LyricFind Logo
LyricFind Logo
Profile image icon
Lyric cover art

Gabhru Ne Haan Karti

Apple Music logo
Deezer logo
Spotify logo
Lyrics
KV Singh

ਕੁੜੀ Woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ
ਕੁੜੀ Woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ
ਨਾਂ ਕੀਤੇ ਕਾਰਲੇ suicide ਚੰਦਰੀ
ਨਾਂ ਕੀਤੇ ਕਾਰਲੇ suicide ਚੰਦਰੀ
ਮੈਂ ਵੀ ਡਰਦੇ ਨੇਂ ਤਾਂ ਕਰਤੀ ,
ਕੁੜੀ Woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ

ਓਹਨੇ PG ਵਿਚ ਰੌਲਾ ਪਾ ਲਿਆ ,
ਘਰ ਫੋਟੋ ਵੀ ਦਿਖਾਤੀ ਯਾਰ ਦੀ ,
ਮੇਰੇ ਵਾਲਾ ਮੇਰੇ ਨਾਲ ਜੱਚਦਾ ,
ਕੁੜੀ ਫੁਕਰੀਆਂ ਫਿਰੇ ਮਾਰਦੀ
ਮੇਰੇ ਵਾਲਾ ਮੇਰੇ ਨਾਲ ਜੱਚਦਾ ,
ਕੁੜੀ ਫੁਕਰੀਆਂ ਫਿਰੇ ਮਾਰਦੀ
ਹੋਈ ਫਿਰਦੀ ਸ਼ੁਦਾਈਨ ਕਮਲੀ
ਹੋਈ ਫਿਰਦੀ ਸ਼ੁਦਾਈਨ ਕਮਲੀ
ਨਾਮ ਲਿਖ ਲਿਖ ਬਾਹਨ ਭਾਰਤੀ
ਕੁੜੀ Dj ਉੱਤੇ , DJ ਉੱਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ
ਕੁੜੀ DJ ਉੱਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ ਓਏ

ਹਾਂਜੀ ਕਿਥੇ ਓ ਜੀ ਹਾਂਜੀ ਕਿਥੇ ਓ ,
ਪੁੱਛੀ ਜਾਂਦੀ ਏ ਸਵਾਲ ਕਲ ਦੀ ,
ਮੈਂ ਕਿਹਾ ਗੱਡੀਆਂ ਵਿਚ ਸੁਣਾ ਰਾਮਲਾ ,
ਕਹਿੰਦੀ ਸਾਡੇ ਕੌਰ B ਚਲਦੀ
ਮੈਂ ਕਿਹਾ ਗੱਡੀਆਂ ਵਿਚ ਸੁਣਾ ਰਾਮਲਾ ,
ਕਹਿੰਦੀ ਸਾਡੇ ਕੌਰ B ਚਲਦੀ
ਮੇਰੇ ਆਲੇ ਦੁਵਾਲੇ ਫਿਰੇ ਘੁੰਮਦੀ
ਓ ਮੇਰੇ ਆਲੇ ਦੁਵਾਲੇ ਫਿਰੇ ਘੁੰਮਦੀ
ਜਿਵੈਂ ਸੂਰਜ ਦੁਵਾਲੇ ਧਰਤੀ
ਕੁੜੀ Woofer ਆਂ ਤੇ ,
Woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰਹੁ ਨੇਂ ਹਾਂ ਕਰਤੀ
ਕੁੜੀ woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰਹੁ ਨੇਂ ਹਾਂ ਕਰਤੀ ਓਏ

ਉਹ ਸੰਘੇਰਿਆਂ ਚ ਗਾਣੇ ਲਿਖਦਾ ,
ਨਾਮ ਜੱਗੀ ਨਾਲ ਬੇਹ ਗਈ ਜੋੜ ਕੇ ,
ਬਣਾਕੇ ਸ਼ਕਲ ਜਵਾਕਾਂ ਵਰਗੀ ,
ਕਹਿੰਦੀ ਜਾਇਓ ਨਾਂ ਜੀ ਦਿਲ ਤੋੜਕੇ
ਬਣਾਕੇ ਸ਼ਕਲ ਜਵਾਕਾਂ ਵਰਗੀ ,
ਕਹਿੰਦੀ ਜਾਇਓ ਨਾਂ ਜੀ ਦਿਲ ਤੋੜਕਏ
ਓਹਦਾ ਵੇਖ ਕੇ ਪਾਗਲਪਨ ਮੈਂ
ਓਹਦਾ ਵੇਖ ਕੇ ਪਾਗਲਪਨ ਮੈਂ
ਪਿਆਰਾਂ ਵਾਲੀ ਛਾ ਕਰਤੀ
ਕੁੜੀ woofer ਆਂ ਤੇ ,
Woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰਹੁ ਨੇਂ ਹਾਂ ਕਰਤੀ ,
ਨਾਂ ਕੀਤੇ ਕਾਰਲੇ suicide ਕਮਲੀ
ਮੈਂ ਵੀ ਡਰਦੇ ਨੇਂ ਤਾਂ ਕਰਤੀ ,
ਕੁੜੀ woofer ਆਂ ਤੇ ਨੱਚਦੀ ਫਿਰੇ ,
ਕਾਹਦੀ ਗੱਬਰੂ ਨੇਂ ਹਾਂ ਕਰਤੀ ਓਏ

WRITERS

Jaggi Sanghera

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other