LyricFind Logo
LyricFind Logo
Profile image icon
Lyric cover art

Kya Ae Baat

Apple Music logo
Deezer logo
Spotify logo
Lyrics
ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਤੂੰ ਸਿੱਖ ਗਈ ਇਹੇ ਸਿੱਖ ਗਈ ਇਹੇ
ਦਿਲਾਂ ਨਾਲ ਖੇਡਣਾ ਸਿੱਖ ਗਈ ਇਹੇ
ਮਿੱਟ ਗਈ ਇਹੇ ਮਿੱਟ ਗਈ ਇਹੇ
ਗੇਮ ਪੱਕੀ ਹੀ ਮਿੱ ਗਈ ਇਹੇ
ਕਿਵੇਂ ਮਾਰ ਮੁਕਾਉਣੇ ਗੱਭਰੂ
ਝੂਠੇ ਦਿਖਾਉਣੇ ਗੱਭਰੂ
ਪਿੱਛੇ ਕਿਵੇਂ ਲਾਉਣੇ ਗੱਭਰੂ
ਕਿਵੇਂ ਜਾਲ ’ਚ ਪਾਉਣੇ ਗੱਭਰੂ
ਤੇਰੇ ਨੱਕ ਵਾਲਾ ਜੋ ਕੋਕਾ
ਹੈ ਕਰਦਾ ਫਿਰਦਾ ਧੋਖਾ
ਮੁੰਡੇ ਸਦਮੇ ਖਾ ਕੇ ਬਹਿ ਗਏ
ਤੂੰ ਕਰਾਇਆ ਕਾਹਦਾ ਰੋਕਾ
ਹੁੰਦੀ ਵਾਰਦਾਤ ਚਾਚੇ ਦਿਨ ਨੀ ਰਾਤ
ਅਸੀਂ ਮੁਲਾਕਾਤ ਤੇਰੀ ਮੁਲਾਕਾਤ
ਨੀ ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਹੋਵੇ ਤੇਰੀ ਬਾਤ ਚੜ੍ਹੇ ਕਾਲੀ ਘਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਨੀ ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਨੀ ਤੂੰ ਕਰ ਦੇਵੇਂ ਜੋਗੀ
ਜੋਗੀ
ਜਿਹਨਾਂ ਨਜ਼ਰ ਮਿਲਾਵੇ
ਨਜ਼ਰ ਮਿਲਾਵੇ
ਨੀ ਤੂੰ ਕਰ ਦੇਵੇਂ ਜੋਗੀ
ਜਿਹਨਾਂ ਨਜ਼ਰ ਮਿਲਾਵੇ
ਨੀ ਤੂੰ ਨਿੱਤ ਦੇ ਰਕਾਨੇ
ਕਿੰਨੇ ਮੁੰਡੇ ਗਸ਼ ਪਾਵੇ
ਖ਼ਬਰਾਂ ਦੀ ਸੁਰਖੀ ’ਚ
ਬਸ ਗੱਲ ਤੇਰੀ ਇਹੇ
ਆਇਸ਼ਾ ਖ਼ਾਨ ਵਾਂਗੂੰ ਤੇਰੀ
ਚਰਚਾ ਬਥੇਰੀ ਇਹੇ
ਦੁਨੀਆ ਤਾਂ ਤੇਰੇ ਪਿੱਛੇ
ਪਾਗਲ ਬਥੇਰੀ ਇਹੇ
ਬਿੱਗ ਬੌਸ ਵਾਲਿਆਂ ਨੇ
ਤੇਰੀ ਗੱਲ ਛੇੜੀ ਇਹੇ
ਨੀ ਤੂੰ ਮਾਰਦੀ ਚਾਟ ਦੇਖ ਜਗਦੀ ਲਾਟ
ਅਸੀਂ ਮੁਸਕੁਰਾਹਟ ਤੇਰੀ ਮੁਸਕੁਰਾਹਟ
ਨੀ ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਤੂੰ ਅੱਗ ਦੀ ਲਾਟ ਨਿਰੀ ਅੱਗ ਦੀ ਲਾਟ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਨੀ ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
(ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ)
ਆਹ ਅੱਖਾਂ ਵਿੱਚੋਂ ਡੋਲ੍ਹਦੀ ਸ਼ਰਾਬ
ਸੱਚੀ ਦੇਖ ਤੈਨੂੰ ਹੋਇਆ ਬੁਰਾ ਹਾਲ
ਨੀ ਨਿੱਤ ਨਵੀਂ ਚੱਲਦੀ ਇਹੇ ਚਾਲ
ਆਹ ਚਰਚੇ ਆ ਤੇਰੇ ਬੇਮਿਸਾਲ
ਕੈਲੀਫ਼ੋਰਨੀਆ ਦੀ ਬੌਰਨ ਤੂੰ ਸਿਰੇ ਪਏ ਕਰਾਏ ਨੇ
ਮੁੰਡੇ ਬੀ ਟਾਊਨ ਦੇ ਇਸ਼ਾਰੇ ਉੱਤੇ ਲਾਏ ਨੇ
ਲੰਡਨ ਦੇ ਯੱਕੇ ਪਾਣੀ ਪਰਨੇ ਤੇ ਲਾ ਕੇ ਨੀ
ਸਰੀ ਪਿੰਡ ਵਾਲੇ ਪੱਕੇ ਵੇਟਿੰਗ ’ਚ ਪਾਏ ਨੇ
ਤੂੰ ਪਿਆਰ ਦਾ ਨੀ ਪਿਆਰ ਦਾ ਨੀ
ਬਣਾ ਕੇ ਮਜ਼ਾਕ ਜਿਹਾ ਰੱਖਿਆ ਇਹੇ
ਓਹ ਬਚਿਆ ਨੀ ਬਚਿਆ ਨੀ
ਤੈਨੂੰ ਜਿਹਨੇ ਵੀ ਤੱਕਿਆ ਇਹੇ
ਨੀ ਤੂੰ ਅੱਗ ਦੀ ਲਾਟ ਨਿਰੀ ਅੱਗ ਦੀ ਲਾਟ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਨੀ ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਨੀ ਤੂੰ ਸਭ ਲਈ ਖ਼ਾਸ ਤੇਰੇ ਕੀ ਇਹ ਰਾਜ਼
ਦੇਖ ਬੁਝਾਦੀ ਪਿਆਸ ਦੇਖ ਬੁਝਾਦੀ ਪਿਆਸ
ਨੀ ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਤੈਨੂੰ ਪਾਉਣ ਦੀ ਆਸ ਹੋਜੇ ਜਿੰਦਾ ਲਾਸ਼
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਨੀ ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਤੂੰ ਕਮਲੇ ਕਰਤੇ ਦੋਨੋਂ ਜੱਟ ਤੇ ਜਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ
ਤੇਰੀ ਕਿਆ ਐ ਬਾਤ ਤੇਰੀ ਕਿਆ ਐ ਬਾਤ

WRITERS

Jasdeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

LyricIQ Analysis

Top Emotion

Anger

Sentiment
Thumbsup IconThumbsdown Icon
Theme

None