LyricFind Logo
LyricFind Logo
Profile image icon
Lyric cover art

Shehar Di Queen

Apple Music logo
Deezer logo
Spotify logo
Lyrics
ਉਹ ਬੇਬੇ ਬਾਪੂ ਨਾਲ ਕਰਦੀ ਸਾਲਾਹਾਂ ਸੀ
ਨੂੰਹਨ ਕਿੱਦਾਂ ਦੀ ਚਾਹੀਦੀ ਪਰਿਵਾਰ ਨੂੰ
ਨੀ ਅੱਡ ਹੋਣ ਵਾਲੀ ਸੋਚ ਦੇ ਵਿਰੁੱਧ ਹੋਏ
ਸਾਂਭ ਸਕੇ ਜੇੜੀ ਸਾਂਝੇ ਪ੍ਰਵਾਰ ਨੂੰ
ਆਹ ਚੁੰਨੀ ਸੀਰ ਤੋਂ ਨਾ ਲੱਥੇ ਮੁਟਿਆਰ ਦੇ
ਬਹੁਤਾ ਚੱਕਵਾਨ ਨਾ ਪਾਵੇ ਸੂਟ ਧਾਕਾਂ ਤੋਂ
Jean ਸ਼ਾਦਨੀ ਪੈਣੀ ਐ ਜੀਓੰ ਜੋਗੀਏ
ਚਾਚੀ ਚਾਚੀ ਜੇ ਕਹਾਉਣਾ ਐ ਜਵਾਕਾਂ ਤੋਂ
Jean ਸ਼ਾਦਨੀ ਪੈਣੀ ਐ ਜੀਓੰ ਜੋਗੀਏ
ਚਾਚੀ ਚਾਚੀ ਜੇ ਕਹਾਉਣਾ ਐ ਜਵਾਕਾਂ ਤੋਂ

ਨੀ ਬਣ ਹੋਜੂਗਾ step cut ਅੱਲੜੇ
ਮੇਰੀ ਦਾਦੀ ਨੂੰ ਪਸੰਦ ਗੁੱਟਾਂ ਗੁੰਡਿਆਂ
ਗਾਵਨ ਮੱਜਹਾਨ ਨਾਲ ਪਾਉਣੀ ਪੈਣੀ ਦੋਸਤੀ
ਕਿਟੀ party ਆਂ ਪਿੰਡਾਂ ਚ ਨੀ ਹੁੰਦੀਆਂ
ਨੀ ਬਣ ਹੋਜੂਗਾ step cut ਅੱਲੜੇ
ਮੇਰੀ ਦਾਦੀ ਨੂੰ ਪਸੰਦ ਗੁੱਟਾਂ ਗੁੰਡਿਆਂ
ਗਾਵਨ ਮੱਜਹਾਨ ਨਾਲ ਪਾਉਣੀ ਪੈਣੀ ਦੋਸਤੀ
ਕਿਟੀ party ਆਂ ਪਿੰਡਾਂ ਚ ਨੀ ਹੁੰਦੀਆਂ
ਨਾਲੇ Pizza ਦੀ delivery ਵੀ ਹੋਣੀ ਨੀ
ਰੋਟੀ ਤੁਕ ਬਣੇ ਚੁੱਲੇ ਦੀਆਂ ਲਾਤਾਂ ਤੋਂ
Jean ਛੱਡਣੀ ਪੈਣੀ ਐ ਜਿਉਣ ਜੋਗੀਏ
ਚਾਚੀ ਚਾਚੀ ਜੇ ਕਾਹੋਣਾ ਐ ਜਵਾਕ ’ਆਂ ਤੋਂ
Jean ਛੱਡਣੀ ਪੈਣੀ ਐ ਜਿਉਣ ਜੋਗੀਏ
ਚਾਚੀ ਚਾਚੀ ਜੇ ਕਾਹੋਣਾ ਐ ਜਵਾਕ ’ਆਂ ਤੋਂ

ਉਹ ਸਾਡੇ ਪਿੰਡਾਂ ਚ ਨਾ ਜਾਣ ਦੇ ਮੈਡਮ ਨੂੰ
ਨਾ ਪਤਾ ਲੱਕਮੇ ਨਾ ਪਤਾ ਮਾਈਬੇਲਿਨ ਦਾ
ਉਹ ਵੇਹੜਾ ਦੇੜ ਕੁ ਕਾਨਾਲ ਪਊ ਲਿਪਣਾ
ਰੰਗ ਤਾਂ ਹੋਜੂ ਸ਼ਹਿਰ ਦੀ queen ਦਾ
ਉਹ ਸਾਡੇ ਪਿੰਡਾਂ ਚ ਨਾ ਜਾਣ ਦੇ ਮੈਡਮ ਨੂੰ
ਨਾ ਪਤਾ ਲੱਕਮੇ ਨਾ ਪਤਾ ਮਾਈਬੇਲਿਨ ਦਾ
ਉਹ ਵੇਹੜਾ ਦੇੜ ਕੁ ਕਾਨਾਲ ਪਊ ਲਿਪਣਾ
ਰੰਗ ਤਾਂ ਹੋਜੂ ਸ਼ਹਿਰ ਦੀ queen ਦਾ
ਥੋੜੜੇ ਘਰ ਦਾ ਮਾਹੌਲ silent ਜਿਯਾ
Irritate ਹੀ ਨਾ ਹੋਜੀ ਉੱਚੀ ਹਾਕਾਂ ਤੋਂ
ਜੀਨ ਸ਼ਾਦਨੀ ਪੈਣੀ ਐ ਜੀਓੰ ਜੋਗੀਏ
ਚਾਚੀ ਚਾਚੀ ਜੇ ਕਹਾਉਣਾ ਐ ਜਵਾਕਾਂ ਤੋਂ
ਜੀਨ ਸ਼ਾਦਨੀ ਪੈਣੀ ਐ ਜੀਓੰ ਜੋਗੀਏ
ਚਾਚੀ ਚਾਚੀ ਜੇ ਕਹਾਉਣਾ ਐ ਜਵਾਕਾਂ ਤੋਂ
ਉਹ ਜਿੰਦ ਜਾਣ ਨਾਲ ਨਿਭਾਇ ਜਿੰਮੇਵਾਰੀਆਂ
ਮੈਂ ਵੀ ਸਾਂਭ ਸਾਂਭ ਰਾਖੂੰਗਾ ਵਾੰਗ ਮੁਛ ਦੇ
ਓ ਕੇਡੇ ਮੋਤੀ ਦਾਨ ਕੀਤੇ ਪੱਟ ਹਨੀਆਂ
ਤੈਨੂੰ ਵੇਖ ਕੇ ਸਨੀ ਤੋਂ ਸਾਰੇ ਪੁੱਛਦੇ
ਉਹ ਜਿੰਦ ਜਾਣ ਨਾਲ ਨਿਭਾਇ ਜਿੰਮੇਵਾਰੀਆਂ
ਮੈਂ ਵੀ ਸਾਂਭ ਸਾਂਭ ਰਾਖੂੰਗਾ ਵਾੰਗ ਮੁਛ ਦੇ
ਓ ਕੇਡੇ ਮੋਤੀ ਦਾਨ ਕੀਤੇ ਪੱਟ ਹਨੀਆਂ
ਤੈਨੂੰ ਵੇਖ ਕੇ ਸਨੀ ਤੋਂ ਸਾਰੇ ਪੁੱਛਦੇ
ਨੀ ਪੰਜ ਅੱਖਰਾਂ ਦਾ ਨਾਮ ਓਨੇਵਾਲੇ ਦਾ
ਹੋਣਾ ਸੁਣਿਆ ਤੂੰ ਪਿੱਛਲੇ ਰਕਾਤਾਂ ਤੋਂ
Jeans ਛੱਡਣੀ ਪੈਣੀ ਐ ਜਿਉਣ ਜੋਗੀਏ
ਚਾਚੀ ਚਾਚੀ ਜੇ ਕਹਾਉਣਾ ਐ ਜਵਾਕਾਂ ਤੋਂ
Jeans ਛੱਡਣੀ ਪੈਣੀ ਐ ਜਿਉਣ ਜੋਗੀਏ
ਚਾਚੀ ਚਾਚੀ ਜੇ ਕਹਾਉਣਾ ਐ ਜਵਾਕਾਂ ਤੋਂ

WRITERS

HARDEEP SINGH KHANGURA, JASPREET SINGH, KUMAR SUNNY

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other