LyricFind Logo
LyricFind Logo
Profile image icon
Lyric cover art

Thug Generation

Apple Music logo
Deezer logo
Spotify logo
Lyrics
It's all about fame, you know
ਸਾਡੇ ਕਈਆਂ ਨਾਲ ਲਿੰਕ ਤੇ relation ਬਿੱਲੋ
ਕਈ ਭਾਲਦੇ ਆ information ਬਿੱਲੋ
ਅਸੀਂ ਜਿਨ੍ਹਾਂ ਨਾਲ ਰਹਿੰਦੇ ਉਹ ਵੀ ਜਾਣਦੇ ਨਹੀਂ
ਕੀ ਕਰਦਾ ਆ ਮੁੰਡਾ, ਐਵੇਂ ਖ਼ਲਲ ਭਾਲਦੇ
Record ਬਣੀ ਜਾਂਦੇ ਆ, ਬਣੀ ਕਈ ਸਾਲ ਦੇ
ਗੱਲ ਕਰਦੇ ਨਾ ਮੁੰਡੇ ਕਦੇ ਬਿਨਾਂ ਗਾਲ ਦੇ
ਛਾਪਨੀ ਜਿਹਨੂੰ ਠੋਕਣਾ, ਇਹ ਦਿੰਦੇ notification ਬਿੱਲੋ
ਮੌਤ ਮੰਗਦੀ ਆ ਆਉਣ ਲੱਗੇ ਡਰੈੱਸ ਬਿੱਲੋ
ਮੁੰਡੇ ਕਰਦੇ create citation ਬਿੱਲੋ
ਸਾਡੀ thug life, thug generation ਬਿੱਲੋ
ਮੁੰਡੇ ਕਰਦੇ create situation ਬਿੱਲੋ
ਸਾਡੀ thug life, thug generation ਬਿੱਲੋ

ਮਾੜਾ ਸੋਚਦੀ ਆ ਸਾਡੇ ਬਾਰੇ ਸਰਕਾਰ ਜੋ
ਦਿਨੇ ਉੱਠ ਕੇ ਤਾਂ ਬਾਹਰ ਲਿਖੀ ਅਖ਼ਬਾਰ ਚੋਂ
ਮੁੰਡਾ ਪਾਉਣਾ ਨਹੀਂ ਉਹ ਜਿਹੜਾ ਨਿੱਤ ਪਾਵੇ ਕਾਰ ਗੋ
ਦੂਰੀ ਰੱਖਦਾ ਬਣਾ ਕੇ ਸਦਾ ਕੱਪੀ ਨਾਰ ਤੋਂ
ਬੜੇ ਫਿਰਦੇ ਨੇ ਪਿੱਛੇ ਸਾਡੇ ਫੈਨ ਪਾਲਦੇ
ਕੁੱਤੇ ਭੌਂਕਦੇ ਆ ਹੱਥੀਂ ਚੱਲੇ ਸਿੱਧਾ ਚਾਲ ਨੇ
ਸਾਡੇ ਸਾਰੇ ਦਿਨ ਹੁੰਦੇ ਆ vacation ਬਿੱਲੋ
ਕਿੱਥੇ ਹੁੰਦੇ ਆ ਨਾ ਲੱਭਦੀ location ਤਾਂ ਬਿੱਲੋ
ਮੁੰਡੇ ਕਰਦੇ create situation ਬਿੱਲੋ
ਮੁੰਡੇ ਕਰਦੇ create situation ਬਿੱਲੋ
ਸਾਡੀ thug life, thug generation ਬਿੱਲੋ
ਮੁੰਡੇ ਕਰਦੇ create situation ਬਿੱਲੋ
ਸਾਡੀ thug life, thug generation ਬਿੱਲੋ

ਐਥੇ ਛੇਤੀ ਸਾਡੀ ਲੱਗੇ ਨਾ ਬਰੇਕ ਕਾਰ ਦੀ
ਯਾਰ ਮਾਣਕ ਦਾ ਭੈਣ ਤੂੰ ਡਰੈੱਕ ਭਾਲਦੀ
ਅੱਖ ਲਾਲ ਪਾੜ ਲੈਂਦੇ ਵੈਰੀ ਬੈਣੀ ਪਾਲਦੀ
ਗੁੱਡੀ ਚਾੜ੍ਹ ਕੇ ਰੱਖੀ ਆ ਵੈਰੀਆਂ ਦੇ ਕਾਲ ਦੀ
ਮੁੰਡੇ ਘੁੰਮਦੇ ਆ ਪੂਰੇ ਠਾਣ ਲੰਡਨ ਬਿੱਲੋ
ਸਾਡੀ ਗੱਲਬਾਤ ਵਿੱਚ ਲੱਭੇ ਖੰਡਨ ਬਿੱਲੋ
ਝਾਕਾ ਮਾਰੇ ਤੇਰੇ ਚੋਰ ਬਿਨਾਂ ਟੰਡਨ ਬਿੱਲੋ
ਜਿਵੇਂ ਸੱਪ ਦੇ ਦੁਆਲੇ ਮਿਲੇ ਚੰਦਨ ਬਿੱਲੋ
ਬਈ ਕਈ ਪੁੱਠੇ ਇੱਥੇ ਕਰੇ Location ਬਿੱਲੋ
ਚੱਕ ਲੈਣ ਗਏ ਤੂੰ ਭੁੱਲ ਜੇ ਗਈ ਅਟੈਂਸ਼ਨ ਬਿੱਲੋ
ਮੁੰਡੇ ਕਰਦੇ Create Situation ਬਿੱਲੋ
Thug life, thug generation ਬਿੱਲੋ
ਮੁੰਡੇ ਕਰਦੇ Create Situation ਬਿੱਲੋ
ਸਾਡੀ thug life, thug generation ਬਿੱਲੋ

WRITERS

Adab Kumar

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other