ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਓਹਨੂ love you love you ਆਖ ਦੀ ਹੋ ਦਿੱਲ ਲੇ ਗਈ ਕੁੜੀ
ਦਿੱਲ ਲੈ ਗਈ, ਦਿੱਲ ਦਿੱਲ ਲੇ ਗਈ
ਦਿੱਲ ਲੈ ਗਈ ਕੁੜੀ Gujrat ਦੀ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ
ਹੁਸਨਾ ਦੇ ਵੱਦ ਜਣ ਹੋਰ ਚਮਕਾਰੇ
ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ
ਹਾਏ ਓ ਲੱਕ ਮਾਰਦਾ ਹੁਲਾਰੇ ਉਹ ਦਾ
ਹੁਸਨਾ ਦੇ ਵੱਦ ਜਣ ਹੋਰ ਚਮਕਾਰੇ
ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ
ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ
ਓਹਨੂ love you love you ਆਖ ਦੀ ਹੋ ਦਿੱਲ ਲੇ ਗਈ ਕੁੜੀ
ਦਿੱਲ ਲੈ ਗਈ ਦਿੱਲ ਦਿੱਲ ਲੈ ਗਈ
ਦਿੱਲ ਲੈ ਗਈ ਕੁੜੀ Gujrat ਦੀ ਓ ਦਿੱਲ ਲੈ ਗਈ ਕੁੜੀ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ
ਹੁਸਨਾ ਦੇ ਵੱਦ ਜਣ ਹੋਰ ਚਮਕਾਰੇ ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ
ਲੱਕ ਮਾਰਦਾ ਹੁਲਾਰੇ ਹਾਈ ਲੱਕ ਮਾਰਦਾ ਹੁਲਾਰੇ
ਹੁਸਨਾ ਦੇ ਵੱਦ ਜਣ ਹੋਰ ਚਮਕਾਰੇ ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ
ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ
ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ
.ਦਿੱਲ ਲੈ ਗਈ ਦਿੱਲ ਦਿੱਲ ਲੈ ਗਈ
ਦਿੱਲ ਲੈ ਗਈ ਕੁੜੀ Gujrat ਦੀ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ
ਦਿੱਲ ਲੈ ਗਈ ਦਿੱਲ ਲੈ ਗਈ ਦਿੱਲ ਲੈ ਗਈ