ਤੇਰੇ Hair Blonde suit ਕਰਦੇ
ਮੁੰਡੇ ਅੱਗੇ ਪਿਛੇ ਪਾਣੀ ਤੇਰਾ ਭਰਦੇ
ਦਿੱਤਾ ਗਬਰੂ ਬਿਗਾੜ ਤੇਰੇ ਲੱਕ ਨੇ
ਕੋਈ ਚੱਕਣਾ ਨੀ ਵਾਟ ਤੇਰੀ ਅੱਖ ਨੇ
Mulberry ਵਾਲਾ ਮੋੜਦੇ ਰੱਖਦੀ ਐਨ bag ਨੀ
ਕਰਦੀ ਆਂ copy ਤੇਰਾ ਕੁੜੀਆਂ swag ਨੀ
Mulberry ਵਾਲਾ ਮੋੜਦੇ ਰੱਖਦੀ ਐਨ bag ਨੀ
ਕਰਦੀ ਆਂ copy ਤੇਰਾ ਕੁੜੀਆਂ swag ਨੀ
ਪੂਰਾ coke ਜਿੰਨਾ ਨਸ਼ਾ ਤੇਰੀ ਅੱਖ ਦਾ
ਨੀ ਉਹ ਬਣ ਜੇ ਸ੍ਵਾਗੀ ਜੋ ਵੀ ਤੱਕਦਾ
ਤੇਰੇ Hair Blonde suit ਕਰਦੇ
ਮੁੰਡੇ ਅੱਗੇ ਪਿਛੇ ਪਾਣੀ ਤੇਰਾ ਭਰਦੇ
ਦਿੱਤਾ ਗਬਰੂ ਬਿਗਾੜ ਤੇਰੇ ਲੱਕ ਨੇ
ਕੋਈ ਚੱਕਣਾ ਨੀ ਵਾਟ ਤੇਰੀ ਅੱਖ ਨੇ
ਸੂਲੀ ਉੱਤੇ ਟੰਗਿਆ ਤੇਰੀ catwalk ਨੇ
ਚੱਕਰਾਂ ਚ ਪਾਇਆ ਤੇਰੀ ਮੀਠੀ ਮੀਠੀ talk ਨੇ
ਸੂਲੀ ਉੱਤੇ ਟੰਗਿਆ ਤੇਰੀ catwalk ਨੇ
ਚੱਕਰਾਂ ਚ ਪਾਇਆ ਤੇਰੀ ਮੀਠੀ ਮੀਠੀ talk ਨੇ
ਜੋ ਵੀ ਕਰਦੇ ਬਿਆਨ ਤੇਰੇ lip ਨੀ
ਮੈਂ ਤਾਂ ਸੁਨ ਸੁਨ ਹੋ ਗਯਾ ਹਾਂ rip ਨੀ
ਤੇਰੇ Hair Blonde suit ਕਰਦੇ
ਮੁੰਡੇ ਅੱਗੇ ਪਿਛੇ ਪਾਣੀ ਤੇਰਾ ਭਰਦੇ
ਦਿੱਤਾ ਗਬਰੂ ਬਿਗਾੜ ਤੇਰੇ ਲੱਕ ਨੇ
ਕੋਈ ਚੱਕਣਾ ਨੀ ਵਾਟ ਤੇਰੀ ਅੱਖ ਨੇ
Kanwarv Waraich ਦੀ ਤੂੰ ਬਣ backbone ਨੀ
ਅਦਲੀ ਵਾਲੇ ਨੂੰ ਮੈਂ ਬਣਾ downtown ਨੀ
Kanwarv Waraich ਦੀ ਤੂੰ ਬਣ backbone ਨੀ
ਅਦਲੀ ਵਾਲੇ ਨੂੰ ਮੈਂ ਬਣਾ downtown ਨੀ
ਤੇਰੀ life ਬਣਾ ਦੂੰ ਸਾਰੀ thug ਨੀ
ਕਰ ਮਿੱਤਰਾਂ ਨੂੰ ਇਕ ਵਾਰੀ hug ਨੀ
ਤੇਰੇ Hair Blonde suit ਕਰਦੇ
ਮੁੰਡੇ ਅੱਗੇ ਪਿਛੇ ਪਾਣੀ ਤੇਰਾ ਭਰਦੇ
ਦਿੱਤਾ ਗਬਰੂ ਬਿਗਾੜ ਤੇਰੇ ਲੱਕ ਨੇ
ਕੋਈ ਚੱਕਣਾ ਨੀ ਵਾਟ ਤੇਰੀ ਅੱਖ ਨੇ