ਅੱਖਾਂ ਵਿਚ ਅੱਖਾਂ ਪਾਕੇ ਗਲ ਕਰਨੀ
ਚੁੱਕ ਲੈ ਤੂੰ ਨੀਵੀ ਸੰਗ ਪਰੇ ਰਿਹਣ ਦੇ
ਅੱਖਾਂ ਵਿਚ ਅੱਖਾਂ ਪਾਕੇ ਗਲ ਕਰਨੀ
ਚੁੱਕ ਲੈ ਤੂੰ ਨੀਵੀ ਸੰਗ ਪਰੇ ਰਿਹਣ ਦੇ
ਮੰਗਿਆ ਏ ਦਿਲ ਕਿਹੜਾ ਜਾਂ ਮੰਗ ਲਈ
ਮੰਗਿਆ ਏ ਦਿਲ ਕਿਹੜਾ ਜਾਂ ਮੰਗ ਲਈ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਮੰਗਿਆ ਏ ਦਿਲ ਕਿਹੜਾ ਜਾਂ ਮੰਗ ਲਈ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਤੇਰੇ ਏ ਦੀਵਾਨਾ ਦੇਖ ਨਜ਼ਰਾ ਮਿਲਾ ਕੇ
ਟੁੱਟ ਜਾਂਦਾ ਦਿਲ ਜਦੋ ਲੰਘੇ ਨੀਵੀ ਪਾਕੇ
ਤੇਰੇ ਏ ਦੀਵਾਨਾ ਦੇਖ ਨਜ਼ਰਾ ਮਿਲਾ ਕੇ
ਟੁੱਟ ਜਾਂਦਾ ਦਿਲ ਜਦੋ ਲੰਘੇ ਨੀਵੀ ਪਾਕੇ
ਕਿਹੜਾ ਮਿਲਦਾ ਸਕੂਨ ਹਾਏ ਨੀ ਸਾਨੂੰ ਤੜਫਾ ਕੇ
ਕਿਹੜਾ ਮਿਲਦਾ ਸਕੂਨ ਹਾਏ ਨੀ ਸਾਨੂੰ ਤੜਫਾ ਕੇ
ਫੈਸਲਾ ਸੁਣਾ ਦੇ ਨਾ ਤੂੰ ਕਲ ਪੈਣ ਦੇ
ਮੰਗਿਆ ਏ ਦਿਲ ਕਿਹੜਾ ਜਾਂ ਮੰਗ ਲਈ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਇਕ ਵਾਰੀ ਦਸਦੇ ਨੀ ਕੀ ਮਜਬੂਰੀ ਆ
ਸੋਂਹ ਖਾਕੇ ਆਇਆ ਤੈਥੋ ਪੁਛਣਾ ਜਰੂਰੀ ਆ
ਇਕ ਵਾਰੀ ਦਸਦੇ ਨੀ ਕੀ ਮਜਬੂਰੀ ਆ
ਸੋਂਹ ਖਾਕੇ ਆਇਆ ਤੈਥੋ ਪੁਛਣਾ ਜਰੂਰੀ ਆ
ਤੇਰੇ ਨਾਲ ਪਿਆਰ ਅੱਸੀ ਹਿੱਕ ਥੋਕ ਦਸਦੇ
ਤੇਰੇ ਨਾਲ ਪਿਆਰ ਅੱਸੀ ਹਿੱਕ ਥੋਕ ਦਸਦੇ
ਕੋਈ ਪਰਵਾਹ ਨੀ ਜਿਹੜਾ ਕਿਹੰਦਾ ਕਿਹਣ ਦੇ
ਮੰਗਿਆ ਏ ਦਿਲ ਕਿਹੜਾ ਜਾਂ ਮੰਗ ਲਈ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਸਚ ਤੈਨੂੰ Major ਨੀ ਦੱਸੀ ਜਾਂਦਾ ਆ
ਆਪਣੇ ਤੇ ਜੀਟਾ ਵੇਖ ਹੱਸੀ ਜਾਂਦਾ ਆ
ਸਚ ਤੈਨੂੰ Major ਨੀ ਦੱਸੀ ਜਾਂਦਾ ਆ
ਆਪਣੇ ਤੇ ਜੀਟਾ ਵੇਖ ਹੱਸੀ ਜਾਂਦਾ ਆ
Dhogri ਵਾਲੇ ਦਾ ਐਵੇ ਹਾਸਾ ਨਾ ਬਣਾ
Dhogri ਵਾਲੇ ਦਾ ਐਵੇ ਹਾਸਾ ਨਾ ਬਣਾ
ਸਾਡੇ ਵੀ ਤਾ ਕਰਮਾ ਚ ਪਿਆਰ ਰਹਿਣ ਦੇ
ਮੰਗਿਆ ਏ ਦਿਲ ਕਿਹੜਾ ਜਾਂ ਮੰਗ ਲਈ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ
ਜਿਹੜਾ ਕਿਹ੍ਵੇ ਕੁਛ ਦਿਨ ਸੋਚ ਲੈਣ ਦੇ