ ਦੇ ਨੀ ਰੱਤਾਂ ਨੂੰ ਡਰੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ

Mr. Dope

ਓਹ ਹੋਰ ਹੋਣਗੇ ਜੋ ਦਿਲੋਂ ਚੋਰ ਹੋਣਗੇ
ਜੱਟ ਪਿਆਰਾਂ ਵਾਲੀ ਗੱਲਾਂ ਵਿੱਚ bore ਹੋਣਗੇ
ਪਿੱਛੇ ਕਾਲ ਹੋਣਗੇ ਬਡੇ ਬਵਾਲ ਹੋਣਗੇ
ਤੇਨੂੰ ਥਾਣੇ ਚ ਸਾਡੇ ਲਈ ਸਵਾਲ ਹੋਣਗੇ
ਤੇਨੂੰ ਜੀਣ ਨਾ ਯੋ ਦੇਣਾ ਜੇ ਤੂੰ ਤੌਟ ਬਣਗੀ
ਓ ਕਮ ਕੀਤੇ ਮੇਰੇ ਯਾਰਾਂ ਬੇਮਿਸਾਲ ਹੋਣਗੇ
ਨਾ ਇਨੀ ਸਹਮ ਕੱਡ ਤੇ ਤੂੰ ਵਹਮ
ਮੁੰਡੇ ਡੁਲ ਦੇ ਨੀ ਤਰੇ ਜਿਹੇ ਵੇਖ ਕੇ ਕ੍ਰੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
ਵਾਹਲੇ rude ਬੱਲੀਏ ਤੇ attitude ਬੱਲੀਏ
ਸਾਡੇ ਰਾਹਾਂ ਵਿੱਚ ਆਉਣ ਦੀ ਨਾ ਛੂਟ ਬੱਲੀਏ
ਪਿੱਛੇ ਹਟ ਜਾ ਨੀ ਸਮਾ ਘੱਟ ਯਾ ਨੀ
ਸਾਡੇ ਇਸ਼ਕ ਤੋਂ ਪੜਲੇ ਆ ਰੂਟ ਬੱਲੀਏ
ਨਾ ਛੇੜ ਹਾਲੇ ਨਾ ਤੂੰ ਛੇੜ
ਕਿੱਥੇ ਤੇਰੇ ਤੇ ਵੀ ਲਾਉਣੀ ਪੈਜੇ ਵੱਖਰੀ scheme
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ
Life theme filmy ਜਾ scene
ਤੇਰਾ ਸ਼ਹਿਰ ਸਾਨੂੰ ਮਨੰਦਾ ਏ ਗੁੰਡਿਆਂ ਦੀ ਟੀਮ

ਤੇਰੇ ਕੋ ਕਯਾ ਲਗਤਾ ਥਾਂ ਨਹੀਂ ਲੋਟੇਂਗੇ ਗਲਤ

WRITERS

LUCA ANTOLINI, ANDREA MONTORSI, RICCARDO TESINI

PUBLISHERS

Lyrics © Third Side Music Inc., TuneCore Inc., BMG Rights Management, Universal Music Publishing Group, Sony/ATV Music Publishing LLC, Royalty Network, O/B/O DistroKid, Evolution Media Ltd., Sentric Music, Downtown Music Publishing, Songtrust Ave, Warner Chappell Music, Inc.

Share icon and text

Share


See A Problem With Something?

Lyrics

Other