LyricFind Logo
LyricFind Logo
Profile image icon
Lyric cover art

Brown Kudi

Apple Music logo
Deezer logo
Spotify logo
Lyrics
Yes! yeah..
Beat Minister
Yes!

ਤੰਗ ਆ ਗਿਆ ਜੱਟ ਗੋਰਿਆਂ ਦੇ ਤਾਂਗ ਤੋਂ
ਤੰਗ ਆ ਗਿਆ ਜੱਟ ਗੋਰਿਆਂ ਦੇ ਤਾਂਗ ਤੋਂ (ਯੇਸ!)
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ

ਹੋਵੇ ਵਸਨੀਕ ਕੁੜੀ ਨਿੱਕੇ ਜਿਹੇ town ਦੀ
ਬੋਲੇ ਅੰਗਰੇਜੀ ਜਿਹੜੀ ਖੇੜਾ ਜਿਹਾ ਛਡਾਉਣ ਦੀ
ਹੋਵੇ ਵਸਨੀਕ ਕੁੜੀ ਨਿੱਕੇ ਜਿਹੇ town ਦੀ
ਬੋਲੇ ਅੰਗਰੇਜੀ ਜਿਹੜੀ ਖੇੜਾ ਜਿਹਾ ਛਡਾਉਣ ਦੀ
ਗੀਤ ਚਿਢੇ ਜੀਡੀ ਕੱਲੀ ਕੱਲੀ ਵੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ

ਕਣਕਾਂ ਦੇ ਰੰਗ ਨਾਲ ਖਾਂਦੀ ਹੋਵੇ ਮੇਲ ਜੋ
ਪਿਹਲੀ ਤਕਨੀ ਚ ਕਰੇ ਕਾਲਜੇ ਨੂ ਫੈਲ ਜੋ
ਕਣਕਾਂ ਦੇ ਰੰਗ ਨਾਲ ਖਾਂਦੀ ਹੋਵੇ ਮੇਲ ਜੋ
ਪਿਹਲੀ ਤਕਨੀ ਚ ਕਰੇ ਕਾਲਜੇ ਨੂ ਫੈਲ ਜੋ
ਕਿਹਾ ਜਾਂਦਾ ਵੀ ਨਾ ਹੋਵੇ ਓਧੀ ਸੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ

ਮੋਰਨੀ ਦੇ ਵਾਂਗੂ ਜਦੋਂ ਪਵੇ ਓ ਪੈਲ
ਕੋਕੇਂਣ ਦਾ ਮੁੰਡਾ ਛੱਤ ਛਡ ਦੇਵੇ ਵੈਲ ਓਏ
ਮੋਰਨੀ ਦੇ ਵਾਂਗੂ ਜਦੋਂ ਪਵੇ ਓ ਪੈਲ
ਕੋਕੇਂਣ ਦਾ ਮੁੰਡਾ ਛੱਤ ਛਡ ਦੇਵੇ ਵੈਲ ਓਏ
ਨਾਲੇ ਛੁਟ ਜਾਵੇ ਖੇੜਾ ਝੂਠੀ ਖਂਗ ਤੋਂ
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ
ਮੁੰਡਾ ਆਕਿਆਂ ਪਿਆ ਏ ਗੋਰੇ ਰੰਗ ਤੋਂ
ਓ ਲੱਭਦਾ ਏ brown ਜਿਹੀ ਕੁੜੀ

WRITERS

BEAT MINISTER, VEET BALJIT

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other