ਫੋਨ ਤੇਰਾ ਕੀਤੇ waiting ਦੇ ਵਿਚ ਰਿਹੰਦਾ ਹਾਣ ਦੀਏ
ਫੋਨ ਤੇਰਾ ਸਾਡਾ waiting ਦੇ ਵਿਚ ਰਿਹੰਦਾ ਹਾਣ ਦੀਏ
ਓਵੀ ਦਿਨ ਸੀ ਬਿਨ ਸਾਡੇ ਇਕ ਪਲ ਨਾ ਰਿਹੰਦੀ ਸੀ
ਓ ਵੀ ਦਿਨ ਸੀ ਬਿਨ ਸਾਡੇ ਇੱਕ ਪਲ ਨਾ ਰਹਿੰਦੀ ਸੀ
Mom ਦੇ ਨੇੜੇ ਹੁੰਦਿਆਂ ਲਗੀ ਫੋਨ ਤੇ ਰਹਿੰਦੀ ਸੀ
Mom ਦੇ ਨੇੜੇ ਹੁੰਦਿਆਂ ਜਾਣੂ ਜਾਣੂ ਕਿਹੰਦੀ ਸੀ
ਸਾਨੂ ਭੁਲ ਕੇ ਨਾਲ ਗੈਰਾਂ ਦੇ ਮੌਜਾਂ ਮਾਨ ਦੀ ਏ
ਫੋਨ ਤੇਰਾ ਕੀਤੇ waiting ਦੇ ਵਿਚ ਰਿਹੰਦਾ ਹਾਣ ਦੀਏ
ਫੋਨ ਤੇਰਾ ਸਦਾ waiting ਦੇ ਵਿਚ ਰਿਹੰਦਾ ਹਾਣ ਦੀਏ
ਮੋਮ ਜਿਹਾ ਦਿਲ ਕਿੱਦਾਂ ਨੀ ਤੂ ਪੱਥਰ ਕਰ ਗਈ ਏ
ਮੋਮ ਜਿਹਾ ਦਿਲ ਕਿੱਦਾਂ ਨੀ ਤੂ ਪੱਥਰ ਕਰ ਗਈ ਏ
ਹੱਸਦਿਆਂ ਇਹਨਾਂ ਅੱਖੀਆਂ ਦੇ ਵਿਚ ਹੰਜੂ ਭਰ ਗਈ ਏ

ਦਿਲਾਂ ਨੂ ਤੋੜਨ ਲੱਗੀ ਤੂ ਖਿਡੌਣਾ ਜਾਂ ਦੀ ਏ
ਫੋਨ ਤੇਰਾ ਕੀਤੇ waiting ਦੇ ਵਿਚ ਰਿਹੰਦਾ ਹਾਣ ਦੀਏ
ਫੋਨ ਤੇਰਾ ਸਾਡਾ waiting ਦੇ ਵਿਚ ਰਿਹੰਦਾ ਹਾਣ ਦੀਏ
ਜੇ ਨਾ ਤੋਡ਼ ਛਡੌਣੀ ਸੀ ਫਿਰ ਹਨ ਵੀ ਕਰਦੀ ਨਾ
ਜੇ ਨਾ ਤੋਡ਼ ਛਡੌਣੀ ਸੀ ਫਿਰ ਹਨ ਵੀ ਕਰਦੀ ਨਾ
Jeeti Chhokaran ਵਾਲੇ ਦੀ ਫਿਰ ਬਾਂਹ ਵੀ ਫੜ ਦੀ ਨਾ

ਦਿਲ ਦੇ ਸਾਰੇ ਸੁਪਨੇ ਮਿੱਟੀ ਕਰਕੇ ਹਾਣ ਦੀਏ