LyricFind Logo
LyricFind Logo
Profile image icon
Lyric cover art

Hickey LoFi Flip

Apple Music logo
Deezer logo
Spotify logo
Lyrics
ਓ ਰਾਤ ਮੁੜੀ ਘਰ ਨ ਮੁਖੜੇ ਤੇ ਡਰ ਨਾ
ਕੁਝ ਤਾਂ ਹੋਆ ਤੇਰੀ ਅੱਖ ਦਸਦੀ
ਸੀ ਗੀ ਕਿੱਸੇ ਹੋਰ ਨਾਲ ਸੁੰਨੀ ਜ਼ਰਾ ਗੋਰ ਨਾਲ
ਸਹੇਲੀ ਨਾਲ ਨਹੀਂ ਤੂ ਗਲ ਵਖ ਦਸਦੀ
Busy ਪੱਕੀ ਹੋਇ ਆ ਨੀ ਗੈਰ ਨਾਲ ਤੂ
Busy ਪੱਕੀ ਹੋਇ ਆ ਤੂ ਗੈਰ ਨਾਲ ਨੀ
Busy ਪੱਕੀ ਹੋਇ ਆ ਤੂ ਗੈਰ ਨਾਲ ਨੀ
ਗਲਾਂ ਤੇਰੀਆਂ ਚ ਵੱਖ ਜੀਆ ਇਲਾਨ ਦਿਸਿਆ
ਓ ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ

ਓ ਗੱਡੀ ਥਲੇ Range ਸੀਗੀ party arrange ਸੀ ਗੀ
Party ਤੂ ਘਰੇ ਕੁੜੇ ਗਲਬਾਤ change ਸੀ ਗੀ
ਹੱਥਾਂ ਚ ਮੋਬਾਈਲ ਤੇਰਾ ਬੁਲਾ ਤੇ smile ਤੇਰੇ
ਦਿਲ ਰਾਤੋ ਰਾਤ ਆ ਕਰੇ exchange ਸੀ ਗੀ
ਵੀਣੀ ਤੇ ਛਪਾ ਕੇ ਆਈ ਓਹਦਾ ਹੱਥ ਤੂੰ
ਵੀਣੀ ਤੇ ਛਪਾ ਕੇ ਆਈ ਓਹਦਾ ਹੱਥ ਤੂੰ
ਵੀਣੀ ਤੇ ਛਪਾ ਕੇ ਆਈ ਓਹਦਾ ਹੱਥ ਤੂੰ
ਉਤੋ ਗੈਬ ਹੋਆ ਕੰਨਾ ਤੋ ਸਮਾਨ ਦਿਸਿਆ
ਓ ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੋਣ ਤੇ ਨਿਸ਼ਾਨ ਦਿਸਿਆ

ਓ ਨਿੱਕਲੀ ਤੂ ਕਰਕੇ ਸ਼ਿੰਗਾਰ ਗੋਰੀਏ
ਪਿਆਰ ਸਾਲਾ ਦਾ ਤੂ ਚਾਰ ਲਾਇਆ ਪਾਰ ਗੋਰੀਏ
ਇਕ ਦੋ ਨੀ ਬਿੱਲੋ ਨੀ ਤੂੰ ਖੋਰੇ ਕਿਨੀ ਵਾਰੀ
ਧੋਖਾ ਹੀ ਆ ਦਿੱਤਾ ਹਰ ਵਾਰ ਗੋਰੀਏ
Phone ਤੇਰਾ ਫ਼ੜਿਆ ਸੀ ਇਕੋ ਵਾਰ ਮੈਂ
Phone ਤੇਰਾ touch ਕਿਤਾ ਇਕੋ ਵਾਰ ਮੈਂ
Phone ਤੇਰਾ touch ਕਿਤਾ ਇਕੋ ਵਾਰ ਮੈਂ
ਚੇਹਰਾ ਤੇਰਾ ਕੁੜੇ ਓਦੋ ਸੀ ਹੈਰਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੌਣ ਤੇ ਨਿਸ਼ਾਨ ਦਿਸਿਆ
ਮਨ ਲਇਆ ਚਲ ਕੇ ਤੂ ਸਹੇਲੀ ਨਾਲ ਸੀ
ਕਰਾ ਉਦਾ ਕੀ ਜੋ ਧੌਣ ਤੇ ਨਿਸ਼ਾਨ ਦਿਸਿਆ

WRITERS

Jass Saini

PUBLISHERS

Lyrics © EMPIRE PUBLISHING

Share icon and text

Share


See A Problem With Something?

Lyrics

Other