LyricFind Logo
LyricFind Logo
Profile image icon
Lyric cover art

Puth Jatt Daa

Apple Music logo
Deezer logo
Spotify logo
Lyrics
ਨੀ ਦਾ ਨੀ ਸਾ, ਨੀ ਦਾ ਨੀ ਸਾ, ਦਾ ਨੀ ਸਾ, ਦਾ ਨੀ ਸਾ, ਦਾ ਨੀ ਸਾ ਰੇ ਸਾ
ਓ ਜਸੀ ਓ ਜਸੀ ਕੀਤੇ ਗੇਯਾ ਬਈ
ਜਸੀ ਨੂ ਸਦੋ ਯਾਰ ਮਿਹਫੇਲ ਦਾ ਰੰਗ ਚੰਗੇ ਕਰੀ ਏ
ਓ ਜਸੀ ਤੂ ਐਵੀ ਪਿਛੇ ਬਹਿਠਾ ਮੌਹਰੇ ਅਜਾ
ਮਹਾਰਾਜ ਮਹਰਾਜ ਅਓ ਜੀ ਅਓ ਜੀ
Come on ਜਸ give us a tune mate!
ਓ ਯਾਰ ਜੀ ਨਹੀ ਕਰਦਾ
ਦੇਖਿਆ ਯਾਰ ਤੂ ਵੀ ਕੋਈ ਕਲਾਕਰੀ
ਨਾ ਸੰਗੇਯਾ ਕਰ ਤੇਣੂ ਕਿਨੀ ਵਾਰੀ, ਚਾਲ ਆਹ ਹੁਣ ਮੌੜੇ ਆਹ
Come on come on guys feel like ਇਥੇ
Bruv you can do better than this one
Give me some modern shordern ਗਾਣੇ ਯਾਰ
ਚਲੋ ਏਦਾ ਕਰੋ, ਥੋੜਾ ਚੁਪ ਹੋਜੋ, and someone gimme a beatbox man

ਗੋਰਾ ਮੁਖੜਾ ਦੇਖਕੇ ਤੇਰਾ ya ਮੁਖੜਾ ਦੇਖਕੇ ਤੇਰਾ
ਗੋਰਾ ਮੁਖੜਾ ਦੇਖਕੇ ਤੇਰਾ ਨੀ ਠੰਡੇ ਹੋਕੇ ਪਰਦਾ ਫੇਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ

ਦਿੱਲ ਵਿਚ ਮਚੀ ਤੇਰੇ ਇਸ਼ਕ਼ੇ ਦੀ ਆਗ ਨੀ
ਲਗਦੀ ਏ ਸੋਨੀ ਜੇਵੇ ਮੁੰਨਦਰੀ ਦਾ ਨਾਗ ਨੀ
ਦਿੱਲ ਵਿਚ ਮਚੀ ਤੇਰੇ ਇਸ਼ਕ਼ੇ ਦੀ ਆਗ ਨੀ
ਲਗਦੀ ਏ ਸੋਨੀ ਜੇਵੇ ਮੁੰਨਦਰੀ ਦਾ ਨਾਗ ਨੀ
ਛੱਡ ਜਹੀ ਨਾ ਮੁਹੱਬਤਾ ਪਾਕੇ
ਮੇਹ ਇਸੇ ਗਲੂ ਡਰਦਾ ਫ਼ਿਰ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ ਹਾਈ ਹਾਈ

ਤੂ ਕਿ ਜਾਣੇ ਕਿਨਾ ਤੈਨੂੰ ਕਰਾ ਮੇਹ ਪ੍ਯਾਰ ਨੀ
ਨੈਣ ਸਦਾ ਮੰਗਦੇ ਨੇ ਤੇਰੇ ਹੀ ਦਿਦਾਰ ਨੀ
ਤੂ ਕਿ ਜਾਣੇ ਕਿਨਾ ਤੈਨੂੰ ਕਰਾ ਮੇਹ ਪ੍ਯਾਰ ਨੀ
ਨੈਣ ਸਦਾ ਮੰਗਦੇ ਨੇ ਤੇਰੇ ਹੀ ਦਿਦਾਰ ਨੀ
ਤੇਰੇ ਬਤਲੇ ਮੇਹ ਦੁਨਿਯਾ ਦੇ ਦਰ ਤੇ
ਨੀ ਹਸ ਹਸ ਜੜਦਾ ਫੇਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ

ਆਸ਼ਿਕਾਂ ਦੇ ਦਿੱਲਾ ਉਤੇ ਚਲੇ ਤੇਰਾ ਰਾਜ ਨੀ
ਕਰੇ ਕਾਨੂੰ ਜਸਰਾ ਦੇ ਦੇਵ ਨੂ ਨਰਾਜ਼ ਨੀ
Ya ਆਸ਼ਿਕਾਂ ਦੇ ਦਿੱਲਾ ਉਤੇ ਚਲੇ ਤੇਰਾ ਰਾਜ ਨੀ
ਕਰੇ ਕਾਨੂੰ ਜਸਰਾ ਦੇ ਦੇਵ ਨੂ ਨਰਾਜ਼ ਨੀ
ਰੱਬ ਵਾਂਗੂ ਤੈਨੂੰ ਦਿੱਲ ਚ ਵਾਸਕੇ ਮੇਹ ਸੱਜਦਾ ਕਰਦਾ ਫਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ
ਪੁੱਤ ਜੱਟ ਦਾ ਗੁਲਾਬੀ ਫੁੱਲ ਵਰਗਾ
ਮੇਹ ਤੇਰੇ ਉਤੇ ਮਾਰਦਾ ਫ਼ਿਰਾ

WRITERS

J SIDHU, GURDIP SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist