ਤੂੰ ਬੱਲੀਏ, ਹਾਂ ਬੱਲੀਏ ਜਪਿਆ ਨਾ ਕਰ ਮੇਰਾ ਨਾ ਬੱਲੀਏ

ਤੇਰਾ ਮੇਰਾ ਵਿਆਹ ਹੋਣ ਦੇਣਾ ਨਈ
ਤੇਰਾ ਮੇਰਾ ਵਿਆਹ ਹੋਣ ਦੇਣਾ ਨਈ
ਜਿੰਨੇ ਕੱਬੇ ਆ ਸੁਬਾਹ ਦੀ ਤੇਰੀ ਮਾਂ ਬੱਲੀਏ

ਨੀ ਜਿਹੜਾ LA ਚ ਵਪਾਰ ਵੱਡਾ ਕਰਦਾ
ਤੇਰੀ ਬੇਬੇ ਤੇ ਜਵਾਈ ਪੇਸੇ ਵਾਲਾ ਭਾਲ ਦੀ
ਨੀ ਜਿਹੜਾ LA ਚ ਵਪਾਰ ਵੱਡਾ ਕਰਦਾ
ਤੇਰੀ ਬੇਬੇ ਤੇ ਜਵਾਈ ਪੇਸੇ ਵਾਲਾ ਭਾਲ ਦੀ
ਕ੍ਯੂਂ ਜਿੱਦ ਤੇ ਅੱਡੀ ਕੀ ਸੋਚ ਦੀ ਖੜੀ
ਕਰ Dodher ਨੂੰ ਤੂੰ ਜ਼ੁਲਫ਼ਾਂ ਦੀ ਛਾਂ ਬਲੀਏ
ਤੂੰ ਬੱਲੀਏ, ਹਾਂ ਬੱਲੀਏ ਜਪਿਆ ਨਾ ਕਰ ਮੇਰਾ ਨਾ ਬੱਲੀਏ
ਤੇਰਾ ਮੇਰਾ ਵਿਆਹ ਹੋਣ ਦੇਣਾ ਨਈ
ਤੇਰਾ ਮੇਰਾ ਵਿਆਹ ਹੋਣ ਦੇਣਾ ਨਈ
ਜਿੰਨੇ ਕੱਬੇ ਆ ਸੁਬਾਹ ਦੀ ਤੇਰੀ ਮਾਂ ਬੱਲੀਏ
ਤੂੰ ਬੱਲੀਏ, ਹਾਂ ਬੱਲੀਏ ਜਪਿਆ ਨਾ ਕਰ ਮੇਰਾ ਨਾ ਬੱਲੀਏ
ਤੂੰ ਬੱਲੀਏ, ਹਾਂ ਬੱਲੀਏ ਜਪਿਆ ਨਾ ਕਰ ਮੇਰਾ ਨਾ ਬੱਲੀਏ
ਮੈਨੂੰ ਲਗਦਾ ਨੀ ਤੂੰ ਮੇਰੇ ਲੇਖਾਂ ਚ
ਹੋ ਦਿਲ ਓੱਤੇ ਪੱਥਰ ਜਾ ਧਰ ਕੇ
ਨੀ ਮੈਨੂੰ ਮਿਲਣ ਦੀ ਆਸ ਦਿਲੋਂ ਕੱਢ ਦੇ
ਮੈਨੂੰ ਲਗਦਾ ਨੀ ਤੂੰ ਮੇਰੇ ਲੇਖਾਂ ਚ
ਹੋ ਦਿਲ ਓੱਤੇ ਪੱਥਰ ਜਾ ਧਰ ਕੇ
ਨੀ ਮੈਨੂੰ ਮਿਲਣ ਦੀ ਆਸ ਦਿਲੋਂ ਕੱਢ ਦੇ
ਹੋਰ ਲਬ ਕੇ ਪਾਰੋਣਾ ਤੇਰੀ ਬੇਬੇ ਪਛਤਾਉਣਾ
Rummy Dodher ਨਾ ਲੱਭੂ ਥਾਂ ਥਾਂ ਬਲੀਏ
ਤੂੰ ਬੱਲੀਏ, ਹਾਂ ਬੱਲੀਏ ਜਪਿਆ ਨਾ ਕਰ ਮੇਰਾ ਨਾ ਬੱਲੀਏ
ਤੇਰਾ ਮੇਰਾ ਵਿਆਹ ਹੋਣ ਦੇਣਾ ਨਈ
ਤੇਰਾ ਮੇਰਾ ਵਿਆਹ ਹੋਣ ਦੇਣਾ ਨਈ
ਜਿੰਨੇ ਕੱਬੇ ਆ ਸੁਬਾਹ ਦੀ ਤੇਰੀ ਮਾਂ ਬੱਲੀਏ
ਤੂੰ ਬੱਲੀਏ, ਹਾਂ ਬੱਲੀਏ ਜਪਿਆ ਨਾ ਕਰ ਮੇਰਾ ਨਾ ਬੱਲੀਏ
ਤੂੰ ਬੱਲੀਏ, ਹਾਂ ਬੱਲੀਏ ਜਪਿਆ ਨਾ ਕਰ ਮੇਰਾ ਨਾ ਬੱਲੀਏ
ਹੋਣਾ ਮੇਰੀ ਜੇ ਤੂੰ 2 ਸਾਲ ਠਹਿਰ ਜਾ
ਮੈ ਤਾ ਗੱਲ ਕਰ ਦਿੱਤੀ ਮੁੱਕ ਦੀ
ਤੂੰ ਵੀ ਜਾਣ ਦੀ ਬਿੱਲੋ ਸਾਰੇ ਪਿੰਡ ਚ
ਕਿੰਨੀ ਇਜ਼ਤ ਹੈ ਮੇਰੀ ਕੁੰਡੀ ਮੁੱਛ ਦੀ
ਹੋਣਾ ਮੇਰੀ ਜੇ ਤੂੰ 2 ਸਾਲ ਠਹਿਰ ਜਾ
ਮੈ ਤਾ ਗੱਲ ਕਰ ਦਿੱਤੀ ਮੁੱਕ ਦੀ
ਤੂੰ ਵੀ ਜਾਣ ਦੀ ਬਿੱਲੋ ਸਾਰੇ ਪਿੰਡ ਚ
ਕਿੰਨੀ ਇਜ਼ਤ ਹੈ ਮੇਰੀ ਕੁੰਡੀ ਮੁੱਛ ਦੀ
ਓ ਮੇਰੀ ਪੂਰੀ ਬੱਲੇ ਬੱਲੇ ਮੈ ਤਾ ਲੱਗਣਾ ਨੀ ਥਲੇ
ਬੇਬੇ ਮੇਰੇ ਕੋਲੋਂ ਹੋਣੀ ਨਾ ਮਨਾ ਬੱਲੀਏ