LyricFind Logo
LyricFind Logo
Profile image icon
Lyric cover art

Hickey

Apple Music logo
Deezer logo
Spotify logo
Lyrics
ਰਾਤ ਮੁੜੀ ਘਰ ਨ ਮੁਖੜੇ ਤੇ ਡਰ ਨਾ
ਕੁਝ ਤਾਂ ਹੋਆ ਤੇਰੀ ਅੱਖ ਦਸਦੀ
ਸੀ ਗੀ ਕਿੱਸੇ ਹੋਰ ਨਾਲ ਸੁੰਨੀ ਜ਼ਰਾ ਗੋਰ ਨਾਲ
ਸਹੇਲੀ ਨਾਲ ਨਹੀਂ ਤੂ ਗਲ ਵਖ ਦਸਦੀ
Busy ਪੱਕੀ ਹੋਇ ਆ ਨੀ ਗੈਰ ਨਾਲ ਤੂ
Busy ਪੱਕੀ ਹੋਇ ਆ ਨੀ ਗੈਰ ਨਾਲ ਤੂ
Busy ਪੱਕੀ ਹੋਇ ਆ ਨੀ ਗੈਰ ਨਾਲ ਤੂ
ਗਲਾਂ ਤੇਰੀਆਂ ਚ ਵੱਖ ਜੀਆ ਇਲਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ

ਗੱਦੀ ਥਲੇ ਰੇਂਜ ਸੀ ਗੀ ਪਾਰਟੀ arrange ਸੀ ਗੀ
ਪਾਰਟੀ ਤੂ ਘਰੇ ਕੁੜੇ ਗਲਬਾਤ ਬਦਲੀ change ਸੀ ਗੀ
ਹੱਥ ਚ ਮੋਬਾਈਲ ਤੇਰਾ ਬੁਲਾ ਤੇ smile ਤੇਰੇ
ਦਿਲ ਰਾਤੋ ਰਾਤ ਆ ਕੇ exchange ਸੀ ਗੀ
ਵੀਣੀ ਤੇ ਛਪਾ ਕੇ ਆਈ ਓਹਦਾ ਹੱਥ ਤੂੰ
ਵੀਣੀ ਤੇ ਛਪਾ ਕੇ ਆਈ ਓਹਦਾ ਹੱਥ ਤੂੰ
ਵੀਣੀ ਤੇ ਛਪਾ ਕੇ ਆਈ ਓਹਦਾ ਹੱਥ ਤੂੰ
ਉਤੋ ਗੈਬ ਹੋਆ ਕੰਨਾ ਤੋ ਸਮਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ

ਨਿੱਕਲੀ ਤੂ ਮਾਰਕੇ ਸ਼ਿੰਗਾਰ ਗੋਰੀਏ
ਪਿਆਰ ਸਾਲਾ ਦਾ ਤੂ ਚਾਰ ਲਾਇਆ ਪਰ ਗੋਰੀਏ
ਇਕੁ ਦੋ ਨੀ ਬਿੱਲੋ ਨੀ ਤੂੰ ਖੋਰੇ ਕਿਨੀ ਵਾਰੀ
ਧੋਖਾ ਹੀ ਆ ਡਿੱਠਾ ਹਰ ਵਾਰ ਗੋਰੀਏ
ਫੋਨ ਤੇਰਾ ਫੜ੍ਹਿਆ ਸੀ ਇਕੋ ਵਾਰ ਮੈਂ
ਫੋਨ ਤੇਰਾ touch ਕਿਤਾ ਇਕੋ ਵਾਰ ਮੈਂ
ਫੋਨ ਤੇਰਾ touch ਕਿਤਾ ਇਕੋ ਵਾਰ ਮੈਂ
ਚੇਹਰਾ ਤੇਰਾ ਕੁੜੇ ਓਦੋ ਸੀ ਹੈਰਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੌਣ ਤੇ ਨਿਸ਼ਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੌਣ ਤੇ ਨਿਸ਼ਾਨ ਦਿਸਿਆ

ਆਜਾ ਕੋਲੇ ਬੇਜਾ ਕੁੜੇ ਦੇਦੇ ਕੋਇ ਸਫ਼ਾਈ
ਝੂਠ ਤੇਰੇ ਨੂ ਹੀ ਅਜੇ ਤਕ ਸਚ ਮਾਨਿਆ
ਬਸ ਕਰ ਵੈਰਨੇ ਨੀ ਬਸ ਕਰ ਤੂ
ਹੋਰ ਨਹੀਓ ਸ਼ਹਿਣ ਹੁੰਦਾ ਮੂਹਰੇ ਹੱਥ ਬੰਨੇ ਆ
ਹੁਨ ਨ੍ਹਿਓ ਜੱਸ ਔਂਦਾ ਰਾਹ ਤੇਰੇ ਚ
ਜੱਸ ਨ੍ਹਿਓ ਔਂਦਾ ਹੂਂ ਰਾਹ ਤੇਰੇ ਚ
ਹੁਣ ਕਿਥੇ ਜੱਸ ਆਉਂਦਾ ਰਾਹ ਤੇਰੇ ਵਿਚ
ਮੇਨੂ ਤੇਰੀਆ ਰਹਿਣ ਤੇ ਨਵਾ ਹਾਂ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੌਣ ਤੇ ਨਿਸ਼ਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੌਣ ਤੇ ਨਿਸ਼ਾਨ ਦਿਸਿਆ

ਫਿਰੇ ਚੁੰਨੀ ਨਾਲ ਲੁਕੌਂਦੀ ਤੂ ਨਿਸ਼ਾਨ ਧੌਣ ਦੇ
ਹੂੰ ਛੱਡਦੇ ਭੁਲੇਖੇ ਬਿੱਲੋ ਮੇਨੂ ਪੌਨ ਦੇ
ਗਲ ਖੋਖੇ ਦੀ ਤਾਂ ਬਹੁਤ ਪਰੇ ਰਹਿ ਗਈ
ਗਲ ਤਨ ਖਾਤਮ ਕਿਤੀ ਜ਼ਿੰਦਗੀ ਦੀ ਆ
ਜਾ ਤੂ ਆਪਦੀ ਜੀਲਾ ਤੇਰਾ
ਮੇਨੂ ਮੇਰੀ ਜਿਉਣ ਦੇ ਮੇਨੂ ਮੇਰੀ ਜਿਉਣ ਦੇ

WRITERS

Jass Saini

PUBLISHERS

Lyrics © EMPIRE PUBLISHING

Share icon and text

Share


See A Problem With Something?

Lyrics

Other