ਹਾਹਾਹਾ ਵੇਖੋ ਵੇ ਮੁੰਡਿਓ ਕੀਨੀ ਸੋਹਣੀ ਕੁੜੀ ਆ
ਦੂਰੋਂ ਪਤਾ ਲੱਗਦਾ ਕੁੜੀ ਚੰਡੀਗੜ੍ਹ ਦੀ ਆ
ਹੋ ਜੇ ਚਿੱਟੀਆਂ ਦੰਦਾਂ ਦੇ ਹਾਸੇ
ਮਾਰ ਸੁੱਟਿਆਂ ਹੁਲਾਰਿਆਂ ਦੇ ਨਾਲ
ਔਖੇ ਮਿਲਦੇ ਦਿਲਾਂ ਦੇ ਜਾਣੀ ਹੋ ਹੋ
ਹਾਏ ਬੜੀ ਹੀ ਪਿਆਰੀ ਓਹਦੀ Zulf ਕੁਵਾਰੀ
Fashion ਪਸੰਦ ਲਗੇ ਪਤਲੀ ਨਾਂ ਭਾਰੀ
ਹਾਏ Fashion ਪਸੰਦ ਲਗੇ ਪਤਲੀ ਨਾਂ ਭਾਰੀ
ਮਾਰ ਸੁੱਟਿਆਂ ਹੁਲਾਰਿਆਂ ਦੇ ਨਾਲ
ਸਾਨੂੰ ਲਗੇ ਮਨਮੋਨੀ ਸੋਨੇ ਰੰਗ ਵਰਗੀ
ਇਹੋ ਜਿਹੇ ਸੁਨੱਖੀ ਨਹੀਓ ਦੁਨੀਆਂ ਚ ਹੋਣੀ
ਇਹੋ ਜਿਹੇ ਸੁਨੱਖੀ ਨਹੀਓ ਦੁਨੀਆਂ ਚ ਹੋਣੀ
ਮਾਰ ਸੁੱਟਿਆਂ ਹੁਲਾਰਿਆਂ ਦੇ ਨਾਲ
ਨੀ ਬੁੱਲੀਆਂ ਚੋਂ ਹਾਂ ਕਰਕੇ ਹਾਏ
ਸੱਦੇ ਲਾ ਦੇਣ ਲਾਬੇ ਸਾਰੇ ਹੋ ਓ
ਚੜਦੀ ਜਵਾਨੀ ਓਹਦੀ ਅੰਖ ਮਸਤਾਨੀ
ਮਦਨ ਜਲੰਧਰੀ ਦੇ ਪਿਆਰ ਦੀ ਜਵਾਨੀ
ਹਾਏ ਮਦਨ ਜਲੰਧਰੀ ਦੇ ਪਿਆਰ ਦੀ ਜਵਾਨੀ
ਵੇਲੇ ਲੇ ਗਿਆ ਜਵਾਨੀ ਵਾਲਾ ਸਾਲ
ਮਾਰ ਸੁੱਟਿਆਂ ਹੁਲਾਰਿਆਂ ਦੇ ਨਾਲ