ਜੱਟ ਦਾ ਟੰਗੇਆ ਤੇ ਸੱਪ ਦਾ ਦੰਗਿਆਂ
ਮੁੜਕੇ ਕੇ ਰਾਸ ਨੀ ਔਂਦਾ ਓਏ ਮਿੱਠੀਆਂ
ਓ ਚਲਦਾ challenger ਤੇ ਵਿੱਚ ਰਮਲਾ
ਓ ਅਖ red ਵੈਲੀਆਂ ਤੇ ਬੋਲੇ ਹਮਲਾ
ਓ ਚਲਦਾ challenger ਦੇ ਵਿਚ ਰਮਲਾ
ਓ ਅਖ red ਵੈਲੀਆਂ ਤੇ ਬੋਲੇ ਹਮਲਾ
ਦਿਲ ਦੇ ਕ੍ਲੀਨ ਬਹੁਤੇ ਚਾਲਬਾਜ਼ ਨਾ
Open Account ਹੋਮਿਆਂ ਆਲੀ ਰਖੇ ਦੇ
ਸੱਪ ਜ਼ਹਿਰੀਲੇ ਬਿੱਲੋ ਜਾਣੇ ਨਹੀਓ ਕਿੱਲੇ
ਸੱਪ ਜ਼ਹਿਰੀਲੇ ਬਿੱਲੋ ਜਾਣੇ ਨਹੀਓ ਕਿੱਲੇ
ਸਾਡੀ ਏ ਪਿਟਾਰੀ ਵਿਚ ਇਹ ਅੱਜ ਦੁਨਿਆ ਏ ਸਾਰੀ ਨੀ
ਸ਼ਹਿਰ ਦੀ ਕ੍ਰੀਮ ਨੂ ਜਾਕੇ ਕਹਿਦੇ ਓਹਦੀ ਵਾਰੀ ਨੀ
ਅਸਲਾਂ ਨਾ ਹੋਊ ਕੌਣ ਨਾ ਹੋਣੀ ਮੰਡੀਰ ਆਏ
ਜੱਟ ਕਲਾਂ ਹੀ ਲੰਕਾ ਤੇਰੀ ਕਰੂ ਲੀਰੋ ਲੀਰ
ਓ ਯਾਰਾਂ ਦੇ ਸਿਰਾਂ ਤੇ ਪਾਈ ਦਾ ਹੈ ਫੜਕੂ
ਕਦੇ ਵੀ ਡਸੀਜਨਾ ਨੂੰ ਲਾਈਏ time ਨਾ
Head ਉੱਤੇ ਕਰਕੇ ਜਿਉਂਣੀ ਜ਼ਿੰਦਗੀ ਨਾ
ਸੱਪ ਜ਼ਹਿਰੀਲੇ ਬਿੱਲੋ ਜਾਣੇ ਨਹੀਓ ਕਿੱਲੇ
ਸੱਪ ਜ਼ਹਿਰੀਲੇ ਬਿੱਲੋ ਜਾਣੇ ਨਹੀਓ ਕਿੱਲੇ
ਓ ਸੈੱਟ ਨਹੀਓ ਆਉਂਦੀ ਓਹਦੀ ਲੈਨਮੈਂਟ
ਓ ਸਾਇਆਵਾਲੇ ਸੰਧੂ ਦੀ support ਕਰਦੇ ਨੀ
ਓ ਸੈੱਟ ਨਹੀਓ ਆਉਂਦੀ ਓਹਦੀ ਲੈਨਮੈਂਟ
ਓ ਸਾਇਆਵਾਲੇ ਸੰਧੂ ਦੀ support ਕਰਦੇ ਨੀ
A TO ZED ਛਾਂਗ ਦੁ ਦਰੱਖਤਾਂ ਦੇ ਵਾਂਗ
ਸੱਪ ਜ਼ਹਿਰੀਲੇ ਬਿੱਲੋ ਜਾਣੇ ਨਹੀਓ ਕਿੱਲੇ
ਸੱਪ ਜ਼ਹਿਰੀਲੇ ਬਿੱਲੋ ਜਾਣੇ ਨਹੀਓ ਕਿੱਲੇ