ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ
ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ
ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ
ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ
ਹੋ ਰੰਗ ਲੇਗੇਯਾ ਚੂ ਰਾਕੇ ਦਿੱਲ ਮੇਰਾ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ

ਤੂੰਪੇ ਕਾਤੋਂ ਕਰੀ ਜਾਵੈ ਰੰਗ ਹੋਰ ਲਾਲ ਨੀ ਰੰਗ ਹੋਰ ਲਾਲ ਨੀ
ਅਜਾ ਥਲੇ ਛਤ੍ਰੀ ਚਲ ਨਾਲ ਨਾਲ ਨੀ ਚਲ ਨਾਲ ਨਾਲ ਨੀ
ਤੂੰਪੇ ਕਾਤੋਂ ਕਰੀ ਜਾਵੈ ਰੰਗ ਹੋਰ ਲਾਲ ਨੀ
ਅਜਾ ਥਲੇ ਛਤ੍ਰੀ ਚਲ ਨਾਲ ਨਾਲ ਨੀ
ਕਾਲੀ ਜ਼ੁਲਫ਼ਾਂ ਨਾ ਕਰਦੇ ਹਨੇਰਾ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਕਿੱਥੇ ਛੱਡ ਆਈ ਆ ਤੂੰ ਸੋਹਣੀਯਾ ਸਹੇਲਿਯਾ
ਸੋਹਣੀਯਾ ਸਹੇਲਿਯਾ ਨੀ ਸੋਹਣੀਯਾ ਸਹੇਲਿਯਾ
ਕਾਲੇ ਕਾਲੇ ਜਾਣਾ ਸਾਨੂ ਪੌਂਦਾ ਹੈ ਪਹੇਲਿਯਾ
ਪੌਂਡਾ ਹੈ ਪਹੇਲਿਯਨ ਨੀ ਪੌਂਦਾ ਹੈ ਪਹੇਲਿਯਾ
ਕਿੱਥੇ ਛੱਡ ਆਈ ਆ ਤੂੰ ਸੋਹਣੀਯਾ ਸਹੇਲਿਯਾ
ਕਲੇ ਕਲੇ ਜਾਣਾ ਸਾਨੂ ਪੌਂਦਾ ਹੈ ਪਹੇਲਿਯਾ
ਕੋਈ ਦੇਖ ਕੇ ਗਲੀ ਤੋਂ ਮਾਰੇ ਗੇੜਾ ਅਯਾ ਆਸ਼ਿਕ਼ਾਂ ਦੇ ਹੱਥ ਹਨੇਰਾ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਜਲੰਦਰ ਦਾ ਹੁਣ ਬਸ ਇਕੋ ਹੀ ਨਿਸ਼ਾਨਾ ਹੈ
ਇਕੋ ਹੀ ਨਿਸ਼ਾਨਾ ਹੈ ਨੀ ਇਕੋ ਹੀ ਨਿਸ਼ਾਨਾ ਹੈ
ਹਈ ਪਿਆਰ ਨਾਲ ਪੌਣਾ ਤੇਰੇ ਰੂਪ ਦਾ ਖਜ਼ਾਨਾ ਹੈ
ਰੂਪ ਦਾ ਖਜ਼ਾਨਾ ਹੈ ਨੀ ਰੂਪ ਦਾ ਖਜ਼ਾਨਾ ਹੈ
ਜਲੰਦਰ ਦਾ ਹੁਣ ਬਸ ਇਕੋ ਹੀ ਨਿਸ਼ਾਨਾ ਹੈ
ਪਿਆਰ ਨਾਲ ਪੌਣਾ ਤੇਰੇ ਰੂਪ ਦਾ ਖਜ਼ਾਨਾ ਹੈ
ਨੀ ਉਤੋਂ ਤੂ ਜੋਬਨ ਦਾ ਚੜੇਯਾ ਸਵੇਰ ਬੋਲ ਕਦੋਂ ਮੈਂ ਸਜਕੇ ਅਵਾਂ ਸੇਰਾ