LyricFind Logo
LyricFind Logo
Profile image icon
Lyric cover art

Kudi Kudi

Apple Music logo
Deezer logo
Spotify logo
Lyrics
ਏਕ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ

ਏਕ ਕੁੜੀ ਕੁੜੀ ਓ ਕੁੜੀ ਕੁੜੀ
ਜ਼ਹਿਰ ਦੀ ਪੁੜੀ
ਸਾਹਮਣੇ ਰਹਿੰਦੀ ਓਏਏਏ
ਸਾਹਮਣੇ ਰਹਿੰਦੀ ਓਏਏਏ

ਮੂੰਹ ਕੁਝ ਨਾ ਬੋਲ ਕੇ
ਕਹਿੰਦੀ ਜਾਨ ਕੱਢ ਲੈਂਦੀ ਓਏਏਏ

ਏਕ ਕੁੜੀ ਕੁੜੀ ਓ ਕੁੜੀ ਕੁੜੀ
ਜ਼ਹਿਰ ਦੀ ਪੁੜੀ
ਸਾਹਮਣੇ ਰਹਿੰਦੀ ਓਏਏਏ
ਸਾਹਮਣੇ ਰਹਿੰਦੀ ਓਏਏਏ

ਮੂੰਹ ਕੁਝ ਨਾ ਬੋਲ ਕੇ
ਕਹਿੰਦੀ ਜਾਨ ਕੱਢ ਲੈਂਦੀ ਓਏਏਏ

ਏਕ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ

ਚੜ੍ਹੀ ਜਵਾਨੀ ਉਸ ਕੁੜੀ ਦੀ
ਅੱਗ ਛੁਪੀ ਵਿੱਚ ਕੱਖਾਂ
ਲੰਮੀ ਧੌਣ ਸੁਰਾਹੀ ਵਰਗੀ ਨੀਮ
ਨਸ਼ੀਲੀਆਂ ਅੱਖਾਂ

ਚੜ੍ਹੀ ਜਵਾਨੀ ਉਸ ਕੁੜੀ ਦੀ
ਅੱਗ ਛੁਪੀ ਵਿੱਚ ਕੱਖਾਂ
ਲੰਮੀ ਧੌਣ ਸੁਰਾਹੀ ਵਰਗੀ ਨੀਮ
ਨਸ਼ੀਲੀਆਂ ਅੱਖਾਂ

ਦੋ ਅੱਖਾਂ ਹਾਏ ਦੋ ਅੱਖਾਂ
ਅੱਖਾਂ ਨੇ ਮਾਰੇ ਲੱਖਾਂ
ਅੱਖਾਂ 'ਚ ਹੱਸ ਪੈਂਦੀ ਓਏ
ਅੱਖਾਂ 'ਚ ਹੱਸ ਪੈਂਦੀ ਓਏ

ਮੂੰਹ ਕੁਝ ਨਾ ਬੋਲ ਕੇ ਕਹਿੰਦੀ
ਜਾਨ ਕੱਢ ਲੈਂਦੀ ਓਏ

ਏਕ ਕੁੜੀ ਕੁੜੀ ਓ ਕੁੜੀ ਕੁੜੀ
ਜ਼ਹਿਰ ਦੀ ਪੁੜੀ
ਸਾਹਮਣੇ ਰਹਿੰਦੀ ਓਏਏਏ
ਸਾਹਮਣੇ ਰਹਿੰਦੀ ਓਏਏਏ

ਮੂੰਹ ਕੁਝ ਨਾ ਬੋਲ ਕੇ
ਕਹਿੰਦੀ ਜਾਨ ਕੱਢ ਲੈਂਦੀ ਓਏਏਏ

ਏਕ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਓਏ

ਕਹਿਰ ਗੁਮਾਂਦੀ ਪਾਣੀ ਨੂੰ
ਅੱਗ ਲਾਉਂਦੀ ਫਿਰੇ ਜਵਾਨੀ
ਅੰਗ ਅੰਗ ਅੰਗੜਾਈਆਂ ਲੈਂਦਾ
ਤੋਰ ਤੁਰੇ ਮਸਤਾਨੀ

ਕਹਿਰ ਗੁਮਾਂਦੀ ਪਾਣੀ ਨੂੰ
ਅੱਗ ਲਾਉਂਦੀ ਫਿਰੇ ਜਵਾਨੀ
ਅੰਗ ਅੰਗ ਅੰਗੜਾਈਆਂ ਲੈਂਦਾ
ਤੋਰ ਤੁਰੇ ਮਸਤਾਨੀ

ਜਦੋਂ ਚਲੇ
ਚਲੇ ਓ ਚਲੇ ਚਲੇ
ਓ ਧਰਤੀ ਹੱਲੇ
ਧਮਕ ਜਿਹੀ ਪੈਂਦੀ ਓਏ
ਧਮਕ ਜਿਹੀ ਪੈਂਦੀ ਓਏ

ਮੂੰਹ ਕੁਝ ਨਾ ਬੋਲ ਕੇ ਕਹਿੰਦੀ
ਜਾਨ ਕੱਢ ਲੈਂਦੀ ਓਏ

ਏਕ ਕੁੜੀ ਕੁੜੀ ਓ ਕੁੜੀ ਕੁੜੀ
ਜ਼ਹਿਰ ਦੀ ਪੁੜੀ
ਸਾਹਮਣੇ ਰਹਿੰਦੀ ਓਏਏਏ
ਸਾਹਮਣੇ ਰਹਿੰਦੀ ਓਏਏਏ

ਸੌ ਰੱਬ ਦੀ ਕਸਰ ਨਾ ਛੱਡਦੀ
ਜਾਨ ਕੱਢ ਲੈਂਦੀ ਓਏਏਏ

ਏਕ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਓਏ

ਗੋਰਾ ਰੰਗ ਸ਼ਰਾਬਤੀ ਅੱਖੀਆਂ
ਵਿੱਚ ਸੁਰਮੇ ਦੀ ਧਾਰੀ
ਖੋਲ੍ਹ ਕੇ ਬਾਰੀ ਬੈਠੀ ਰਹਿੰਦੀ
ਅੱਲੜ ਕੁੜੀ ਕੁਆਰੀ

ਗੋਰਾ ਰੰਗ ਸ਼ਰਾਬਤੀ ਅੱਖੀਆਂ
ਵਿੱਚ ਸੁਰਮੇ ਦੀ ਧਾਰੀ
ਖੋਲ੍ਹ ਕੇ ਬਾਰੀ ਬੈਠੀ ਰਹਿੰਦੀ
ਅੱਲੜ ਕੁੜੀ ਕੁਆਰੀ

ਜਦੋਂ ਹੱਸੀ ਹੱਸੀ
ਓ ਜਦੋਂ ਹੱਸੀ
ਕਹਿ ਗਿਆ ਜੱਸੀ
ਹੋਸ਼ ਨਾ ਰਹਿੰਦੀ ਓਏ
ਹੋਸ਼ ਨਾ ਰਹਿੰਦੀ ਓਏ

ਮੂੰਹ ਕੁਝ ਨਾ ਬੋਲ ਕੇ ਕਹਿੰਦੀ
ਜਾਨ ਕੱਢ ਲੈਂਦੀ ਓਏ

ਏਕ ਕੁੜੀ ਕੁੜੀ ਓ ਕੁੜੀ ਕੁੜੀ
ਜ਼ਹਿਰ ਦੀ ਪੁੜੀ
ਸਾਹਮਣੇ ਰਹਿੰਦੀ ਓਏਏਏ
ਸਾਹਮਣੇ ਰਹਿੰਦੀ ਓਏਏਏ

ਜਦੋਂ ਹੱਸਦੀ ਦਿਲਾਂ ਨੂੰ ਦੱਸਦੀ
ਜਾਨ ਕੱਢ ਲੈਂਦੀ ਓਏਏਏ

ਏਕ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਕੁੜੀ
ਓ ਕੁੜੀ ਕੁੜੀ ਓਏ

WRITERS

BABU SINGH MANN

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other