ਕਿੱਲੀ ਜਾਮੇ ਮੋਰਾਂ ਨੂੰ ਡਰ ਲੱਗਿਆ ਏ ਚੋਰਾਂ ਨੂੰ
Kohinoor ਦੇ ਵਰਗੀ ਜੱਟੀ ਭਾਅ ਨੀ ਦਿੰਦੀ ਹੋਰਾਂ ਨੂੰ
ਜੱਟ ਉੱਤੇ Santy ਆ ਪੈ ਜੇ ਨਾ plenty ਆ
ਕਾਲੀ ਰੰਗੀ ਬੀਮਾਰ ਚੋਂ ਜੱਟੀ ਹੀ ਕਹਿੰਦੀਆਂ
ਪਿੱਛੇ ਪਿੱਛੇ ਆਉਂਦੀਆਂ vibe ਜੀ ਬਣਾਉਂਦੀਆਂ
ਦੇਖ ਕੇ ਓ ਮੈਨੂੰ ਅੱਖਾਂ ਵਿੱਚ ਅੱਖਾਂ ਪਾਉਂਦੀਆਂ
ਹਾਂ ਤੰਗ ਕਰਦੀਆਂ ਮੋਰਾਂ ਨੂੰ ਡਰ ਲੱਗਿਆ ਏ ਚੋਰਾਂ ਨੂੰ
Btown ਘੁੰਮਦੀ Insta ਤੋਂ ਕਰਦੀਆਂ pic ਮੇਰੀ photoਆਂ
Khalar ਦਾ ਮੱਥਾ ਰਹੇ ਬਾਰ ਬਾਰ ਚੁੰਮਦੀ
ਨੀ team ਉੱਤੋਂ double double ਚੱਕ ਕੇ ਮੋਰਨੀ ਪਵਾਈ ਫਿਰੇ ਬਿੱਲੋ ਪੱਟ ਤੇshade ਆ
ਵਿਚੋਂ ਟੇਢਾ ਟੇਢਾ ਤੱਕਦੀ ਨੇ ਕਿੰਨੇ ਨੀ ਤੂੰ ਮੁੰਡੇ ਗੋਰੀਏ ਹਾਂ ਪੱਟ ਤੇ
Dodge ਚ ਆਉਂਦੇ ਜੱਟਾਂ ਦੀ ਕਿੱਥੇ ਗੋਲਦੀ ਤੌਰਾਂ ਨੂੰ
ਹਾਂ ਤੰਗ ਕਰਦੀਆਂ ਮੋਰਾਂ ਨੂੰ ਡਰ ਲੱਗਿਆ ਏ ਚੋਰਾਂ ਨੂੰ
Kohinoor ਦੇ ਵਰਗੀ ਜੱਟੀ ਭਾਅ ਨੀ ਦਿੰਦੀ ਹੋਰਾਂ ਨੂੰ
ਹੋਗੀ ਹਾਲਾ ਲਾਲਾ ਸਾਰੇ ਜੱਟੀ ਸੱਚੀਆਂ ਉਚਾਰੇ
ਇਸ ਗੱਲ ਚ ਝੂਠ ਨਾ ਮਾਸਾ ਵੇ ਲੈ ਗਿਆ ਮੇਰੀ ਜਿੰਦ ਕੱਢ ਕੇ ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
ਲਾਉਂਦੇ ਨੀ ਗੇੜੇ ਮੁੰਡੇ ਬਣ ਬਣ ਟੋਲੀਆਂ Marca ਤੇ ਬਿਮਰਾ ਓ ਨਾ ਤੂੰ ਗੋਲੀਆਂ
ਜੱਟ ਬੂਟ ਮੁੰਡਾ ਲੰਡੀ Jeep ਆਲਾ ਨੀ ਦਿਲ ਆ ਗਿਆ ਤੇਰੇ ਤੇ ਸੱਚੀ seep ਲਾਲਾ ਨੀ
ਨੀ ਤੌਰ ਰੱਖੇ ਕੱਢ ਕੇ ਤੂੰ ਪੂਰੀ ਦੱਬ ਕੇ Maybelline ਲਈ ਫਿਰੇ ਬਿੱਲੀ ਅੱਖ ਤੇ
ਕਿਹਨੂੰ ਨੀ ਤੂੰ ਕਰੇਗੀ ਹਾਏ yes ਗੋਰੀਏ ਇੱਕ ਬਾਰੀ ਗੱਲ ਮੈਨੂੰ ਬਹਿ ਕੇ ਦੱਸ ਦੇ
ਤੈਨੂੰ ਨੀ ਜੋ ਤੰਗ ਕਰਦੇ ਮੈਂ set ਕਰਦੂ ਸਾਲੇ ਸ਼ੋਰਾਂ ਨੂੰ
ਹਾਂ ਤੰਗ ਕਰਦੀਆਂ ਮੋਰਾਂ ਨੂੰ ਡਰ ਲੱਗਿਆ ਏ ਚੋਰਾਂ ਨੂੰ
Kohinoor ਦੇ ਵਰਗੀ ਜੱਟੀ ਭਾਅ ਨੀ ਦਿੰਦੀ ਹੋਰਾਂ ਨੂੰ