ਸੇਹਰਾ ਮੱਥੇ ਉਤੇ ਬੰਧ, ਬਨ ਚੌਦਵੀਂ ਦਾ ਚੰਦ
ਸੇਹਰਾ ਮੱਥੇ ਉਤੇ ਬੰਧ, ਬਨ ਚੌਦਵੀਂ ਦਾ ਚੰਦ
ਬਾਜੇਆ ਦੇ ਨਾਲ ਬਾਜੀ ਲੈਕੇ ਚਲੀ ਜਾਨਾ
ਆਜਾ ਰਲਮਿਲ ਖੁਸ਼ੀਆਂ ਮਨਾਈਏ ਵੀਰ ਜੀ ਵਿਆਉਣ ਚੱਲਿਆ
ਵੀਰ ਜੀ ਵਿਆਉਣ ਚੱਲਿਆ (ਆਜਾ ਰਲਮਿਲ ਖੁਸ਼ੀਆਂ ਮਨਾਈਏ)
ਵੀਰ ਜੀ ਵਿਆਉਣ ਚੱਲਿਆ (ਆਜਾ ਰਲਮਿਲ ਸ਼ਗਨ ਮਨਾਈਏ)
ਬਾਰੀ ਬਰਸੀ ਖੱਟਣ ਗਯਾ ਸੀ ਖੱਟ ਕੇ ਲੇ ਆਂਦਾ ਪ੍ਯਾਰ
ਬਾਰੀ ਬਰਸੀ ਖੱਟਣ ਗਯਾ ਸੀ ਖੱਟ ਕੇ ਲੇ ਆਂਦਾ ਪ੍ਯਾਰ
ਓ ਸਿਹਰਾ ਤਾ ਸਜਦਾ ਜੱਦ ਨੱਚਣ ਮੁੰਡੇ ਦੇ ਯਾਰ (ਹੋਏ , ਹੋਏ)
ਓ ਸਿਹਰਾ ਤਾ ਸਜਦਾ ਜੱਦ ਨੱਚਣ ਮੁੰਡੇ ਦੇ ਯਾਰ (ਹੋਏ , ਹੋਏ)
ਮਿਤ੍ਰਾ ਨੇ ਮਿਤ੍ਰਾ ਦੇ ਨਾਲ ਜਦੋ ਨਚਨਾ
ਅੰਬਰਾਂ ਤੋ ਪਰੀਆਂ ਨੇ ਲੁਕ ਲੁਕ ਤਕਣਾ
ਮਿਤ੍ਰਾ ਨੂ ਮਿਤ੍ਰਾ ਦੇ (ਨਾਲ ਜਦੋ ਨਚਨਾ)
ਅੰਬਰਾਂ ਤੋ ਪਰੀਆਂ ਨੇ (ਲੁਕ ਲੁਕ ਤਕਣਾ)
ਘਰ ਨੂ ਵਸਾਉਂਣ ਚੱਲਿਆ (ਆਜਾ ਰਲਮਿਲ ਸ਼ਗਨ ਮਨਾਈਏ)
ਵੀਰ ਜੀ ਵਿਆਉਣ ਚੱਲਿਆ (ਆਜਾ ਰਲਮਿਲ ਸ਼ਗਨ ਮਨਾਈਏ)
ਬਾਰੀ ਬਰਸੀ ਖੱਟਣ ਗਯਾ ਸੀ ਖੱਟ ਕੇ ਲੇ ਆਂਦਾ ਹੀਰਾ
ਬਾਰੀ ਬਰਸੀ ਖੱਟਣ ਗਯਾ ਸੀ ਖੱਟ ਕੇ ਲੇ ਆਂਦਾ ਹੀਰਾ
ਹੋ ਅੱਜ ਦਿਨ ਸ਼ਗਨਾਂ ਦਾ ਘੋੜੀ ਚੜਿਆ ਵੀਰਾ (ਹੋਏ , ਹੋਏ )
ਹੋ ਅੱਜ ਦਿਨ ਸ਼ਗਨਾਂ ਦਾ ਘੋੜੀ ਚੜਿਆ ਵੀਰਾ (ਹੋਏ , ਹੋਏ )
ਕਰਮਾ ਨਾਲ ਯਾਰ ਮੇਰੇ ਕੱਠੇ ਹੋਗੇ ਸਾਰੇ
ਪੌਣ ਜਦੋ ਭੰਗੜੇ ਤੇ ਚਮਕਣ ਤਾਰੇ
ਕਰਮਾ ਨਾਲ ਯਾਰ ਮੇਰੇ (ਕੱਠੇ ਹੋਗੇ ਸਾਰੇ)
ਪੌਣ ਜਦੋ ਭੰਗੜੇ ਤੇ (ਚਮਕਣ ਤਾਰੇ)
ਸ੍ਵਰ੍ਗ ਵਸਾਉਣ ਚੱਲਿਆ (ਆਜਾ ਰਲਮਿਲ ਖੁਸ਼ੀਆਂ ਮਨਾਈਏ)
ਵੀਰ ਜੀ ਵਿਆਉਣ ਚੱਲਿਆ (ਆਜਾ ਰਲਮਿਲ ਖੁਸ਼ੀਆਂ ਮਨਾਈਏ)