ਓ ਯਾਰ ਕਹਿੰਦੇ ਕੁੜੀ ਅੱਤ ਦੀ ਭਰਿੰਡ ਯਾ
ਉਤੋਂ ਖਾਣਾ ਡਗ ਮਿੱਤਰਾਂ ਦੀ ਹਿੰਡ ਯਾ
ਯਾਰ ਕਹਿੰਦੇ ਕੁੜੀ ਅੱਤ ਦੀ ਭਰਿੰਡ ਯਾ
ਉਤੋਂ ਖਾਣਾ ਡਗ ਮਿੱਤਰਾਂ ਦੀ ਹਿੰਡ ਯਾ
ਓ ਮੈਂ ਵੀ ਲਾ ਲਿਆ ਹਿਸਾਬ ਨਖਰੋ
ਮੈਨੂੰ ਮਿਲਣੀ ਨਾਂ ਤੇਰੇ ਵਰਗੀ
ਏਨੀ ਆਲੇ ਦਲੇਰ ਠਾਕ ਪਾਈ ਹੋਈ ਏ
ਕ਼ੋਈ ਝਾਕਣਾ ਨਾਂ ਤੇਰੇ ਵੱਲ ਨੀ
ਤੇਰਾ ਦਿਲ ਕਰੂ ਕਰਨ ਕੀਤੇ ਦੋਸਤੀ
ਕਿਸੇ ਡਰਦੇ ਨੇਂ ਕਰਨੀ ਨਾਂ ਗੱਲ ਨੀ
ਤੇਰਾ ਦਿਲ ਕਰੂ ਕਰਨ ਕੀਤੇ ਦੋਸਤੀ
ਕਿਸੇ ਡਰਦੇ ਨੇਂ ਕਰਨੀ ਨਾਂ ਗੱਲ ਨੀ
ਓ ਤੈਨੂੰ ਹੋਣੇ ਪਸ਼ਤਾਵੇ ਐੱਸ ਗੱਲ ਦੇ
ਕਾਲੇ ਦਿਲ ਦੀ ਉੱਤੋਂ ਤਾਂ ਕੱਲੀ ਸੋਹਣੀ ਆ
ਲੋਕੀ ਰਾਈ ਦਾ ਪਹਾੜ ਵੀ ਬਨਉਣ ਗੇ
ਕਾਂਡ ਮੀਂਹ ਕ਼ੋਈ ਕੁੜੀ ਦੇ ਵਿਚ ਹੋਣੀਆਂ ਆ
ਲੋਕੀ ਰਾਈ ਦਾ ਪਹਾੜ ਵੀ ਬਨਉਣ ਗੇ
ਕਾਂਡ ਮੀਂਹ ਕ਼ੋਈ ਕੁੜੀ ਦੇ ਵਿਚ ਹੋਣੀਆਂ ਆ
ਓ ਮੁੰਡਾ ਛੱਡ ਤਾਂ ਦਹੀ ਦੇ ਫੁੱਟ ਵਰਗਾ
ਨਾਂ ਵਿਚੋਲਿਆਂ ਨੇਂ ਲੀਓਣੇ ਬਿੱਲੋ ਰਿਸਤੇ
ਜਦੋਂ ਸੋਹਰਾ ਸਾਹਿਬ ਆਖੂ ਤੈਨੂੰ ਵਿਹੋਂ ਨੂੰ
ਫੇਰ ਆਖੇ ਗ਼ੀ ਸੰਘੇਰੇ ਪਿੰਡ ਜੱਗੀ ਨੂੰ
ਜੀ ਮੈਂ ਰਾਜੀ ਆ ਜੀ ਤੋਡ਼ੇ ਘਰੇ ਆਉਣ ਨੂੰ
ਫੇਰ ਆਖੇ ਗ਼ੀ ਸੰਘੇਰੇ ਪਿੰਡ ਜੱਗੀ ਨੂੰ
ਜੀ ਮੈਂ ਰਾਜੀ ਆ ਜੀ ਤੋਡ਼ੇ ਘਰੇ ਆਉਣ ਨੂੰ
ਮੇਰੇ ਨਾ ਦੇ ਵਰਤ ਤੂੰ ਹੀ ਰੱਖਣੇ
ਮੇਰੀ ਬੇਬੇ ਹੀ ਭੇਜੂ ਗੀ ਸਰਗੀ