LyricFind Logo
LyricFind Logo
Profile image icon
Lyric cover art

Pehli Mulakat

Apple Music logo
Deezer logo
Spotify logo
Lyrics
ਪਹਿਲੀ ਮੁਹੱਬਤਾ ਦੀ ਪਹਿਲੀ ਮੁਲਾਕਾਤ ਹੋਵੇ
ਬੱਦਲ ਜੇ ਛਾਏ ਹੋਣ ਪੈਣੀ ਬਰਸਾਤ ਹੋਵੇ
ਪੈਣੀ ਬਰਸਾਤ ਹੋਵੇ ਬੱਦਲ ਜੇ ਛਾਏ ਹੋਣ
ਪੈਣੀ ਬਰਸਾਤ ਹੋਵੇ
ਅੰਬਰਾਂ ਦੇ ਵਿਚ ਚੰਨ ਹੋਵੇ ਦੂਰ ਪਜਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ

ਘਰ ਦੀ ਕੱਢੀ ਦੇ ਵਿਚੋਂ ਦੋ ਪੈਗ ਲਏ ਹੁਣ
ਹੱਥ ਸੋਹਣੇ ਸੱਜਣਾ ਦੇ ਹੱਥਾਂ ਵਿਚ ਪਏ ਹੁਣ
ਹੱਥ ਸੋਹਣੇ ਸੱਜਣਾ ਦੇ ਹੱਥਾਂ ਵਿਚ ਪਏ ਹੁਣ
ਉਤਲੇ ਚੁਬਾਰੇ ਦਾ ਵੀ ਕੁੰਡਾ ਹੋਵੇ ਲੱਗਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ

ਆ ਆ ਆ ਹੂ ਹੂ ਹੂ ਹੂ ਹੂ

ਨਵੀਂ ਵਿਆਹੀ ਹੂਰ ਮੈਨੂੰ ਰੋਟੀਆਂ ਖੇਵਾਉਂਦੀ ਹੋਵੇ
ਰੋਟੀਆਂ ਖੇਵਾਉਂਦੀ ਹੋਵੇ
ਤੋੜ ਤੋੜ ਬੁਰਕੀਆਂ ਮੂੰਹ ਦੇ ਵਿਚ ਪਾਉਂਦੀ ਹੋਵੇ
ਮੂੰਹ ਦੇ ਵਿਚ ਪਾਉਂਦੀ ਹੋਵੇ
ਤੋੜ ਤੋੜ ਬੁਰਕੀਆਂ ਮੂੰਹ ਦੇ ਵਿਚ ਪਾਉਂਦੀ ਹੋਵੇ
ਪਿਆਰ ਦੀਆਂ ਗੱਲਾਂ ਦਾ ਵੀ ਹੋਵੇ ਢੇਰ ਵਜਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ

ਰਾਜ ਜਨਾਲ ਰੱਖ ਸਬਰ ਸੁਬੂਰੀਆਂ
ਕਰਦਾ ਏ ਮੁਰਾਦਾਂ ਰਬ ਸਬ ਦੀਆਂ ਪੂਰੀਆਂ
ਕਰਦਾ ਏ ਮੁਰਾਦਾਂ ਰਬ ਸਬ ਦੀਆਂ ਪੂਰੀਆਂ
ਤਕੜੇਆਂ ਮੜ੍ਹਿਆਂ ਤੋਂ ਕੱਢੋਨ ਰਬ ਭੇਜਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ
ਸੋਹਣਿਆਂ ਦੀ ਬਾਂਹ ਦਾ ਸਿਰਹਾਣਾ ਹੋਵੇ ਲੱਗਿਆ

WRITERS

Raj Janaal

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other