LyricFind Logo
LyricFind Logo
Profile image icon
Lyric cover art

Allah Ve Remix

Apple Music logo
Deezer logo
Spotify logo
Lyrics
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਮੈਂ ਤੁਰੇਯਾ ਜਾਂਦਾ ਸੀ
ਏਕ੍ਦਮ ਠੋਕੜ ਲਗੀ
ਜਿਸ ਲਯੀ ਸੀ ਸਾਂਹ ਚਲਦੇ
ਓਹਦੀ ਯਾਦ ਮਰਨ ਲਗੀ
ਮੈਂ ਅੱਜ ਵੀ ਫਿਕਰ ਕਰਾਂ
ਗੱਲ ਗੱਲ ਵਿਚ ਜਿਕਰ ਕਰਾਂ
ਮੇਰੀ ਹੀ ਰੂਹ ਬਣ ਕੇ
ਮੇਰੀ ਰੂਹ ਸਾੜਣ ਲਗੀ
ਰੋਯਾ ਕਿੰਨਾ ਹੋਣਾ ਏ ਦਿਲ ਮੇਰਾ
ਸੁੰਣੀਏ ਗੱਲਾਂ ਵੇ ਗੱਲਾਂ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ

ਜਾਣੇ ਅਣਜਾਨੇ ਮੇ
ਮੈਂ ਖੋਯਾ ਖੋਯਾ ਹੂਨ
ਅਰੇ ਤੁਮ ਕ੍ਯਾ ਜਾਣੋ ਰੇ
ਮੈਂ ਕਿਤਨਾ ਰੋਯਾ ਹੂਨ
ਜਾਣੇ ਅਣਜਾਨੇ ਮੇ
ਮੈਂ ਖੋਯਾ ਖੋਯਾ ਹੂਨ
ਅਰੇ ਤੁਮ ਕ੍ਯਾ ਜਾਣੋ ਰੇ
ਮੈਂ ਕਿਤਨਾ ਰੋਯਾ ਹੂਨ
ਮੇਰੇ ਦਿਲ ਮੇ ਕਿਤਨੀ ਤਡ਼ਪ ਹੈ
ਫਿਰ ਭੀ ਦਿਲ ਤੇਰੀ ਤਰਫ ਹੈ
ਮੇਰੇ ਦਿਲ ਮੇ ਕਿਤਨੀ ਤਡ਼ਪ ਹੈ
ਫਿਰ ਭੀ ਦਿਲ ਤੇਰੀ ਤਰਫ ਹੈ
ਮੇਰੇ ਹਥ ਵਿਚ ਰੋਯੀ ਜਾਵੇ
ਤੇਰਾ ਛੱਲਾ ਵੇ ਛੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ

ਰਾਜ ਤੇਰਾ ਰਾਜ ਤੇਰਾ ਯੇਹ
ਰਾਜ਼ ਹੀ ਬਣ ਗਯਾ
ਤੇਰੇ ਸਾਥ ਮੈਂ ਕੈਸਾ ਥਾ
ਤੇਰੇ ਬਾਦ ਕ੍ਯਾ ਬਣ ਗਯਾ
ਅਕਸਰ ਮੈਂ ਹਸਤਾ ਹੂਨ
ਅਪਣੇ ਹਾਲਾਤ ਪੇ
ਹੂਂ ਬੀਛਹਰੇ ਕਬ ਯਾਰਾ
ਕਬ ਯਾਰਾ ਸਾਥ ਤੇ
ਦੁਨਿਯਾ ਵੀ ਕਿਹੰਦੀ ਮੈਨੂ
ਅੱਜ ਕਲ ਚੱਲਾ ਵੇ ਚੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ
ਅੱਲਾਹ ਵੇ ਅੱਲਾਹ ਵੇ
ਮੈਂ ਰਿਹ ਗਯਾ ਕੱਲਾ ਵੇ

WRITERS

RAJ FATEHPUR, SUNNYVIK

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist